ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੇਰੇ ਕਈ ਵਾਰ ਸਰੀਰਕ ਰੂਪ ਵਿਚ ਪ੍ਰਗਟ ਹੋਣ ਤੋਂ ਬਾਅਦ, ਮੇਰੇ ਬਹੁਤ ਪੈਰੋਕਾਰ ਹਨ। ਬਾਹਰੋਂ ਮੈਂ ਜਿਵੇਂ ਇਕ ਬੇਘਰ ਨੌਕਰ ਲਗਦਾ ਹਾਂ ਜਦੋਂ ਕਿ ਮੇਰਾ ਅੰਦਰਲਾ ਆਪਾ ਸੰਪੂਰਨ ਅਮਰ ਹੈ, ਪੂਰੇ ਦ੍ਰਿਸ਼ਟੀਕੋਣ ਵਿਚ ਮੁਹਾਰਤ ਹਾਸਲ ਕਰਦੇ ਹੋਏ ਅਤੇ ਆਤਮਾ ਦੇ ਤਤ ਦੇ ਮਾਲਕ ਹੁੰਦੇ ਹੋਏ।"

 
          








 
           
          
