ਖੋਜ
ਪੰਜਾਬੀ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 81 - ਸੇਂਟ ਪੀਟਰ ਦੀ ਚਿਤਾਵਨੀ-ਭਰੀ ਚਿਠੀ ਕੁਲ ਮਾਲਕ ਦੇ ਦਿਨ ਬਾਰੇ

ਵਿਸਤਾਰ
ਹੋਰ ਪੜੋ
ਉਹ ਕਹਿਣਗੇ, "ਕਿਥੇ ਹੈ ਇਹ 'ਆ ਰਿਹਾ' ਉਨਾਂ (ਭਗਵਾਨ ਈਸਾ ਮਸੀਹ) ਦੇ ਵਾਅਦੇ ਮੁਤਾਬਕ? ਜਦੋਂ ਤੋਂ ਸਾਡੇ ਪੂਰਵਜ ਮਰ ਗਏ, ਹਰ ਇਕ ਚੀਜ ਚਲਦੀ ਰਹੀ ਹੈ ਉਵੇਂ ਜਿਵੇਂ ਇਹ ਸੰਸਾਰ ਦੀ ਸਿਰਜ਼ਣਾ ਦੀ ਸ਼ੁਰੂਆਤ ਦੇ ਸਮੇਂ ਤੋਂ।" ਪਰ ਉਹ ਜਾਣਬੁਝ ਕੇ ਭੁਲ ਗਏ ਕਿ ਲੰਮਾ ਸਮਾਂ ਪਹਿਲਾਂ, ਪ੍ਰਮਾਤਮਾ ਦੇ ਸ਼ਬਦ ਰਾਹੀਂ ਸਵਰਗ (ਅਸਮਾਨਾਂ) ਹੋਂਦ ਵਿਚ ਆਏ ਅਤੇ ਧਰਤੀ ਦੀ ਰਚਨਾ ਹੋਈ ਸੀ ਪਾਣੀ ਦੇ ਵਿਚੋਂ ਅਤੇ ਪਾਣੀ ਦੁਆਰਾ। ਇਨਾਂ ਪਾਣੀਆਂ ਰਾਹੀਂ ਸੰਸਾਰ ਵੀ ਉਸ ਵੇਲੇ ਦਾ ਡੁਬ ਗਿਆ ਸੀ ਅਤੇ ਨਸ਼ਟ ਕੀਤਾ ਗਿਆ। ਉਸੇ ਸ਼ਬਦ ਦੁਆਰਾ ਵਰਤਮਾਨ ਸਵਰਗ (ਅਸਮਾਨ) ਅਤੇ ਧਰਤੀ ਬਰਕਰਾਰ ਹਨ ਅਗ ਲਈ, ਰਖੇ ਗਏ ਹਨ ਕਿਆਮਤ ਦੇ ਦਿਨ ਲਈ ਅਤੇ ਅਧਰਮ ਦੇ ਨਾਸ਼ ਲਈਂ ।" - ਪਵਿਤਰ ਬਾਈਬਲ