ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੂਹਾਨੀ ਅਨੁਭਵ ਸਾਡੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਭ ਚੀਜ਼ ਸਮਾਂ ਹੈ, ਸਮਾਂ; ਸਮਾਂ ਕੰਮ ਕਰਨ ਲਈ, ਸਮਾਂ ਉਠਣ, ਜਾਗਣ ਲਈ, ਸਮਾਂ ਸਕੂਲ ਜਾਣ ਲਈ, ਸਮਾਂ ਖਾਣ ਲਈ, ਸਮਾਂ ਦਵਾਈ ਲੈਣ ਲਈ, ਸਮਾਂ ਮਰੀਜ਼ਾਂ ਨੂੰ ਸਵੀਕਾਰ ਕਰਨ ਲਈ ਜਾਂ ਪ੍ਰੀਵਾਰ, ਸਮਾਂ... ਓਹ, ਸਭ ਸਮਾਂ। ਸਾਰਾ ਸਮਾਂ; ਸਮਾਂ, ਸਮਾਂ, ਸਮਾਂ। ਇਹ ਇਕ ਚਾਲ ਹੈ ਇਸ ਭਰਮਮਈ ਸੰਸਾਰ ਦੀ, ਸਾਨੂੰ ਹਮੇਸ਼ਾਂ ਤਣਾਉ ਮਹਿਸੂਸ ਕਰਵਾਉਣ ਲਈ।

ਹਾਲੋ, ਪਿਆਰਿਓ। ਕਿਤਨਾ ਖੂਬਸੂਰਤ ਦਿਨ ਹੈ! ਇਹ ਖੂਬਸੂਰਤ ਹੈ। ਹਾਲੋ। ਵਧੀਆ ਦਿਨ ਹਹ? (ਹਾਂਜੀ।) ( ਤੁਸੀਂ ਬਹੁਤ ਖੂਬਸੂਰਤ ਹੋ, ਸਤਿਗੁਰੂ ਜੀ! ) ਠੰਡ ਨਹੀਂ? (ਠੰਡ ਨਹੀਂ ਹੈ।) ਖੂਬਸੂਰਤ? ( ਹਾਂਜੀ, ਬਹੁਤ ਖੂਬਸੂਰਤ। ) ਔਲੈਕਸੀਜ਼ (ਵੀਐਤਨਾਮੀਜ਼) ਕਮੀਜ਼ ਖੂਬਸੂਰਤ ਹੈ। ਹਾਲੋ। ( ਸਤਿਗੁਰੂ ਜੀ ਖੂਬਸੂਰਤ ਹਨ। ) ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਖੂਬਸੂਰਤ? (ਹਾਂਜੀ, ਖੂਬਸੂਰਤ।) ਔ ਲੈਕ (ਵੀਐਤਨਾਮ) ਦਾਦੀ ਮਾਂ ਖੂਬਸੂਰਤ ਹੈ, ਹਹ? ਪੁਰਾਣੇ ਸਮ‌ਿਆਂ ਵਿਚ, ਉਹ ਕਹਿੰਦੇ ਸੀ ਔ ਲੈਕ (ਵੀਐਤਨਾਮ) ਮਾਂ। ਹੁਣ ਇਹ ਬਣ ਗਈ ਹੈ ਦਾਦੀ ਮਾਂ ਪਹਿਲੇ ਹੀ।

ਮੈਂ ਉਤਨੀ ਤਕੜੀ, ਮਜ਼ਬੂਤ ਨਹੀਂ ਹਾਂ ਜਿਵੇਂ ਮੈਂ ਸੋਚਦੀ ਮੈਂ ਹਾਂ। ਮੇਰਾ ਸਰੀਰ ਬਹੁਤ ਨਾਜ਼ੁਕ ਹੈ ਕਦੇ ਕਦਾਂਈ ਇਸ ਸੰਸਾਰ ਲਈ, ਸਾਰੀਆਂ ਇਨਾਂ ਜੋਸ਼ੀਲੀਆਂ ਐਨਰਜ਼ੀਆਂ ਅਤੇ ਪਕੜਨ, ਝਪਟਾਉਣ ਵਾਲੇ ਵਾਇਬਾਂ ਲਈ। ਮੈਂ ਠੀਕ ਹਾਂ। ਮੈਂ ਕੋਸ਼ਿਸ਼ ਕਰ ਰਹੀ ਹਾਂ ਆਪਣੇ ਆਪ ਨੂੰ ਸਿਹਤਯਾਬ ਰਖਣ ਲਈ। ਤੁਸੀਂ ਸਾਰੇ , ਗੈਰ-ਏਸ਼ੀਅਨ, ਠੀਕ ਹੋ? (ਹਾਂਜੀ।) ਕੋਈ ਨਹੀਂ ਮਹਿਸੂਸ ਕਰ ਰਿਹਾ ਕੋਈ ਸਮਸ‌ਿਆ? (ਨਹੀਂ।) ਵਧੀਆ, ਵਧੀਆ। ਅਜ਼ ਮੈਂ ਸਚਮੁਚ ਥਕੀ ਹੋਈ ਹਾਂ। ਮੇਰਾ ਸਰੀਰ ਵਧੇਰੇ ਕਮਜ਼ੋਰ, ਨਾਜ਼ਕ ਹੈ ਜਿਵੇਂ ਮੈਂ ਸੋਚਦੀ ਹਾਂ ਉਹਦੇ ਨਾਲੋ। ਬਿਨਾਂਸ਼ਕ, ਮੈਂ ਨਹੀਂ ਬਾਹਰ ਆ ਸਕਦੀ ਇਥੇ ਅਤੇ ਤੁਹਾਨੂੰ ਦੇਖ ਸਕਦੀ ਅਤੇ ਕਹਿਣ ਲਈ, "ਮੇਰੀ ਸੋਟੀ ਕਿਥੇ ਹੈ?" ਪਰ ਮੈਂ ਸਚਮੁਚ ਥਕੀ ਹੋਈ ਹਾਂ ਕਿਉਂਕਿ ਮੈਨੂੰ ਅਨੇਕ ਹੀ ਚੀਜ਼ਾਂ ਕਰਨੀਆਂ ਜ਼ਰੂਰੀ ਸੀ। ਅਤੇ ਮੈਂ ਇਥੋਂ ਨਹੀਂ ਇਹ ਕਰ ਸਕੀ। ਮੈਂ ਕੀਤੀਆਂ ਸਭ ਤੋਂ ਅਤਿ ਆਵਸ਼ਕ ਵਾਲੀਆਂ ਅਤੇ ਬਾਕੀ ਅਜ਼ੇ ਇਥੇ ਹਨ। ਅਤੇ ਹੋਰ ਆਉਣ ਸ਼ਾਇਦ, ਇਹ ਨਿਰਭਰ ਕਰਦਾ ਹੈ ਦਿਨ ਉਤੇ। ਹਰ ਰੋਜ਼ ਇਸ ਤਰਾਂ ਹੈ। ਕੋਈ ਛੁਟੀਆਂ ਨਹੀਂ, ਕੋਈ ਮਨੋਰੰਜਨ ਨਹੀਂ, ਕੋਈ ਬਹਾਨਾ ਨਹੀਂ। ਇਥੋਂ ਤਕ ਜਦੋਂ ਮੈਂ ਰੀਟਰੀਟ ਉਤੇ ਹੋਵਾਂ, ਮੈਂਨੂੰ ਅਜ਼ੇ ਵੀ ਲੋੜ ਹੈ ਦੇਖ ਭਾਲ ਕਰਨ ਦੀ ਕੁਝ ਮਹਤਵਪੂਰਨ, ਅਤਿਅਵਸ਼ਕ ਕਾਗਜ਼ ਪਤਰ ਦੀ ਅਤੇ ਇਹਨੂੰ ਘਟ ਕਰਨ ਦੀ ਕੇਵਲ। ਜੇਕਰ ਇਹ ਸਚਮੁਚ ਜਿਆਦਾ ਮਹਤਵਪੂਰਨ ਨਾਂ ਹੋਣ, ਹੋ ਸਕਦਾ ਮੈਂ ਇਹ ਉਨਾਂ ਨੂੰ ਇਹ ਕਰਨ ਦੇ ਸਕਦੀ ਹਾਂ। ਪਰ ਮਹਤਵਪੂਰਨ ਵਾਲੀਆਂ, ਮੈਨੂੰ ਅਜ਼ੇ ਵੀ ਦੇਖ ਭਾਲ ਕਰਨੀ ਜ਼ਰੂਰੀ ਹੈ। ਮੇਰੇ ਖਿਆਲ ਤੁਸੀਂ ਨਹੀਂ ਸਮਝਦੇ ਕੀ ਮੈਂ ਕਹਿ ਰਹੀ ਹਾਂ। ਕਿਉਂਕਿ ਜਦੋਂ ਮੈਂ ਆਉਂਦੀ ਹਾਂ ਬਾਹਰ ਤੁਹਾਡੇ ਕੋਲ, ਮੈਂ ਲਗਦੀ ਹਾਂ ਫਿਟ ਅਤੇ ਸੋਹਣੀ ਅਤੇ ਸਜ਼ੀ ਤਜ਼ੀ, ਪਰ ਤੁਸੀਂ ਨਹੀਂ ਜਾਣਦੇੁ ਜਦੋਂ ਮੈਂ ਇਕਲੀ ਹੁੰਦੀ, ਦੌੜਦੀ ਆਪਣੇ ਆਵਦੇ ਘਰ ਵਿਚ, ਆਪਣੀ ਆਵਦੀ ਗੁਫਾ ਵਿਚ ਜਾਂ ਆਪਣੇ ਆਵਦੇ ਕਮਰੇ ਵਿਚ, ਬਸ ਚੀਜ਼ਾਂ ਨੂੰ ਸਿਰੇ ਚਾੜਨ ਲਈ। ਕਿਉਂਕਿ ਸਮਾਂ ਇਕ ਸਮਸਿਆ ਹੈ ਸਾਡੇ ਗ੍ਰਹਿ ਉਤੇ। ਸਾਡੇ ਸੰਸਾਰ ਵਿਚ, ਸਾਨੂੰ ਬਸ ਦੌੜਣਾ ਪੈਂਦਾ ਹੈ ਸਮ‌ਿਆਂ ਨਾਲ। ਸਭ ਚੀਜ਼ ਸਮਾਂ ਹੈ, ਸਮਾਂ; ਸਮਾਂ ਕੰਮ ਕਰਨ ਲਈ, ਸਮਾਂ ਉਠਣ, ਜਾਗਣ ਲਈ, ਸਮਾਂ ਸਕੂਲ ਜਾਣ ਲਈ, ਸਮਾਂ ਖਾਣ ਲਈ, ਸਮਾਂ ਦਵਾਈ ਲੈਣ ਲਈ, ਸਮਾਂ ਮਰੀਜ਼ਾਂ ਨੂੰ ਸਵੀਕਾਰ ਕਰਨ ਲਈ ਜਾਂ ਪ੍ਰੀਵਾਰ, ਸਮਾਂ... ਓਹ, ਸਭ ਸਮਾਂ। ਸਾਰਾ ਸਮਾਂ; ਸਮਾਂ, ਸਮਾਂ, ਸਮਾਂ। ਇਹ ਇਕ ਚਾਲ ਹੈ ਇਸ ਭਰਮਮਈ ਸੰਸਾਰ ਦੀ, ਸਾਨੂੰ ਹਮੇਸ਼ਾਂ ਤਣਾਉ ਮਹਿਸੂਸ ਕਰਵਾਉਣ ਲਈ। ਕੀ ਕਰੀਏ? ਜੇਕਰ ਤੁਹਾਡੇ ਕੋਲ ਇਹ ਸਰੀਰ ਹੈ, ਤੁਹਾਨੂੰ ਬਸ ਇਹਦੇ ਨਾਲ ਰਹਿਣਾ ਪਵੇਗਾ।

ਅਤੇ ਮੈਂ ਸੋਚ‌ਿਆ ਮੈਂ ਇਕ ਭਿਕਸ਼ੂ ਬਣ ਗਈ ਅਤੇ ਮੈਂ ਬਸ ਇਹ ਆਰਾਮ ਨਾਲ ਲਵਾਂਗੀ, ਸੰਸਾਰ ਦੀ ਸੇਵਾ ਕਰਨ ਲਈ। ਬਹੁਤ ਵਧੀਆ। ਬਸ ਬੈਠੋ, ਬੈਠੋ ਕਿਸੇ ਜਗਾ, ਅਤੇ ਲਭੋ ਇਕ ਬੁਧ ਨੂੰ, ਜਿਵੇਂ ਸ਼ਕਿਆਮੁਨੀ ਬੁਧ, ਅਤੇ ਉਹਦੇ ਨਾਲ ਜਾਵੋ। ਮੰਗਣ ਲਈ ਕੁਝ ਚੀਜ਼, ਵਾਪਸ ਆਵੋ, ਕੌਲੇ ਧੋਵੋ ਅਤੇ ਫਿਰ ਅਭਿਆਸ ਕਰੋ, ਸੌਂਵੋਂ। ਬਸ ਜਿਵੇਂ ਤੁਸੀਂ ਕਰਦੇ ਹੋ ਐਸ ਵਕਤ ਹੁਣ। ਇਸ ਕਿਸਮ ਦੀ ਜਿੰਦਗੀ ਸੀ ਜੋ ਸ਼ਕ‌ਿਆਮੁਨੀ ਬੁਧ ਦੇ ਕੋਲ ਅਤੇ ਉਨਾਂ ਦੇ ਪੈਰੋਕਾਰਾਂ ਕੋਲ। ਪਰ ਤੁਸੀਂ ਵਧੇਰੇ ਬਿਹਤਰ ਹੋ ਇਥੋਂ ਤਕ। ਤੁਹਾਨੂੰ ਦੋ ਡੰਗ ਭੋਜ਼ਨ ਮਿਲਦਾ ਹੈ। ਉਨਾਂ ਨੂੰ ਕੇਵਲ ਇਕ ਹੀ ਮਿਲਦਾ ਸੀ। ਅਤੇ ਤੁਸੀਂ ਕੇਵਲ ਬਾਹਰ ਜਾਂਦੇ ਹੋ ਮੰਗਣ ਬਸ ਥੋੜੇ ਜਿਹੇ ਮੀਟਰ ਦੂਰ ਹੀ। ਭੋਜ਼ਨ ਹਮੇਸ਼ਾਂ ਤਿਆਰ ਅਤੇ ਸਾਫ ਸੁਥਰਾ। ਜਦੋਂ ਬੁਧ ਜਿੰਦਾ ਸਨ, ਉਹ ਜਾਂਦੇ ਸੀ ਭੀਖ ਮੰਗਣ, ਭੋਜ਼ਨ ਹੋ ਸਕਦਾ ਹਮੇਸ਼ਾਂ ਸਾਫ ਨਾ ਹੋਵੇ। ਸੋ, ਇਥੋਂ ਤਕ ਕੁਝ ਭਿਕਸ਼ੂ ਉਨਾਂ ਨੂੰ ਪੁਛਦੇ, "ਕੀ ਕਰੀਏ ਜੇਕਰ ਮਾਸ..." ਕੁਝ ਲੋਕੀਂ ਨਹੀਂ ਜਾਣਦੇ, ਉਹ ਭੇਟ ਕਰਦੇ ਕੁਝ ਮਾਸ। ਉਨਾਂ ਨੇ ਕਿਹਾ, "ਮਾਸ ਨੂੰ ਬਾਹਰ ਕਢਣਾ ਅਤੇ ਬਾਕੀ ਦਾ ਖਾ ਲੈਣਾ।" ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਉਹ ਕਰ ਸਕਦੀ ਹਾਂ। ਸੋ ਅਜ਼ਕਲ, ਮੈਂ ਇਕ ਆਧਨਿਕ ਭਿਕਸ਼ੂ ਹਾਂ; ਆਧਨਿਕ ਭਿਕਸ਼ੁ, ਉਨਾਂ ਲਈ ਵਧੇਰੇ ਸੌਖਾ ਹੈ। ਜੇਕਰ ਮਾਸ ਪਹਿਲੇ ਹੀ ਉਥੇ ਹੋਵੇ, ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਇਹਨੂੰ ਬਾਹਰ ਕਢ ਕੇ ਅਤੇ ਇਹ ਖਾ ਸਕਦੀ ਹਾਂ। ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਉਹ ਖਾ ਸਕਦੀ ਹਾਂ। ਹੋ ਸਕਦਾ ਜੇਕਰ ਤੁਸੀਂ ਭੁਖੇ ਹੋਵੋਂ, ਬਿਨਾਂਸ਼ਕ ਤੁਸੀਂ ਨਹੀਂ ਹੋਰ ਪ੍ਰਰਵਾਹ ਕਰੋਂਗੇ। ਪਰ ਇਥੋਂ ਤਕ ਕਦੇ ਕਦਾਂਈ, ਉਹ ਪਕਾਉਂਦੇ ਹਨ ਸੂਪ ਅਤੇ ਉਥੇ ਕੇਵਲ ਇਕ ਕੀਟਾਣੂ ਜਿਹੜਾ ਉਡ ਕੇ ਸੂਪ ਵਿਚ ਚਲਾ ਜਾਂਦਾ ਅਤੇ ਮਰ ਜਾਂਦਾ, ਮੈਨੂੰ ਇਕ ਰਸਮ ਕਰਨੀ ਪੈਂਦੀ ਸੀ ਕੀੜੇ ਲਈ, ਉਹਨੂੰ ਧਰਤੀ ਉਤੇ ਰਖਣਾ, ਪਰ ਮੈਂ ਨਹੀਂ ਸੀ ਉਹ ਖਾ ਸਕਦੀ। ਜਾਂ ਇਥੋਂ ਤਕ ਇਕ ਸੇਬ ਵਿਚ, ਜੇਕਰ ਉਥੇ ਇਕ ਛੋਟਾ ਜਿਹਾ ਹਿਸਾ ਇਹਦਾ, ਉਥੇ ਇਕ ਕਿਰਮ ਹੋਵੇ ਜਾਂ ਇਹ ਗਲਿਆ ਹੋਵੇ, ਮੈਂ ਬਾਕੀ ਦਾ ਨਹੀਂ ਖਾ ਸਕਦੀ। ਮੈਂ ਬਸ ਬਹੁਤ ਹੀ ਸੰਵੇਦਨਸ਼ੀਲ ਹਾਂ। ਕੇਵਲ ਬਸ ਹੁਣ ਹ‌ੀ ਨਹੀਂ, ਜਦੋਂ ਮੈਂ ਇਕ ਬਚੀ ਸੀ। ਜੇਕਰ ਉਥੇ ਕੁਝ ਕਿਰਮ ਹੋਵੇ ਸੂਪ ਵਿਚ ਜਾਂ ਸਾਲਾਦ ਵਿਚ, ਮੈਂ ਬਾਕੀ ਦਾ ਇਹ ਨਹੀਂ ਖਾ ਸਕਦੀ ਸੀ। ਸੋ, ਜਦੋਂ ਸ਼ਕਿਆਮੁਨੀ ਬੁਧ ਜਿੰਦਾ ਸਨ, ਉਨਾਂ ਲਈ ਸਚਮੁਚ ਇਤਨਾ ਵਧੀਆ ਨਹੀਂ ਸੀ ਇਹ। ਬਾਅਦ ਵਿਚ, ਹੋ ਸਕਦਾ ਉਹ ਬਣ ਗਏ ਵਧੇਰੇ ਪ੍ਰਸਿਧ ਅਤੇ ਲੋਕੀਂ... ਜਿਵੇਂ ਮੀਂਹ ਦੇ ਮੌਸਮ ਵਿਚ, ਉਹ ਨਹੀਂ ਜਾਂਦੇ ਸੀ ਭੀਖ ਮੰਗਣ, ਸੋ ਪੈਰੋਕਾਰ ਆਉਂਦੇ ਆਸ਼ਰਮ ਨੂੰ ਅਤੇ ਪਕਾਉਂਦੇ ਉਨਾਂ ਲਈ। ਉਹ ਵਧੇਰੇ ਬਿਹਤਰ ਸੀ ਫਿਰ। ਹਰ ਮੀਂਹ ਦੇ ਮੌਸਮ ਵਿਚ, ਬੁਧ ਅਤੇ ਉਨਾਂ ਦੇ ਭਿਕਸ਼ੂ ਉਨਾਂ ਦੇ ਆਸ ਪਾਸ ਅੰਦਰੇ ਰਹਿੰਦੇ ਸੀ, ਰੀਟਰੀਟ ਕਰਦੇ ਸੀ ਤਿੰਨ ਮਹ‌ੀਨਿਆਂ ਲਈ। ਅਤੇ ਲੋਕੀਂ ਆਉਂਦੇ ਅਤੇ ਭੋਜ਼ਨ ਭੇਟ ਕਰਦੇ ਸੀ। ਉਹ ਬਿਹਤਰ ਸੀ ਫਿਰ। ਵਧੇਰੇ ਬਿਹਤਰ ਉਹਦੇ ਨਾਲੋਂ ਜਦੋਂ ਉਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅਤੇ ਭੀਖ ਮੰਗਣੀ; ਪਰ ਕੇਵਲ ਮੀਂਹ ਦੇ ਮੌਸਮ ਵਿਚ। ਬਾਕੀ ਸਮਾਂ ਉਹ ਬਾਹਰ ਜਾਂਦੇ ਸੀ ਭੀਖ ਮੰਗਣ ਲਈ ਭੋਜ਼ਨ ਲਈ, ਤਾਂਕਿ ਉਨਾਂ ਕੋਲ ਇਕ ਮੌਕਾ ਹੋਵੇ ਗੁਣ ਦੇਣ ਲਈ ਜਾਂ ਗ‌੍ਰਿਸਤੀ ਲੋਕਾਂ ਨਾਲ ਗਲ ਕਰਨ ਲਈ ਉਨਾਂ ਨੂੰ ਕੁਝ ਚੀਜ਼ ਸਿਖਾਉਣ ਲਈ। ਉਨਾਂ ਨੂੰ ਯਾਦ ਦਿਲਾਉਣ ਲਈ ਚੰਗੇ ਬਣਨ ਲਈ ਅਤੇ ਨੇਕ ਕਾਰਜ਼ ਕਰਨ ਲਈ।

ਕਲ ਕੁਝ ਔ ਲੈਕ (ਵੀਐਤਨਾਮ) (ਲੋਕਾਂ) ਨੇ ਲਿਖਿਆ ਹੈ। ਮੇਰੇ ਕੋਲ ਸਮਾਂ ਨਹੀਂ ਇਥੋਂ ਤਕ ਇਹ ਪੜਨ ਲਈ ਵੀ ਅਜ਼ੇ। ਸਚਮੁਚ ਉਸ ਤਰਾਂ ਹੈ। ਅਨੇਕ ਹੀ ਦੇਸ਼ ਜਾਂ ਲੋਕ ਚਾਹੁੰਦੇ ਹਨ ਮੈਨੂੰ ਹਰ ਜਗਾ ਸਦਾ ਦੇਣ ਲਈ ਇਹ ਕਰਨ ਲਈ, ਉਹ ਕਰਨ ਲਈ, ਪਰ ਸਚਮੁਚ ਮੇਰੇ ਕੋਲ ਹੋਰ ਸਮਾਂ ਨਹੀਂ ਹੈ। ਮੈਂ ਇਥੋਂ ਤਕ ਆਪਣਾ ਕੁਤਾ ਵੀ ਨਹੀਂ ਦੇਖਿਆ ਕਲ ਤਕ, ਬਸ ਇਕ ਵਾਰ। ਬਾਕੀ ਦਿਆਂ ਨੂੰ ਅਜ਼ੇ ਉਡੀਕਣਾ ਪਵੇਗਾ। ਅਤੇ ਮੇਰੇ ਕੁਤਿਆਂ ਵਿਚੋਂ ਇਕ ਠੀਕ ਨਹੀਂ ਹੈ ਬਹੁਤਾ। ਉਹ ਵਧੇਰੇ ਬਜ਼ੁਰਗ ਹੈ ਅਤੇ ਉਹਨੂੰ ਕੁਝ ਐਲਰਜ਼ੀ ਹੈ। ਅਤੇ ਮੇਰੇ ਕੋਲ ਇਕ ਮੌਕਾ ਨਹੀਂ ਹੈ ਦੇਖਣ ਲਈ, ਕੇਵਲ ਇਕ ਵਾਰ। ਖੁਸ਼ਕਿਸਮਤੀ ਨਾਲ, ਮੇਰੇ ਕੋਲ ਕੁਝ ਲੋਕ ਹਨ ਮੇਰੀ ਮਦਦ ਕਰ ਰਹੇ, ਪਰ ਫਿਰ ਉਨਾਂ ਨੂੰ ਆਪਣਾ ਸਮਾਂ ਕੁਰਬਾਨ ਕਰਨਾ ਪੈਂਦਾ ਕਿਉਂਕਿ ਇਹ... ਕੇਵਲ ਇਕ ਭਿਕਸ਼ਣੀ, ਉਹਦੇ ਕੋਲ ਕੋਈ ਹੋਰ ਕੰਮ ਨਹੀਂ ਹੈ ਕਰਨ ਲਈ, ਪਰ ਦੂਸਰੇ ਦੋ ਮੁੰਡੇ ਜਿਹੜੇ ਦੇਖ ਭਾਲ ਕਰਦੇ ਹਨ, ਉਹ ਸੁਪਰੀਮ ਮਾਸਟਰ ਟੀਵੀ ਦੀ ਟੀਮ (ਮੈਂਬਰ) ਹਨ। ਅਤੇ ਉਨਾਂ ਕੋਲ ਆਪਣਾ ਕੰਮ ਹੈ ਕਰਨ ਲਈ ਪਹਿਲਾਂ ਹੀ। ਅਤੇ ਉਨਾਂ ਨੂੰ ਵੀ ਮਦਦ ਕਰਨੀ ਪੈਂਦੀ ਦੇਖ ਭਾਲ ਕਰਨ ਲਈ ਕੁਤਿਆਂ ਦੀ ਕਿਉਂਕਿ ਬਹੁਤੇ ਜਿਆਦਾ ਕੁਤੇ ਹਨ ਇਕ ਭਿਕਸ਼ਣੀ ਲਈ। ਅਤੇ ਇਕ ਬਿਮਾਰ ਹੈ, ਅਤੇ ਸਾਨੂੰ ਵਿਸ਼ੇਸ਼ ਲਾਇਟ , ਰੋਸ਼ਨੀ ਇਲਾਜ਼ ਦੇਣਾ ਪੈਂਦਾ ਉਹਨੀੰ ਕੇਵਲ ਬਸ ਦਵਾਈ ਨਾਲੋਂ। ਅਤੇ ਰੋਸ਼ਨੀ ਇਲਾਜ਼ ਜਾਪਦਾ ਹੈ ਕੰਮ ਕਰਦਾ ਹੈ। ਲੋਕਾਂ ਲਈ ਵੀ, ਇਹ ਕੰਮ ਕਰਦਾ ਹੈ। ਕੀ ਕਰੀਏ? ਮੈਂ ਸਚਮੁਚ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਸਚਮੁਚ ਚਾਹੁੰਦੀ ਹਾਂ ਸਮਾਂ ਬਿਤਾਉਣਾ ਬਹੁਤ, ਬਹੁਤ ਸਮਾਂ ਤੁਹਾਡੇ ਨਾਲ। ਇਹੀ ਹੈ ਬਸ ਮੇਰਾ ਸਰੀਰ ਉਤਨਾ ਵਧੀਆ ਨਹੀਂ ਹੈ ਜਿਵੇਂ ਮੈਂ ਸੋਚਦੀ ਇਹ ਹੈ। ਮੈਂ ਸਰੀਰ ਉਧਾਰਾ ਲਿਆ ਸੀ, ਨੰਬਰ ਇਕ; ਨੰਬਰ ਦੋ, ਇਹ ਬਹੁਤ ਥਕਾ ਟੁਟਾ ਹੈ, ਜਿਵੇਂ ਇਕ ਕਾਰ, ਇਕ ਛੋਟੀ ਜਿਹੀ ਕਾਰ ਬਹੁਤ ਸਾਰੀਆਂ ਸਵਾਰੀਆਂ ਨੂੰ ਲੈਨਦੀ, ਅਨੇਕ ਹੀ ਹਿਚਹਾਈਕਰ, ਸੋ ਕਦੇ ਕਦਾਂਈ ਇਹ ਮੁਸ਼ਕਲ ਸਹੇੜਦਾ ਹੈ। ਨਾਲੇ ਕਰਮ। ਪਰ ਮੈਂ ਹੁਣ ਠੀਕ ਹਾਂ। ਜਦੋਂ ਮੈਂ ਤੁਹਾਨੂੰ ਦੇਖ‌ਦੀ ਹਾਂ, ਮੈਂ ਠੀਕ ਹਾਂ। ਬਸ ਅਜ਼ ਮੈਂ ਮਹਿਸੂਸ ਕਰਦੀ ਸੀ ਜਿਵੇਂ ਉਦਾਸ ਅਤੇ ਕੁਝ ਪੇਟ ਦਰਦ ਸੀ। ਅਤੇ ਮੈਂ ਸਵਰਗ ਨੂੰ ਪੁਛਿਆ, "ਕੀ ਮੈਂ ਬਿਮਾਰ ਹਾਂ? ਮੇਰੇ ਕੋਲ ਇਕ ਪੇਟ ਦਰਦ ਕਿਉਂ ਹੈ?" ਉਨਾਂ ਨੇ ਮੈਨੂੰ ਕਿਹਾ, "ਕਿਉਂਕਿ ਤੁਸੀਂ ਚਿੰਤਾ ਕਰਦੇ ਹੋ।" ਸੋ, ਇਹ ਬਿਮਾਰੀ ਨਹੀਂ ਹੈ, ਬਸ ਚਿੰਤਾ। ਤਣਾਉ ਅਤੇ ਚਿੰਤਾ। ਬਹੁਤਾ ਜਿਆਦਾ ਕੰਮ ਅਤੇ ਨਹੀਂ ਇਹ ਸਾਰਾ ਮੁਕਾ ਸਕਦੀ, ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਕਰਨ ਲਈ। ਇਕ ਵਿਆਕਤੀ, ਕੇਵਲ ਇਕ ਵਿਆਕਤੀ ਹੀ ਨਹੀਂ, ਇਕ ਬਜ਼ੁਰਗ ਵਿਆਕਤੀ। ਅਸੀਂ, ਹਾਂਜੀ? ਅਸੀਂ, ਦੋ, ਤਿੰਨ ਲੋਕ ਇਥੇ। ਪੈਟਰੀਸ਼ੀਆ, ਤੁਸੀਂ ਬਜ਼ੁਰਗ ਲਗਦੇ ਹੋ, ਤੁਸੀਂ ਨਹੀਂ, ਇਹ ਦੋਨੋਂ, ਵਾਲ ਚਿਟੇ ਹਨ। ਤੁਹਾਡੀ ਉਮਰ ਕਿਤਨੀ ਹੈ ਹੁਣ? ( ਮੈਂ ਪਚਵੰਜਾ ਦੀ ਹਾਂ। ) ਪਚਵੰਜਾ, (ਪਚਵੰਜਾ। ਉਹ ਸਠ ਦੀ ਹੈ।) ਸਠ। ਤੁਸੀਂ ਵਧੇਰੇ ਜਵਾਨ ਹੋ ਮੇਰੇ ਨਾਲੋਂ, ਪਰ ਕਿਸੇ ਨੂੰ ਨਾਂ ਦਸਣਾ।

ਮੂਲ ਵਿਚ, ਡਾਕਟਰਾਂ ਨੇ ਮੈਨੂੰ ਦਿਤੀ ਸੀ ਬਹੁਤ ਸਾਰੀ ਦਵਾਈ, ਪਰ ਹੁਣ ਮੈਂ ਘਟਾ ਦਿਤੀ ਹੈ ਕੇਵਲ ਤਿੰਨ ਕਿਸਮਾਂ ਦੀ। ਇਹ ਦਵਾਈ ਨਹੀਂ, ਅਸਲ ਵਿਚ; ਇਹ ਇਕ ਕਿਸਮ ਦੀ ਸਪਲੀਮੇਂਟ ਹੈ। ਪਰ ਕਦੇ ਕਦਾਂਈ ਮੈਂ ਬਸ ਭੁਲ ਜਾਂਦੀ ਹਾਂ ਲੈਣੀ। ਪਹਿਲਾਂ, ਮੈਂ ਰਖਦੀ ਸੀ ਕੌਂਟਰ ਉਤੇ, ਲਾਗੇ ਜਿਥੇ ਮੈਂ ਅੰਦਰ ਆਉਂਦੀ ਅਤੇ ਬਾਹਰ ਜਾਂਦੀ, ਪਰ ਫਿਰ ਮੈਂ ਬਾਹਰ ਖਾਂਦੀ ਹਾਂ। ਇਹ ਤੁਹਾਨੂੰ ਇਕ ਭੋਜ਼ਨ ਨਾਲ ਲੈਣੀ ਜ਼ਰੂਰੀ ਹੈ ਅਤੇ ਫਿਰ ਇਕ ਲੈਣੀ ਭੋਜ਼ਨ ਲੈਣ ਤੋਂ ਬਾਦ। ਅਤੇ ਫਿਰ ਮੈਂ ਹਮੇਸ਼ਾਂ ਭੁਲ ਜਾਂਦੀ। ਮੈਂ ਸੋਚਦੀ ਸੀ ਜੇਕਰ ਮੈਂ ਇਹ ਐਨ ਉਥੇ ਰਖਦੀ ਹਾਂ, ਫਿਰ ਮੈਂ ਹਮੇਸ਼ਾਂ ਕੋਲੋਂ ਦੀ ਲੰਘਾਂਗੀ, ਹਮੇਸ਼ਾਂ ਯਾਦ ਰਹੇਗਾ। ਨਹੀਂ! ਮੈਂ ਕਿਹਾ, "ਨਹੀਂ, ਇਹ ਚੰਗਾ ਨਹੀਂ ਹੈ।" ਮੈਂ ਇਹ ਨੂੰ ਕਿਸੇ ਹੋਰ ਕੋਨੇ ਵਿਚ ਰਖ ਦਿਤਾ। ਮੈਂ ਕਿਹਾ, "ਇਹ ਤੁਸੀਂ ਨਹੀਂ ਭੁਲੋਂਗੇ, ਇਹ ਨਹੀਂ ਕਿ ਨਹੀਂ ਦੇਖੋਂਗੇ। ਤੁਹਾਨੂੰ ਯਾਦ ਰਹੇਗਾ।" ਮੈਂ ਅਜ਼ੇ ਵੀ ਨਹੀਂ ਇਹ ਦੇਖਦੀ! ਅਤੇ ਫਿਰ ਮੈਂ ਬਾਹਰ ਇਹਨੂੰ ਬਾਹਰ ਰਖ ਦਿਤਾ ਜਿਥੇ ਮੈਂ ਖਾਵਾਂਗੀ। ਮੈਂ ਖਾਧਾ, ਅਤੇ ਫਿਰ ਮੈਂ ਬਸ ਚਲੀ ਗਈ। ਮੈਂ ਇਥੋਂ ਤਕ ਦੇਖੀ ਵੀ ਨਹੀਂ ਦਵਾਈ ਐਨ ਮੇਰੇ ਨਕ ਦੇ ਸਾਹਮੁਣੇ। ਇਹੀ ਹੈ ਬਸ , ਮੇਰਾ ਮਨ ਕਿਸੇ ਹੋਰ ਜਗਾ ਸੀ।

ਅਤੇ ਕਲ ਮੈਂ ਬਾਹਰ ਗਈ ਅਤੇ ਲਏ ਕੁਝ ਖੂਬਸੂਰਤ ਕ੍ਰਿਸਮਸ ਬਤੀਆਂ ਦੇ ਫੋਟੋ। ਅਤੇ ਫਿਰ ਮੈਂ ਦੇਖੇ ਕੁਝ ਖੂਬਸੂਰਤ ਬਤੀਆਂ ਅੰਦਰ ਫਾਟਕਾਂ ਦੇ। ਅਤੇ ਮੈਂ ਸੋਚ‌ਿਆ, ਅਸੀਂ ਅੰਦਰ ਜਾਂਦੇ ਕੁਝ ਹੋਰ ਫੋਟੋ ਲੈਣ ਲਈ, ਪਰ ਇਹ ਫਾਟਕਾਂ ਵਿਚ ਮੈਂ ਪਹਿਲੇ ਹੀ ਗਈ ਸੀ ਅੰਦਰ। ਅਤੇ ਉਹ ਫਾਟਕ ਮੇਰੇ ਲਈ ਬਾਹਰ ਜਾਣ ਲਈ। ਮੈਂ ਸੋਚ‌ਿਆ ਮੈਂ ਗਈ ਦੂਸਰੇ ਫਾਟਕ ਨੂੰ ਇਹ ਨਹੀਂ ਸੀ। ਸੋ, ਮੈਂ ਇਥੋਂ ਤਕ ਡਰਾਈਵਰ ਨੂੰ ਕਿਹਾ, "ਜੇਕਰ ਤੁਸੀਂ ਜਾਂਦੇ ਹੋ ਇਸ ਫਾਟਕ ਨੂੰ, ਤੁਹਾਨੂੰ ਜਾਣਾ ਪਵੇਗਾ ਸਾਰੇ ਰਾਹ ਘੁੰਮ ਕੇ ਅਤੇ ਫਿਰ ਆਉਣਾ ਵਾਪਸ ਇਥੇ, ਅਤੇ ਜਾਣਾ ਦੂਸਰੀ ਦਿਸ਼ਾ ਵਿਚ, ਦੂਸਰੇ ਸੰਪਰਕ ਨੂੰ।" ਉਹਨੇ ਕਿਹਾ, "ਨਹੀਂ, ਸਤਿਗੁਰੂ ਜੀ। ਅਸੀਂ ਐਂਨ ਇਥੇ ਹਾਂ ਪਹਿਲੇ ਹੀ। ਅਸੀਂ ਬਸ ਸਜ਼ੇ ਨੂੰ ਮੁੜਦੇ ਹਾਂ।" ਅਤੇ ਮੈਂ ਕਿਹਾ, "ਹਹ? ਓਹ ਹਾਂਜੀ। ਇਹ ਲਗਦਾ ਹੈ ਸਮਾਨ। ਓਹ ਹਾਂਜੀ? ਸੋ, ਮੈਂ ਗਈ ਪਹਿਲੇ ਫਾਟਕ ਨੂੰ, ਦੂਸਰੇ ਫਾਟਕ ਨੂੰ ਨਹੀਂ?" ਉਨਾਂ ਨੇ ਮੈਨੂੰ ਕਿਹਾ, "ਨਹੀਂ, ਸਤਿਗੁਰੂ ਜੀ, ਪਹਿਲੇ ਫਾਟਕ ਨੂੰ।" ਮੈਂ ਕਿਹਾ, "ਇਹ ਕਿਉਂ ਹੈ? ਮੈਂ ਸੋਚ‌ਿਆ ਮੈਂ ਗਈ ਦੂਸਰੇ ਫਾਟਕ ਵਿਚ ਦੀ।" ਸਚਮੁਚ, ਉਸ ਤਰਾਂ ਹੈ। ਅਤੇ ਮੈਂ ਕਿਹਾ, "ਇਹ ਕਿਉਂ ਹੈ ਮੈਂ ਇਤਨੀ ਉਲਝ ਗਈ ਇਸ ਤਰਾਂ?" ਉਨਾਂ ਨੇ ਕਿਹਾ, "ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਸਤਿਗੁਰੂ ਜੀ, ਕੁਝ ਨਹੀਂ ਵਾਪਰਿਆ।" ਬਹੁਤ ਚੰਗਾ ਡਰਾਈਵਰ। ਹਾਂਜੀ, ਸਚਮੁਚ। ਮੈਂ ਸੋਚ‌ਿਆ ਮੈਂ ਗਈ ਸੀ ਦੂਸਰੇ ਫਾਟਕ ਵਿਚ। ਮੈਂ ਸੋਚਿਆ ਉਥੇ ਵਧੇਰੇ ਬਤੀਆਂ ਲਾਇਟਾਂ ਹੋਣਗੀਆਂ ਅੰਦਰ, ਕ੍ਰਿਸਮਤ ਲਾਈਟ। ਮੈਂ ਚਾਹੁੰਦੀ ਸੀ ਰਖਣੀ ਸੋਵੀਨਰ। ਪਰ ਫਿਰ ਮੈਂ ਐਂਨ ਉਥੇ ਸੀ ਬਾਹਰ ਜਾਣ ਦੇ ਰਸਤੇ ਵਿਚ। ਉਹ ਜਿਹਦੇ ਵਿਚ ਮੈਂ ਅੰਦਰ ਜਾਂਦੀ ਅਤੇ ਬਾਹਰ ਜਾਂਦੀ ਹਰ ਰੋਜ਼। ਖੈਰ, ਘਟੋ ਘਟ ਇਸ ਹਫਤੇ ਹਰ ਰੋਜ਼, ਅਤੇ ਉਸ ਤੋਂ ਪਹਿਲਾਂ, ਪਰ ਮੈਂ ਭੁਲ ਗਈ। ਫਾਟਕ ਸ਼ਾਇਦ ਲਗਦਾ ਹੋਵੇ ਸਮਾਨ ਪਰ ਇਹ ਉਤਨਾ ਸਮਾਨ ਨਹੀਂ ਹੈ। ਇਕ ਫਾਟਕ ਵਧੇਰੇ ਵਡਾ ਹੈ ਅਤੇ ਉਹਦੇ ਉਤੇ ਬਹੁਤ ਸਾਰੀਆਂ ਸਜ਼ਾਵਟਾਂ ਹਨ। ਦੂਸਰਾ ਫਾਟਕ ਬਸ ਇਕ ਭਾਗ ਹੈ, ਕੁਝ ਨਹੀਂ। ਮੈਂ ਕਿਵੇਂ ਇਹਨਾਂ ਨੂੰ ਮਿਲਾ ਸਕਦੀ ਹਾਂ? ਮੈਂ ਦੇਖ ਰਹੀ ਸੀ ਦੂਸਰੇ ਫਾਟਕ ਨੂੰ ਪਰ ਗਈ ਅੰਦਰ ਪਹਿਲੇ ਫਾਟਕ ਵਿਚ ਦੀ। ਅਤੇ ਫਿਰ ਮੈਂ ਅਜ਼ੇ ਵੀ ਸੋਚ ਰਹੀ ਸੀ ਦੂਸਰਾ ਫਾਟਕ ਹੈ। ਮੈਂ ਕਿਹਾ, "ਇਹ ਕਿਉਂ ਹੈ ਲਾਇਟਾਂ ਇਥੇ, ਸਾਡੇ ਕੋਲ ਹੋਰ ਨਹੀਂ ਹਨ? ਇਹ ਲਗਦਾ ਹੈ ਜਿਵੇਂ ਮੈਂ ਇਹ ਦੇਖੀਆਂ ਹਨ ਪਹਿਲਾਂ।" ਉਨਾਂ ਨੇ ਕਿਹਾ, "ਇਹੀ ਸੀ ਜੋ ਸਾਡੇ ਕੋਲ ਸਨ, ਪਹਿਲਾਂ ਅਤੇ ਹੁਣ।" ਅਤੇ ਮੈਂ ਕਿਹਾ, "ਦੂਸਰੇ ਵਾਲੇ ਬਾਰੇ ਕਿਵੇਂ ਹੈ? ਜੇਕਰ ਅਸੀਂ ਇਕ ਗਲਤੀ ਕੀਤੀ ਹੈ, ਗਲਤ ਫਾਟਕ ਵਿਚ ਗਏ , ਅਸੀਂ ਜਾਂਦੇ ਹਾਂ ਦੂਸਰੇ ਫਾਟਕ ਨੂੰ।" ਉਹਨੇ ਕਿਹਾ, "ਇਹ ਸਮਾਨ ਹੈ, ਸਤਿਗੁਰੂ ਜੀ, ਬਹੁਤ ਕੁਝ ਨਹੀਂ ਅੰਦਰ।" ਕਿਉਂਕਿ ਪਹਿਲਾਂ, ਜਦੋਂ ਮੈਂ ਉਥੇ ਰਹਿੰਦੀ ਸੀ ਛਤ ਉਪਰ ਵੀਆਈਪੀ ਘਰ ਦੇ, ਉਨਾਂ ਨੇ ਵਧੇਰੇ ਸਜ਼ਾਇਆ ਸੀ, ਮੇਰੇ ਖਿਆਲ। ਹੁਣ, ਮੈਂ ਉਥੇ ਹੋਰ ਨਹੀਂ ਰਹਿੰਦੀ, ਉਹ ਨਹੀਂ ਬਹੁਤਾ ਸਜ਼ਾਉਂਦੇ। ਦੋ ਉਹੀ ਹੋ ਸਕਦਾ ਹੈ। ਤੁਸੀਂ ਸਚਮੁਚ ਇਤਨੇ ਵਿਆਸਤ ਹੋ ਸਕਦੇ ਹੋ ਅਤੇ ਆਪਣੇ ਮਨ ਵਿਚ ਗੜਬੜ ਪੈਦਾ ਕਰ ਸਕਦੇ। ਪਰ ਇਹ ਠੀਕ ਹੈ। ਮੈਂ ਉਤਨੀ ਪਾਗਲ ਨਹੀਂ ਹਾਂ ਅਜ਼ੇ। ਮੈਂ ਅਜ਼ੀ ਵੀ ਠੀਕ-ਠਾਕ ਚਲ ਰਹੀ ਹਾਂ ਅਤੇ ਕੰਮ ਕਰਦੀ ਹਾਂ ਹਰ ਰੋਜ਼। ਜੇਕਰ ਤੁਸੀਂ ਹਰ ਚੀਜ਼ ਚੰਗੀ ਦੇਖਦੇ ਹੋ ਟੀਵੀ ਉਤੇ, ਉਹਦਾ ਭਾਵ ਹੈ ਤੁਹਾਡੇ ਸਤਿਗੁਰੂ ਅਜ਼ੇ ਠੀਕ-ਠਾਕ ਹਨ। ਮੇਰਾ ਭਾਵ ਹੈ ਕਿ, ਕੇਵਲ ਮੇਰਾ ਭਾਸ਼ਣ ਹੀ ਨਹੀਂ, ਮੇਰਾ ਭਾਵ ਹੈ ਸਾਰੀਆਂ ਸ਼ੋਆਂ। ਜੇਕਰ ਇਹ ਸਭ ਚੰਗੀ ਤਰਾਂ ਚਲਦੀਆਂ ਹਨ ਵਿਆਕਰਣਕ ਤੌਰ ਤੇ, ਤਰਕ ਤੌਰ ਤੇ, ਫਿਰ ਇਹ ਤੁਹਾਡੇ ਸਤਿਗੁਰੂ ਹਨ ਇਹਦੇ ਪਿਛੇ, ਅਤੇ ਉਹਦਾ ਭਾਵ ਹੈ ਉਹ ਅਜ਼ੇ ਠੀਕ ਹਨ ਇਥੇ। ਸੋ ਉਹ ਮਦਦ ਕਰ ਸਕਦੇ ਹਨ ਚੈਕ ਕਰਨ ਲਈ ਅਤੇ ਦਰੁਸਤ ਕਰਨ ਲਈ। ਜੇਕਰ ਤੁਹਾਡੇ ਕੋਲ ਕੋਈ ਪ੍ਰੋਗਰਾਮ ਨਹੀਂ ਜਾਂ ਕੋਈ ਸਵਾਲ ਨਹੀਂ, ਫਿਰ ਕੀ ਅਸੀਂ ਕਰੀਏ?

( ਕੀ ਮੈਂ ਸਾਂਝਾ ਕਰ ਸਕਦਾ ਹਾਂ ਆਪਣੇ ਅਨੁਭਵ ਸਤਿਗੁਰੂ ਜੀ ਨਾਲ? ) ਕ੍ਰਿਪਾ ਕਰਕੇ ਦਸੋ। ( ਲਗਭਗ ਦਸ ਸਾਲ ਪਹਿਲਾਂ ਜਦੋਂ ਮੈਂ ਅਬੂ ਡਾਬੀ ਵਿਚ ਸੀ ਅਤੇ ਅਭਿਆਸ ਕਰ ਰਿਹਾ ਸੀ। ) ਅਬੂ ਡਾਬੀ! ਤੁਸੀਂ ਅਬੂ ਡਾਬੀ ਤੋਂ ਹੋ? ( ਹਾਂਜੀ, ਮੈਂ ਉਥੇ ਸੀ। ) ਤੁਸੀਂ ਉਥੇ ਨਹੀਂ ਹੋ ਹੋਰ? ( ਨਹੀਂ, ਪਿਛਲੇ ਚਾਰ ਸਾਲਾਂ ਤੋਂ ਮੈਂ ਭਾਰਤ ਵਿਚ ਹਾਂ। ) ਤੁਸੀਂ ਹੁਣ ਕਿਥੇ ਹੋ? ਭਾਰਤ ਵਿਚ। ( ਭਾਰਤ। ) ਤੁਸੀਂ ਘਰ ਨੂੰ ਵਾਪਸ ਚਲੇ ਗਏ। (ਹਾਂਜੀ।) ਸਹੀ ਹੈ। ( ਸੋ, ਜਦੋਂ ਅਭਿਆਸ ਕਰਦਿਆਂ, ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਸਰੀਰ ਉਤੇ ਕੰਟ੍ਰੋਲ ਗੁਆ ਬੈਠਾ। ਸੋ , ਆਪਣੀ ਅਭਿਆਸ ਦੀ ਗਦੀ ਤੋਂ ਮੈਂ ਗਿਆ ਮੰਜ਼ੇ ਨੂੰ। ਜਿਸ ਪਲ ਮੈਂ ਮੰਜ਼ੇ ਵਿਚ ਸੀ, ਇਕ ਚਮਕਦੀ ਘੁੰਮਦੀ ਸ਼ਕਤੀ ਤੇਜ਼ੀ ਨਾਲ ਬਸ ਅੰਦਰ ਆਈ ਮੇਰੇ ਕਮਰੇ ਵਿਚ। ) ਇਕ ਸ਼ਕਤੀ। (ਸ਼ਕਤੀ, ਹਾਂਜੀ।) ਤਾਕਤ। (ਤਾਕਤ, ਹਾਂਜੀ।) ਕੁਝ ਕਿਸਮ ਦੀ ਸ਼ਕਤੀ, ਤਾਕਤ। ਘੁੰਮਦੀ ਸ਼ਕਤੀ ਨੇ ਛਾਲ ਮਾਰੀ ਤੁਹਾਡੇ ਕਮਰੇ ਵਿਚ। (ਹਾਂਜੀ, ਚਕਰ ਖਾਂਦੀ ਘੁੰਮਦੀ ਸ਼ਕਤੀ। ਥੋੜਾ ਜਿਹਾ ਹਨੇਰਾ। ਮੇਰੀ ਆਤਮਾਂ ਬਾਹਰ ਨਿਕਲ ਗਈ ਅਤੇ ਉਹਦੇ ਵਲ ਗਈ ਉਸ (ਸ਼ਕਤੀ ਵਲ।) ਚਮਕਦੀ ਸ਼ਕਤੀ ਪ੍ਰਤੀ। ਫਿਰ ਮੈਂ ਸੁਣੀ ਇਕ ਆਵਾਜ਼, "ਤੁਸੀਂ ਕਿਥੇ ਜਾ ਰਹੇ ਹੋ?" ਆਵਾਜ਼ ਮੇਰੀ ਪਤਨੀ ਦੀ ਸੀ। ਪਰ ਉਹ 4,000 ਕੀਲੋਮੀਟਰ ਦੂਰ ਹੈ ਮੇਰੀ ਜਗਾ ਤੋਂ। ਸੋ, ਮੈਂ ਸੋਚਿਆ, "ਇਹ ਕੌਣ ਹੈ?" ਪਲ ਜਦੋਂ ਮੈਂ ਪਾਸਾ ਲਿਆ, ਫਿਰ ਮੇਰੀ ਆਤਮਾਂ ਨੇ ਪ੍ਰਵੇਸ਼ ਕੀਤਾ ਵਾਪਸ ਦੁਬਾਰਾ ਸਰੀਰ ਵਿਚ। ਅਤੇ ਫਿਰ ਚਮਕਦੀ ਸ਼ਕਤੀ ਗਾਇਬ ਹੋ ਗਈ। ਮੈਂ ਨਹੀਂ ਸਮਝ‌ਿਆ ਸਮੁਚੀ ਘਟਨਾ ਨੂੰ। ਕੀ ਤੁਸੀਂ ਸਤਿਗੁਰੂ ਜੀ ਬਿਆਨ ਕਰ ਸਕਦੇ ਮੈਨੂੰ ਪੂਰੀ ਤਰਾਂ ਕੀ ਹੈ (ਇਹਦਾ ਭਾਵ)? ) ਮੈਂ ਵੀ ਨਹੀਂ ਜਾਣਦੀ। ਤੁਸੀਂ ਇਹ ਦੇਖਿਆ ਅਤੇ ਹੁਣ ਤੁਸੀਂ ਮੈਨੂੰ ਪੁਛਦੇ ਹੋ, ਅਤੇ ਇਕ ਲੰਮਾਂ ਸਮਾਂ ਪਹਿਲਾਂ ਇਥੋਂ ਤਕ, 'ਅਬੂ ਡਾਬੀ ਵਿਚ।'" ਮੈਂ ਕਦੇ ਨਹੀਂ ਉਥੇ ਗਈ। ਇਹ ਸਚਮੁਚ ਬਹੁਤਾ ਜਿਆਦਾ ਮੰਗ ਕਰਦੇ ਹੋ ਇਕ ਬਜ਼ੁਰਗ ਔਰਤ ਤੋਂ। ਮੈਂ ਕਦੇ ਨਹੀਂ "ਅਬੂ ਡਾਬੀ" ਨੂੰ ਗਈ। ਕੋਈ ਵੀ ਤੁਹਾਡੇ ਵਿਚੋਂ ਗਿਆ? ਖੈਰ ਇਹ ਹੋ ਸਕਦਾ ਹੈ ਕੁਝ ਚੀਜ਼ ਜਿਹੜੀ ਬਹੁਤੀ ਇਕ ਸੌ ਪ੍ਰਤਿਸ਼ਤ ਪਵਿਤਰ ਨਾ ਹੋਵੇ ਜੋ ਕੋਸ਼ਿਸ਼ ਕਰ ਰਹੀ ਸੀ ਤੁਹਾਡੇ ਲਈ ਸਮਸਿਆ ਪੈਦਾ ਕਰਨ ਲਈ। ਪਰ ਕਿਉਂਕਿ ਤੁਸੀਂ ਸੁਣੀ ਇਕ ਆਵਾਜ਼ ਅਤੇ ਤੁਸੀਂ ਦੁਬਾਰਾ ਉਠ ਗਏ, ਫਿਰ ਤੁਸੀਂ ਵਾਪਸ ਆ ਗਏ, ਸੋ ਇਹ ਠੀਕ ਹੈ। ਤੁਸੀਂ ਕਿਉਂ ਪ੍ਰਵਾਹ ਕਰਦੇ ਹੋ ਕਿਥੇ ਇਹ ਚਲੀ ਗਈ? ਮੈਂ ਨਹੀਂ ਜਾਣਦੀ। ਮੈਂ ਨਹੀਂ ਜਾਂਦੀ ਚੀਜ਼ਾਂ ਦਾ ਪਿਛਾ ਕਰਨ ਲਈ ਕਿ ਕਿਥੇ ਉਹ ਜਾਂਦੀਆਂ ਹਨ। ਇਹ ਚਲੀ ਗਈ ਅਤੇ ਇਹ ਚੰਗਾ ਹੈ। ਕੋਈ ਗਲ ਨਹੀਂ। ਕਦੇ ਕਦਾਂਈ ਕੁਝ ਅਜ਼ੀਬ ਜਗਾ ਵਿਚ, ਕੁਝ ਚੀਜ਼ ਸ਼ਾਇਦ ਵਾਪਰੇ। ਚਿੰਤਾ ਨਾਂ ਕਰੋ। ਕੀ ਤੁਸੀਂ ਆਪਣੀ ਪਤਨੀ ਦਾ ਧੰਨਵਾਦ ਕੀਤਾ? ( ਮੈਂ ਉਹਦਾ ਧੰਨਵਾਦ ਕੀਤਾ ਸੀ। ) ਠੀਕ ਹੈ, ਵਧੀਆ। ( ਉਹਨੇ ਕਿਹਾ ਉਹ ਨਹੀਂ ਚਾਹੁੰਦੀ ਮੈਨੂੰ ਗੁਆਉਣਾ। ) ਬਿਨਾਂਸ਼ਕ ਨਹੀਂ। ਉਹ ਤੁਹਾਨੂੰ ਪਿਆਰ ਕਰਦੀ ਹੈ। ਖੁਸ਼ ਰਹੋ। ਇਥੋਂ ਤਕ ਜਦੋਂ ਇਤਨੀ ਦੂਰ ਹੋਵੋਂ, ਉਹ ਅਜ਼ੇ ਵੀ ਤੁਹਾਨੂੰ ਯਾਦ ਕਰਦੀ ਹੈ। ਜਾਂ ਹੋ ਸਕਦਾ ਤੁਸੀਂ ਉਹਨੂੰ ਯਾਦ ਕਰਦੇ ਹੋ। ਤੁਸੀਂ ਦੋਨੋਂ ਇਕਠੇ ਬਹੁਤ ਕਰੀਬ ਹੋ ਅਤੇ ਉਹ ਵਧੀਆ ਹੈ। ਤੁਸੀਂ ਇਕ ਦੂਸਰੇ ਦੀ ਮਦਦ ਕਰ ਸਕਦੇ ਹੋ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਤੁਹਾਡਾ ਸਵਾਗਤ ਹੈ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:43
2024-04-22
90 ਦੇਖੇ ਗਏ
2024-04-22
9657 ਦੇਖੇ ਗਏ
2024-04-22
62 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ