ਖੋਜ਼ ਕਰੋ ਤਾਰੀਖ ਅਨਸਾਰ
ਵਲੋਂ ਨੂੰ
ਵਿਸ਼ੇਸ਼!

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਸੰਸਾਰ ਦੇ ਨੇਤਾਵਾਂ ਅਤੇ ਸਰਕਾਰਾਂ ਲਈਂ

01:04:30

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਸੰਸਾਰ ਦੇ ਨੇਤਾਵਾਂ ਅਤੇ ਸਰਕਾਰਾਂ ਲਈਂ

ਸਤਿਕਾਰਯੋਗ ਨੇਤਾ ਅਤੇ ਸਰਕਾਰੀ ਅਫਸਰੋ, ਮੈਂ ਸਚਮੁਚ ਆਭਾਰੀ ਹਾਂ ਤੁਹਾਡੇ ਪ੍ਰਤੀ ਸਭ ਕਾਸੇ ਲਈਂ ਜੋ ਤੁਸੀਂ ਹੁਣ ਤਕ ਕੀਤਾ ਹੈ, ਸਾਡੇ ਸੰਸਾਰ ਦੀ ਸਹਾਇਤਾ ਲਈਂ ਸਭ ਤੋਂ ਵਧੀਆ ਜੋ ਤੁਸੀਂ ਕਰ ਸਕਦੇ ਹੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ ਬਸ ਇਕ ਚੇਤਾਉਣੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਜਾਣਦੇ ਹੋ ਕੀ ਸਹੀ, ਜਾਇਜ ਚੀਜ਼ ਹੈ ਕਰਨ ਲਈਂ। ਤੁਹਾਨੂੰ ਜ਼ਰੂਰੀ ਹੈ ਸਭ ਦੀ ਰਖਿਆ ਕਰਨੀ ਜੋ ਤੁਹਾਡੀ ਦੇਖ ਰੇਖ ਹੇਠ ਹਨ - ਸਾਥੀ ਨਾਗਰਿਕ ਅਤੇ ਸਾਥੀ ਵਸਨੀਕ, ਉਹ ਹੈ, ਤਥਾ-ਕਥਿਤ ਜਾਨਵਰ। ਉਹ ਪੂਰਨ ਤੌਰ ਤੇ ਨਿਆਸਰੇ, ਮਾਯੂਸ ਹਨ ਅਤੇ ਮਨੁਖਾਂ ਦੀ ਰਹਿਮ ਸ਼ਕਤੀ ਉਤੇ ਨਿਰਭਰ। ਅਸਲੀਅਤ ਇਹ ਹੈ, ਉਥੇ ਕੋਈ ਦਿਆਲੂ ਅਤਿਆਚਾਰ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀ ਹੈ ਜਿਵੇਂ ਕਾਨੂੰਨੀ ਹਤਿਆ ਨਿਰਦੋਸ਼ਾਂ ਦੀ ਸਮੂਹਿਕ ਤੌਰ ਤੇ । ਸੰਸਾਰ ਸੜ ਰਿਹਾ ਹੈ, ਧਮਕੀ ਦੇ ਰਿਹਾ ਹੈ ਹੋਰ ਬਦਤਰ ਹੋਣ ਦੀ ਕਿਸੇ ਪਲ ਵੀ, ਮਨੁਖ ਅਤੇ ਜਾਨਵਰ ਨਸ਼ਟ ਹੋ ਰਹੇ ਹਨ ਇਕ ਬਹੁਤ ਹੀ ਬਦਤਰ ਰਫਤਾਰ ਤੇ। ਸਵਰਗ ਅਤੇ ਧਰਤੀ ਗ੍ਰਹਿ ਸਾਨੂੰ ਸਦਾ ਹੀ ਰੋਗ ਫੈਲ਼ਾ ਰਹੇ ਹਨ ਨਵੀਆਂ, ਹੋਰ ਵਧੇਰੇ ਅਜ਼ੀਬ ਬਿਮਾਰੀਆਂ ਨਾਲ। ਵਿਨਾਸ਼ਕਾਰੀ ਸੰਕੇਤ ਪ੍ਰਤਖ ਦਿਸ ਰਹੇ ਹਨ ਸਾਰੀ ਜਗਾ। ਚਿਤਾਵਣੀ ਦੇ ਸੰਕੇਤ ਐਮਬਰ ਹਨ ਅਤੇ ਸਪਸ਼ਟ ਹਨ ਸਾਡੇ ਸੰਸਾਰ ਭਰ ਵਿਚ! ਸਾਡੀ ਜਲਵਾਯੂ ਤੇਜ਼ ਹੁੰਦੀ, ਵਧਦੀ ਜਾ ਰਹੀ ਹੈ। ਜਾਨਵਰਾਂ ਦਾ ਉਤਪਾਦਨ, ਮਛੀ, ਅੰਡੇ, ਦੁਧ ਉਦਯੋਗ, ਆਦਿ, ਕੋਈ ਵੀ ਚੀਜ਼ ਜਾਨਵਰਾਂ ਨਾਲ ਸੰਬੰਧਿਤ, ਇਹ ਸਭ ਤੋਂ ਬਦਤਰ ਉਦਯੋਗ ਹਨ ਮਾਰੂ ਮੀਥੇਨ ਗੈਸ ਦੇ ਜੋ ਸਾਡੇ ਗ੍ਰਹਿ ਨੂੰ ਤਪਾ ਰਹੀ ਹੈ। ਸੋ, ਬੰਦ ਕਰਨਾ ਇਨਾਂ ਜ਼ਾਲਮ, ਅਤਿਆਚਾਰ ਵਪਾਰਾਂ ਨੂੰ ਸਭ ਤੋਂ ਜ਼ਲਦੀ ਤਰੀਕਾ ਹੈ ਸਾਡੇ ਗ੍ਰਹਿ ਨੂੰ ਠੰਡਾ ਕਰਨ ਲਈ। ਤੁਹਾਡੇ ਪਾਸ ਸ਼ਕਤੀ ਹੈ ਇਹ ਸਭ ਬੰਦ ਕਰਨ ਦੀ। ਤੁਹਾਡੇ ਪਾਸ ਵਿਸ਼ੇਸ਼ ਅਧਿਕਾਰ ਹੈ ਵੀਗਨ ਕਾਨੂੰਨ ਸਥਾਪਿਤ ਕਰਨ ਲਈਂ, ਹੋਰ ਨਹੀ ਜਾਨਵਰਾਂ ਸੰਬੰਧਿਤ ਦੁਖ-ਪੀੜਾ ਵਾਲੇ ਕਾਰੋਬਾਰ। ਬਿਲਕੁਲ ਕੋਈ ਪੀੜਾ, ਸੰਤਾਪ ਨਹੀਂ ਸਾਰੇ ਜੀਵਾਂ, ਮਾਨਸਾਂ ਅਤੇ ਜਾਨਵਰਾਂ ਲਈ। ਕਿਉਂਕਿ ਰਹਮਤਾ ਰਹਮਤਾ ਨੂੰ ਆਕਰਸ਼ਕ ਕਰਦੀ ਹੈ, ਅਤੇ ਦਿਆਲਤਾ ਦਿਆਲਤਾ ਲਿਆਉਂਦੀ ਹੈ। ਮਿਹਰ ਲਿਆਉਂਦੀ ਹੈ ਮਿਹਰ ਨੂੰ ਸਵਰਗਾਂ ਤੋਂ। ਅਤੇ ਇਹ ਵੀਗਨ ਕਾਨੂੰਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਸਾਡੇ ਸੰਸਾਰ ਨੂੰ ਬਚਾਉਣ ਦਾ। ਸੋ ਹੋਰ ਨਾ ਦੌੜੋ ਦੂਰ ਇਸ ਨਾਟਾਲਣਯੋਗ ਫੈਂਸਲੇ ਤੋਂ। ਬਸ ਸਿਧਾ ਹੀ ਵੀਗਨ ਕਾਨੂੰਨ ਬਣਾਵੋ ਅਤੇ ਇਹਨੂੰ ਹਸਤਾਖਰਿਤ ਕਰੋ। ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਤੁਹਾਡੇ ਸਹੀ ਚੀਜ਼ ਦਾ ਫੈਂਸਲਾ ਕਰਨ ਤੋਂ, ਇਹਦੇ ਬਹੁਤੀ ਦੇਰ ਹੋਣ ਤੋਂ ਪਹਿਲਾਂ ਇਥੋਂ ਤਕ ਪਛਤਾਵਾ ਕਰਨ ਤੋਂ ਵੀ। ਪ੍ਰਭੂ ਦੇ ਹੋਰ ਵਧੇਰੇ ਗੁਸੇ ਸਾਡੇ ਉਪਰ ਉਤਰਨ ਤੋਂ ਪਹਿਲਾਂ, ਹੋਰ ਵੀ ਗੰਭੀਰ ਮੌਸਮ ਨਾਲ, ਵਧੇਰੇ ਪਲੇਗਾਂ, ਵਧੇਰੇ ਖੌਫ, ਵਧੇਰੇ ਜਿੰਦਗੀਆਂ ਦੇ ਜਾਣ ਤੋਂ ਪਹਿਲਾਂ, ਵਧੇਰੇ ਕੀਮਤੀ ਸਰੋਤਾਂ ਦੇ ਅਲੋਪ ਹੋ ਜਾਣ ਤੋਂ ਪਹਿਲਾਂ, ਵਧੇਰੇ ਆਰਥਿਕ ਮੁਸੀਬਤ । ਕੰਮ ਕਰੋ ਪ੍ਰਭੂ ਲਈ, ਪ੍ਰਭੂ ਨਾਲ। ਸੋ ਤੁਸੀਂ ਹਲਕਾ ਮਹਿਸੂਸ ਕਰੋਂਗੇ, ਪਵਿਤਰ ਅਤੇ ਖੁਸ਼ ਸਹੀ ਚੀਜ਼ ਕਰਨ ਰਾਹੀਂ, ਹੁਣੇ। ਵੀਗਨ ਕਾਨੂੰਨ ਬਣਾਵੋ ਸਾਡੇ ਸੰਸਾਰ ਨੂੰ ਬਚਾਉਣ ਲਈਂ। ਵੀਗਨਿਜ਼ਮ ਨੂੰ ਕਾਨੂੰਨੀ ਬਣਾਵੋ। ਜਿਵੇ ਸਾਡੀਆਂ ਸਾਰੀਆਂ ਸ਼ੋਆਂ ਲਈ, ਦਰਸ਼ਕ ਇਸ ਸੰਦੇਸ਼ ਨੂੰ ਮੁਫਤ ਡਾਉਨਲੋਡ ਕਰ ਸਕਦੇ ਹਨ ਅਤੇ ਇਹ ਭੇਜ਼ ਸਕਦੇ ਹਨ ਆਪਣੇ ਸਤਿਕਾਰਯੋਗ ਸਰਕਾਰੀ ਨੇਤਾਵਾਂ, ਪ੍ਰੀਵਾਰ ਅਤੇ ਦੋਸਤਾਂ ਨੂੰ। ਪ੍ਰਭੂ ਰਾਖਾ। ਹੋਰ ਦੂਸਰੇ ਤਿੰਨ ਹੁਣੇ ਹੁਣੇ ਵਾਲੇ ਵਿਸ਼ੇਸ਼ ਸੰਦੇਸ਼ ਹਨ: “ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਜਾਨਵਰਾਂ ਦੇ ਮਾਸ ਦੇ ਕਾਰੋਬਾਰ ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕਾਂ ਲਈ, ਨਾਲੇ ਮਛੀਆਂ ਦਾ ਸ਼ਿਕਾਰ, ਅੰਡੇ, ਦੁਧ, ਫਾਰ, ਲੈਬ ਟੈਸਟ, ਕੌਸਮੈਟੀਕਸ ਅਤੇ ਚਮੜੀ ਦੇ ਉਦਯੋਗਾਂ ਲਈ,” "ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਅੰਤ ਜ਼ਰੂਰੀ ਬੁਲਾਵਾ ਸਾਡੇ ਸੰਸਾਰ ਨੂੰ ਬਚਾਉਣ ਲਈ ਅਤੇ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈ" ਅਤੇ "ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ” ਇਹ ਵੀ ਮੁਫਤ ਡਾਉਨਲੋਡ ਕੀਤੇ ਜਾ ਸਕਦੇ ਇਸ ਵੈਬਸਾਇਟ ਤੋਂ: SupremeMasterTV.com/download
ਵਿਸ਼ੇਸ਼!
2020-03-29   14984 ਦੇਖੇ ਗਏ
ਵਿਸ਼ੇਸ਼!
2020-03-29

Peace News Around The World #14

00:03:21

Peace News Around The World #14

ਵਿਸ਼ੇਸ਼!
2020-03-27   53 ਦੇਖੇ ਗਏ
ਵਿਸ਼ੇਸ਼!
2020-03-27

PRAY FOR WORLD VEGAN

00:05:29

PRAY FOR WORLD VEGAN

click here to watch the full message
ਵਿਸ਼ੇਸ਼!
2020-03-20   10270 ਦੇਖੇ ਗਏ
ਵਿਸ਼ੇਸ਼!
2020-03-20

Noble Nations and Regions with Animals Protection Laws

00:01:49

Noble Nations and Regions with Animals Protection Laws

ਵਿਸ਼ੇਸ਼!
2020-03-20   104 ਦੇਖੇ ਗਏ
ਵਿਸ਼ੇਸ਼!
2020-03-20

Animal Livestock Raising Most Polluting Industry

00:01:43

Animal Livestock Raising Most Polluting Industry

ਵਿਸ਼ੇਸ਼!
2020-03-12   239 ਦੇਖੇ ਗਏ
ਵਿਸ਼ੇਸ਼!
2020-03-12

ਸਰਬਉਚ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਬੁਲਾਵਾ ਬਚਾਉਣ ਲਈ ਸਾਡੇ ਸੰਸਾਰ ਨੂੰ ਅਤੇ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈ ਫਰਵਰੀ 6 ਨੂੰ, 2020

01:36:41

ਸਰਬਉਚ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਬੁਲਾਵਾ ਬਚਾਉਣ ਲਈ ਸਾਡੇ ਸੰਸਾਰ ਨੂੰ ਅਤੇ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈ ਫਰਵਰੀ 6 ਨੂੰ, 2020

ਮੈਂ ਹੁਣ ਕਹਿਣ ਤੋਂ ਹੋਰ ਸੰਕੋਚ ਨਹੀਂ ਕਰਨਾ ਚਾਹੁੰਦੀ। ਸਾਡਾ ਸਮਾਂ ਥੋੜਾ ਹੈ ਹੁਣ। ਸਾਡਾ ਸੰਸਾਰ ਸਚਮੁਚ ਬੇਹਦ ਨੇੜੇ ਹੈ ਸੰਕਟ ਵਿਚ। ਸਵਰਗ ਗੁਸੇ ਹੈ। ਧਰਤੀ ਗ੍ਰਹਿ ਗੁਸੇ ਹੈ। ਕੁਦਰਤ ਗੁਸੇ ਹੈ, ਉਡੀਕ ਰਹੀ, ਉਡੀਕ ਰਹੀ ਸਾਡੇ ਮੁੜ ਵਾਪਸ ਜਾਣ ਲਈ ਆਪਣੇ ਮੂਲ ਸਨੇਹੀ, ਰਹਿਮਦਿਲ ਸੁਭਾਅ ਵਲ, ਜਿਵੇਂ ਪ੍ਰਭੂ ਚਾਹੁੰਦੇ ਸੀ, ਸਾਡੇ ਪਾਸ ਹੋਵੇ। ਉਡੀਕ ਰਹੇ ਸਾਡੇ ਵਰਤੋਂ ਕਰਨ ਲਈ ਇਸ ਸ਼ਕਤੀ ਨੂੰ ਹੋਰਨਾਂ ਨੂੰ ਬਚਾਉਣ ਲਈ ਅਤੇ ਆਪਣੇ ਆਪ ਨੂੰ ਬਚਾਉਣ ਲਈ ਅਤੇ ਆਪਣੇ ਪ੍ਰੀਵਾਰ ਨੂੰ । ਗ੍ਰਹਿ ਦੀ ਮਦਦ ਕਰੋ। ਜਾਨਵਰਾਂ ਨੂੰ ਬਚਾਵੋ। ਸਾਡੇ ਸੰਸਾਰ ਨੂੰ ਬਚਾਵੋ। ਇਕ ਨਾਇਕ ਬਣੋ। ਅਸੀ ਪ੍ਰਾਰਥਨਾ ਕਰਨ ਜਾ ਰਹੇ ਹਾਂ ਇਕਠੇ। ਜੇਕਰ ਤੁਸੀ ਵਿਸ਼ਵਾਸ਼ ਕਰਦੇ ਹੋਂ ਨਿਆਂ ਵਿਚ, ਇਥੋਂ ਤਕ ਜੇਕਰ ਤੁਸੀ ਵੀਗਨ ਨਹੀ ਬਣ ਸਕਦੇ ਇਸ ਨੁਕਤੇ ਉਤੇ, ਬਸ ਜ਼ਲਦੀ ਬਣਨ ਲਈਂ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਵਿਸ਼ਵ ਵੀਗਨ ਲਈਂ। ਸਾਡੇ ਨਾਲ ਪ੍ਰਾਰਥਨਾ ਕਰੋ ਸੈਟ ਤਾਰੀਖ ਉਤੇ ਐਤਵਾਰ, ਫਰਵਰੀ 9 ਨੂੰ, 2020, ਇਸ ਸਾਲ, ਹਾਂਗ ਕਾਂਗ ਸਮਾਂ 9 ਵਜ਼ੇ ਰਾਤ ਦੇ। ਸਾਡੀਆਂ ਪ੍ਰਾਰਥਨਾਵਾਂ ਬਹੁਤ ਸ਼ਕਤੀਸ਼ਾਲੀ ਹੋਣਗੀਆਂ ਕਿਉਂਕਿ ਇਹਨਾਂ ਨੂੰ ਸਮਰਥਨ ਦਿਤਾ ਗਿਆ ਹੈ ਸਵਰਗਾਂ ਰਾਹੀਂ ਅਤੇ ਸੰਤਾਂ ਅਤੇ ਪ੍ਰਭੂ ਦੀ ਸ਼ਕਤੀ ਰਾਹੀਂ। ਮੈਂ ਪਕਾ ਕੀਤਾ ਹੈ ਇਹਦੇ ਬਾਰੇ। ਇਹਦੀ ਬੇਹਦ ਵਡੀ ਸ਼ਕਤੀ ਹੈ, ਜੋ ਕਦੇ ਵੀ ਨਹੀਂ ਜਾਣੀ ਗਈ ਮਾਨਵਤਾ ਵਲੋਂ, ਖਾਸ ਕਰਕੇ ਹੁਣ ਜਦੋਂ ਅਸੀ ਇਹ ਇਕਠੇ ਕਰਾਂਗੇ, ਅਤੇ ਤੁਸੀ ਬਣੇ ਹੋਂ ਵੀਗਨ ਜਾਂ ਪ੍ਰਾਰਥਨਾ ਕਰਦੇ ਹੋਂ ਵੀਗਨ ਬਣਨ ਲਈ ਜਾਂ ਵੀਗਨ ਬਣਨ ਜਾ ਰਹੇ ਹੋਂ ਸਾਰੀ ਆਪਣੀ ਉਦਾਰਚਿਤ, ਸੁਭਾਵਕ ਗੁਣ, ਪ੍ਰਕਿਰਤੀ ਨਾਲ ਜੋ ਤੁਹਾਡੇ ਅੰਦਰੇ ਹੈ। ਇਹ ਪ੍ਰਭਾਵਸ਼ਾਲੀ ਹੋਵੇਗੀ, ਬਹੁਤ ਪ੍ਰਭਾਵਸ਼ਾਲੀ। ਕ੍ਰਿਪਾ ਕਰਕੇ ਤੁਸੀਂ ਦਸਣਾ ਆਪਣੇ ਪ੍ਰੀਵਾਰ ਦੇ ਮੈਂਬਰਾਂ ਨੂੰ ਵੀ, ਆਪਣੇ ਦੋਸਤਾਂ, ਆਪਣੇ ਜਾਣਕਾਰਾਂ, ਜਿਸ ਕਿਸੇ ਨੂੰ ਵੀ ਤੁਸੀ ਜਾਣਦੇ ਹੋਂ ਤੁਹਾਡੇ ਨਾਲ ਪ੍ਰਾਰਥਨਾ ਕਰਨ ਲਈ, ਸਾਡੇ ਨਾਲ ਇਕ ਵੀਗਨ ਸੰਸਾਰ ਲਈ। ਇਹ ਉਨਾਂ ਲਈ ਵੀ ਚੰਗਾ ਹੈ। ਅਸੀ ਕਰ ਸਕਦੇ ਹਾਂ ਪ੍ਰਾਰਥਨਾ , ਅਭਿਆਸ ਇਕਠੇ - ਲਗਭਗ ਅਧੇ ਘੰਟੇ ਲਈ। ਅਤੇ ਅਸੀ ਵੀ ਜ਼ਾਰੀ ਰਖ ਸਕਦੇ ਹਾਂ ਹਰ ਇਕ ਹਫਤੇ ਉਸ ਤਰਾਂ; ਹਰ ਐਤਵਾਰ ਨੂੰ ਦੁਬਾਰਾ । ਅਸੀਂ ਇਹ ਕਰਦੇ ਹਾਂ, ਉਸ ਤੋਂ ਇਲਾਵਾ ਹੋਰ ਹਰ ਚੀਜ਼ ਦੇ ਜੋ ਅਸੀ ਕਰਦੇ ਹਾਂ, ਜਦੋਂ ਤਕ ਵਿਸ਼ਵ ਵੀਗਨ ਨਹੀ ਇਥੇ ਬਣਦਾ। ਅਸੀਂ ਨਹੀ ਰੁਕਾਂਗੇ। ਇਥੋਂ ਤਕ ਸੰਜ਼ੀਦਗੀ ਪੰਜ ਮਿੰਟਾਂ ਲਈ, ਵੀਹ ਮਿੰਟਾਂ ਲਈ ਵੀ, ਉਹ ਸਭ ਮਦਦ ਕਰਦੀ ਹੈ ਸਫਾਈ ਕਰਨ ਵਿਚ ਸਾਡੇ ਸੰਸਾਰ ਦੀ, ਸਾਡੇ ਬਚਿਆਂ ਨੂੰ ਬਚਾਉਣ ਲਈ, ਅਤੇ ਇਕ ਨੇਕ, ਕਦਰਾਂ ਕੀਮਤਾਂ ਵਾਲਾ, ਚੰਗਾ ਜੀਵਨ ਜੀਣ ਲਈ, ਜੋ ਫਬਦਾ ਹੈ ਪ੍ਰਭੂ ਦੇ ਬਚ‌ਿਆਂ ਲਈਂ। ਜੁੜਨਾ ਸਾਡੇ ਨਾਲ ਨਿਰਦੋਸ਼ਾਂ ਨੂੰ ਬਚਾਉਣ ਲਈ । ਜੁੜਨਾ ਸਾਡੇ ਨਾਲ ਸਾਡੇ ਆਪਣੇ ਸੰਸਾਰ ਨੂੰ ਬਚਾਉਣ ਲਈਂ। ਕ੍ਰਿਪਾ ਕਰਕੇ! ਪ੍ਰਭੂ ਤੁਹਾਨੂੰ ਬਖਸ਼ੇ ਸਦਾ ਹੀ ਬੇਹਦ ਆਸ਼ੀਰਵਾਦ ਨਾਲ, ਇਸ ਜਿੰਦਗੀ ਅਤੇ ਅਗਲੀ ਵਿਚ। ਉਥੇ ਕੁਝ ਕੁ ਟਿਕ-ਟਿਕ ਕਰਦੇ ਬੰਬ ਮੌਜ਼ੂਦ ਹਨ, ਕੇਵਲ ਬਸ ਇਕ ਹੀ ਨਹੀ। ਕੋਈ ਲੋੜ ਨਹੀ ਉਡੀਕ ਕਰਨ ਦੀ ਇਥੋਂ ਤਕ ਜਲਵਾਯੂ ਬਦਲਾਵ ਲਈਂ। ਇਹ ਸਭ ਕ੍ਰੋਧ-ਭਰੀ ਪੀੜਿਤ ਐਨਰਜ਼ੀ ਸਾਰੀ ਸਾਡੇ ਉਤੇ ਨਿਸ਼ਾਨਾ ਲਾ ਰਹੀ ਹੈ। ਇਸ ਐਨਰਜ਼ੀ ਦੀ ਤੁਲਨਾ ਵਿਚ, ਪ੍ਰਮਾਣੂ, ਐਟਮ ਬੰਬ ਕੁਝ ਵੀ ਨਹੀਂ ਹੈ। ਇਹ ਹੈ ਜਿਵੇਂ ਇਕ ਬਚੇ ਦਾ ਖਿਡਾਉਣਾ। ਨਰਕ ਨਾਟਾਲਣਯੋਗ ਹੈ ਜੇਕਰ ਅਸੀਂ ਨਹੀ ਬਦਲਦੇ ਆਪਣੀ ਜੀਵਨ ਢੰਗ ਨੂੰ। ਸਾਡੇ ਨਾਲ ਜੁੜਨਾ, ਕ੍ਰਿਪਾ ਕਰਕੇ, ਅਭਿਆਸ ਕਰਨ ਲਈ ਹਰ ਐਤਵਾਰ, 9 ਵਜ਼ੇ ਸ਼ਾਮ ਦੇ (ਹਾਂਗ ਕਾਂਗ ਸਮਾਂ)। ਇਕ ਅਲਾਰਮ ਲਾਵੋ ਜਿਥੇ ਵੀ ਤੁਸੀ ਹੋਵੋਂ, ਜੋ ਵੀ ਤੁਸੀ ਕਰਦੇ ਹੋਵੋਂ, ਕ੍ਰਿਪਾ ਕਰਕੇ ਰੁਕਣਾ ਕੁਝ ਪਲਾਂ ਲਈ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈ ਸਾਡੇ ਨਾਲ, ਮੇਰੇ ਨਾਲ।
ਵਿਸ਼ੇਸ਼!
2020-03-11   49054 ਦੇਖੇ ਗਏ
ਵਿਸ਼ੇਸ਼!
2020-03-11

ਅਤਿ-ਆਵਸ਼ਕ ਸੰਦੇਸ਼ ਸਾਰੇ ਜਾਨਵਰਾਂ ਦੇ ਮਾਸ ਦੇ ਕਾਰੋਬਾਰਾਂ ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕਾਂ ਲਈ

00:53:56

ਅਤਿ-ਆਵਸ਼ਕ ਸੰਦੇਸ਼ ਸਾਰੇ ਜਾਨਵਰਾਂ ਦੇ ਮਾਸ ਦੇ ਕਾਰੋਬਾਰਾਂ ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕਾਂ ਲਈ

ਪਿਆਰੇ ਸਾਰੇ ਜਾਨਵਰਾਂ ਦੇ ਮਾਸ ਦੇ ਵਪਾਰੀਉ, ਸਮੂਹ, ਅਤੇ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕੋ: ਕ੍ਰਿਪਾ ਕਰਕੇ ਧਿਆਨ ਦੇਵੋ, ਕਿਉਂਕਿ ਇਹ ਬਹੁਤ, ਬਹੁਤ ਮਹਤਵਪੂਰਨ ਹੈ ਤੁਹਾਡੇ ਲਈਂ। ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਇਹਦੇ ਬਹੁਤਾ ਦੇਰ ਹੋ ਜਾਣ ਤੋਂ ਪਹਿਲਾਂ - ਤੁਹਾਡੇ ਆਪਣੇ ਲਈਂ। ਇਹ ਹੈ ਜਿਹਦੇ ਲਈ ਨਰਕ ਤੁਹਾਨੂੰ ਸਜ਼ਾ ਦੇਵੇਗਾ... ਹੋ ਸਕਦਾ ਤੁਸੀ ਇਹ ਨਾ ਕੀਤਾ ਹੋਵੇ ਜਾਣ ਬੁਝ ਕੇ। ਹੋ ਸਕਦਾ ਤੁਸੀ ਇਹਦੇ ਬਾਰੇ ਨਾ ਸੋਚ‌ਿਆ ਹੋਵੇ, ਪਰ ਤੁਹਾਨੂੰ ਇਹਦੇ ਬਾਰੇ ਸੋਚਣਾ ਜ਼ਰੂਰੀ ਹੈ, ਕਿਉਂਕਿ ਇਹ ਤੁਹਾਡੇ ਨਾਲ ਸੰਬੰਧਿਤ ਹੈ। ਤੁਸੀ ਨਰਕ ਨੂੰ ਜਾਵੋਂਗੇ ਅਤੇ ਦੁਖੀ ਹੋਵੋਂਗੇ ਹੋਰ ਵੀ ਜਿਆਦਾ, ਇਕ ਹਜ਼ਾਰ ਗੁਣਾਂ ਜਿਆਦਾ ਇਹਨਾਂ ਜਾਨਵਰਾਂ ਨਾਲੋਂ ਅਤੇ ਲੋਕ ਦੁਖ ਪਾ ਰਹੇ ਹਨ ਤੁਹਾਡੇ ਖੂਨ ਖਰਾਬੇ ਦੇ ਕਾਰੋਬਾਰ ਕਾਰਨ। ਮੈਂ ਬੁਰਾ-ਭਲਾ ਨਹੀ ਕਹਿ ਰਹੀ। ਲਹੂ ਤੁਹਾਡੇ ਹਥਾਂ ਉਤੇ ਹੈ। ਤੁਹਾਡੇ ਸਰੀਰ ਉਤੇ, ਤੁਹਾਡੇ ਵਾਲਾਂ ਵਿਚ, ਤੁਹਾਡੇ ਪੇਟ ਵਿਚ, ਤੁਹਾਡੇ ਸਾਹ ਵਿਚ, ਤੁਹਾਡੇ ਫੇਫੜਿਆਂ ਵਿਚ, ਤੁਹਾਡੀਆਂ ਕਾਰਾਂ ਵਿਚ, ਤੁਹਾਡੇ ਘਰਾਂ ਵਿਚ। ਤੁਹਾਡੇ ਭੋਜ਼ਨ ਵਿਚ, ਤੁਹਾਡੀਆਂ ਜੁਤੀਆਂ ਵਿਚ, ਚਮੜੇ ਦੀਆਂ ਜੁਤੀਆਂ ਜੋ ਤੁਸੀ ਪਹਿਨਦੇ ਹੋਂ। ਹਰ ਚੀਜ਼। ਇਹ ਸਭ ਲਹੂ ਵਿਚ ਰਤੀ ਹੋਈ ਹੈ, ਲਹੂ ਨਾਲ ਭਿਜ਼ੀ ਹੋਈ। ਮੁੜੋ ਪੂਰੀ ਤਰਾਂ ਜਦੋਂ ਤੁਸੀ ਅਜ਼ੇ ਕਰ ਸਕਦੇ ਹੋਂ। ਇਕ ਨਵੀਂ ਜਿੰਦਗੀ ਸ਼ੁਰੂ ਕਰੋ। ਮੈਂ ਵਾਅਦਾ ਕਰਦੀ ਹਾਂ ਤੁਹਾਡੀ ਤਰਫੋਂ ਸਵਰਗ ਨਾਲ ਸਮਝੌਤਾ ਕਰਾਂਗੀ। ਕਿਉਂਕਿ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ, ਜੋ ਵੀ ਤੁਸੀ ਕੀਤਾ ਹੈ ਉਹਦੇ ਬਾਵਜੂਦ। ਸੋ ਬੰਦ ਕਰੋ ਹਤਿਆ ਕਰਨੀ। ਇਹਨੂੰ ਹੁਣੇ ਬੰਦ ਕਰੋ ਅਤੇ ਪਛਿਤਾਵਾ ਕਰੋ ਤਾਂਕਿ ਪ੍ਰਭੂ ਦੀ ਮਿਹਰ ਸ਼ਾਇਦ ਨਾ ਰੋਕੀ ਜਾਵੇ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਲਈ। ਪ੍ਰਭੂ ਤੁਹਾਡੀ ਮਦਦ ਕਰੇ ਤੁਹਾਨੂੰ ਜਾਗਰੂਕ ਕਰਨ ਵਿਚ ਜ਼ਲਦੀ ਹੀ।
ਵਿਸ਼ੇਸ਼!
2020-03-10   91172 ਦੇਖੇ ਗਏ
ਵਿਸ਼ੇਸ਼!
2020-03-10

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ

00:33:24

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ

ਪਾਵਨ-ਪਵਿਤਰ ਪੂਜ਼ਨੀਕੋ, ਉਚੇ ਅਤ‌ਿਆਧਿਕ ਸਤਿਕਾਰਯੋਗ ਪਾਦਰੀਉ, ਪਰੋਹਤਣੀਓ, ਭਿਕਸ਼ੂਉ, ਭਿਕਸ਼ਣੀਉ ਭਿੰਨ ਭਿੰਨ ਧਰਮਾਂ ਦੇ, ਮੇਰੀਆਂ ਸ਼ੁਭ ਕਾਮਨਾਵਾਂ ਅਤੇ ਨਿਮਰ ਪ੍ਰਾਰਥਨਾਵਾਂ ਤੁਹਾਡੀ ਤੁੰਦਰੁਸਤੀ ਲਈ ਪ੍ਰਭੂ ਦੀ ਮਿਹਰ ਵਿਚ। ਭਾਵੇਂ ਮੇਰਾ ਸਮਾਂ ਬਹੁਤ ਘਟ ਹੈ ਅਤੇ ਕੀਮਤੀ, ਕਿਉਂਕਿ ਮੈਂ ਅਜ਼ੇ ਵੀ ਗੰਭੀਰ, ਘੋਰ ਮੈਡੀਟੇਸ਼ਨ ਰੀਟਰੀਟ ਵਿਚ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ, ਪਰ ਅਤਿ-ਆਵਸ਼ਕ ਬੁਲਾਵਾ ਗ੍ਰਹਿ ਅਤੇ ਸਾਡੇ ਸੰਸਾਰ ਦਾ ਮੈਨੂੰ ਧਕੇਲ ਰਿਹਾ ਹੈ। ਮੈਂ ਮਹਿਸੂਸ ਕਰਦੀ ਹਾਂ ਮੇਰੇ ਲਈਂ ਜ਼ਰੂਰੀ ਹੈ ਕੁਝ ਅਤਿ-ਆਵਸ਼ਕ ਸੰਦੇਸ਼ ਭੇਜ਼ਣੇ ਤੁਹਾਨੂੰ ਪਾਵਨ-ਪਵਿਤਰ ਪੂਜ਼ਨੀਕਾਂ ਨੂੰ ਅਤੇ ਸਤਿਕਾਰਯੋਗ ਵਿਆਕਤੀਆਂ ਨੂੰ। ਮਹਾਨ ਰੂਹਾਨੀ ਨੇਤਾਵਾਂ ਵਜੋਂ, ਤੁਸੀਂ ਵੀ ਜਾਣਦੇ ਹੋਵੋਂਗੇ ਬਰਬਾਦੀ ਬਾਰੇ ਜੋ ਸਾਡੇ ਗ੍ਰਹਿ ਉਤੇ ਵਾਪਰ ਰਹੀ ਹੈ, ਸਿਧੇ ਤੌਰ ਤੇ ਸੰਬੰਧਿਤ ਤੇਜ਼ੀ ਨਾਲ ਵਧ ਰਹੀ ਜ਼ਲਵਾਯੂ ਬਦਲਾਵ ਨਾਲ ਜੋ ਮਨੁਖਾਂ ਦੇ ਜ਼ਾਲਮ ਵਿਹਾਰਾਂ ਅਤੇ ਨਿਰਦਈ ਆਦਤਾਂ ਦੇ ਕਰਕੇ ਹੈ, ਜਿਸ ਨੂੰ ਬਹੁਤਾ ਮੁਸ਼ਕਲ ਨਹੀਂ ਹੈ ਬਦਲਾਉਣਾ ਇਕੇਰਾਂ ਲਾਗੂ ਕੀਤਾ ਜਾਵੇ ਪਿਆਰ ਦਾ ਸਿਧਾਂਤ। ਕ੍ਰਿਪਾ ਕਰਕੇ ਆਪਣੇ ਸ਼ਰਧਾਲੂਆਂ ਨੂੰ ਇਹ ਸਚਾਈ ਬਾਰੇ ਦਸੋ। ਉਨਾਂ ਨੂੰ ਦਸੋ ਕਿ ਸਾਨੂੰ ਅਤਿ-ਜ਼ਰੂਰੀ ਹੈ ਬਦਲਣਾ। ਕਿਉਂਕਿ ਅਸੀਂ ਨਹੀ ਕਹਿ ਸਕਦੇ ਕਿ ਅਸੀਂ ਪ੍ਰਭੂ ਦੇ ਬਚੇ ਹਾਂ ਜੇਕਰ ਅਸੀਂ ਕਤਲ ਕਰਦੇ ਹਾਂ ਹੋਰਨਾਂ ਪ੍ਰਭੂ ਦੇ ਬਚਿਆਂ ਨੂੰ। ਅਸੀਂ ਨਹੀ ਦਾਅਵਾ ਕਰ ਸਕਦੇ ਭਵਿਖ ਦੇ ਬੁਧ ਹੋਣ ਦਾ ਜੇਕਰ ਅਸੀ ਕਤਲਾਮ ਕਰਦੇ ਹਾਂ ਹੋਰਨਾਂ ਭਵਿਖ ਦੇ ਬੁਧਾਂ ਨੂੰ ਭਾਵੇਂ ਉਹ ਮਨੁਖੀ ਰੂਪ ਵਿਚ ਹੋਣ ਜਾਂ ਜਾਨਵਰਾਂ ਦੇ ਰੂਪ ਵਿਚ ਹੋਣ। ਅਸੀਂ ਨਹੀ ਕਹਿ ਸਕਦੇ ਅਸੀਂ ਪ੍ਰਭੂ ਨਾਲ ਪਿਆਰ ਕਰਦੇ ਹਾਂ ਅਤੇ ਫਿਰ ਬਰਬਾਦ ਕਰੀਏ ਉਹਦੀ ਸਿਰਜ਼ਨਾ ਨੂੰ ਨਿਰੰਤਰ ਬੇਤਰਸੀ ਨਾਲ। ਅਤੇ ਹੁਣ ਅਸੀ ਉਨਾਂ ਦਾ ਗ੍ਰਹਿ ਬਰਬਾਦ ਕਰ ਰਹੇ ਹਾਂ। ਕ੍ਰਿਪਾ ਕਰਕੇ ਇਹ ਬਾਰ ਬਾਰ ਸਿਖਾਉ ਆਪਣੇ ਭਰੋਸੇਯੋਗ ਸ਼ਰਧਾਲੂਆਂ ਨੂੰ ਜਿਹੜੇ ਤੁਹਾਡਾ ਸਤਿਕਾਰ ਕਰਦੇ ਹਨ, ਤੁਹਾਡੇ ਪਾਵਨ-ਪਵਿਤਰ ਪੂਜ਼ਨੀਕਾਂ ਦਾ ਅਤੇ ਅਤਿਆਧਿਕ ਸਤਿਕਾਰਯੋਗ ਵਿਆਕਤੀਆਂ ਦਾ ਦਿਆਲੂ ਅਤੇ ਸੰਤਮਈ ਪਿਆਰ ਦੇ ਉਦਾਹਰਣਾਂ ਵਜੋਂ। ਪ੍ਰਭੂ ਦੇ ਪ੍ਰੇਮ-ਪਿਆਰ ਵਿਚ, ਤੁਹਾਡਾ ਧੰਨਵਾਦ। ਕ੍ਰਿਪਾ ਕਰਕੇ ਦੇਖਦੇ ਰਹਿਣਾ ਹੋਰ ਵਧੇਰੇ ਜਾਣਨ ਲਈ। ਇਹ ਇਕ ਉਚੀ ਸਿਫਾਰਸ਼ ਹੈ ਜ਼ਰੂਰੀ ਦੇਖਣਾ!
ਵਿਸ਼ੇਸ਼!
2020-03-09   34950 ਦੇਖੇ ਗਏ
ਵਿਸ਼ੇਸ਼!
2020-03-09

Spiritual “Dos and Don’ts”

00:03:00

Spiritual “Dos and Don’ts”

ਵਿਸ਼ੇਸ਼!
2020-02-27   700 ਦੇਖੇ ਗਏ
ਵਿਸ਼ੇਸ਼!
2020-02-27

S.M. Celestial Jewelry Series X – Millennium Lotus

00:02:16

S.M. Celestial Jewelry Series X – Millennium Lotus

ਵਿਸ਼ੇਸ਼!
2020-02-19   1186 ਦੇਖੇ ਗਏ
ਵਿਸ਼ੇਸ਼!
2020-02-19

TOP 5 BAD BUSINESSES

00:01:38

TOP 5 BAD BUSINESSES

ਵਿਸ਼ੇਸ਼!
2020-02-14   4345 ਦੇਖੇ ਗਏ
ਵਿਸ਼ੇਸ਼!
2020-02-14

BE A HERO, SAVE OUR KIDS, BAN ALL MEAT, NOW!

00:06:58

BE A HERO, SAVE OUR KIDS, BAN ALL MEAT, NOW!

ਵਿਸ਼ੇਸ਼!
2020-02-14   16347 ਦੇਖੇ ਗਏ
ਵਿਸ਼ੇਸ਼!
2020-02-14

Buddha's Sadness (Poem composed by Supreme Master Ching Hai)

00:04:57

Buddha's Sadness (Poem composed by Supreme Master Ching Hai)

ਵਿਸ਼ੇਸ਼!
2020-02-11   211 ਦੇਖੇ ਗਏ
ਵਿਸ਼ੇਸ਼!
2020-02-11

A Puppy's Heart (Poem composed by Supreme Master Ching Hai)

00:04:16

A Puppy's Heart (Poem composed by Supreme Master Ching Hai)

ਵਿਸ਼ੇਸ਼!
2020-02-11   225 ਦੇਖੇ ਗਏ
ਵਿਸ਼ੇਸ਼!
2020-02-11

Words of a Hen (Poem composed by Supreme Master Ching Hai)

00:04:58

Words of a Hen (Poem composed by Supreme Master Ching Hai)

ਵਿਸ਼ੇਸ਼!
2020-02-11   152 ਦੇਖੇ ਗਏ
ਵਿਸ਼ੇਸ਼!
2020-02-11

Veg - The Successful Executive Diet

00:05:49

Veg - The Successful Executive Diet

ਵਿਸ਼ੇਸ਼!
2020-02-01   340 ਦੇਖੇ ਗਏ
ਵਿਸ਼ੇਸ਼!
2020-02-01

S.M. Celestial Jewelry – Elixir

00:02:13

S.M. Celestial Jewelry – Elixir

ਵਿਸ਼ੇਸ਼!
2020-02-01   6102 ਦੇਖੇ ਗਏ
ਵਿਸ਼ੇਸ਼!
2020-02-01

Supreme Master Ching Hai's Quotes: Animal Protection Laws

00:02:07

Supreme Master Ching Hai's Quotes: Animal Protection Laws

ਵਿਸ਼ੇਸ਼!
2020-02-01   649 ਦੇਖੇ ਗਏ
ਵਿਸ਼ੇਸ਼!
2020-02-01

Supreme Master Ching Hai's Quotes: Only the guilty are punished

00:02:55

Supreme Master Ching Hai's Quotes: Only the guilty are punished

ਵਿਸ਼ੇਸ਼!
2020-02-01   1692 ਦੇਖੇ ਗਏ
ਵਿਸ਼ੇਸ਼!
2020-02-01
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
ਉਪ-ਸਿਰਲੇਖ