ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣਇਕ ਆਤਮਾਂ ਤੋਂ ਦੂਸਰੀ ਤਕ, ਤਿੰਨ ਹਿਸਿਆਂ ਦਾ ਤੀਸਰਾ ਭਾਗ2020-04-29ਭਾਸ਼ਾ:English ਵਿਸਤਾਰਡਾਓਨਲੋਡ Docxਹੋਰ ਪੜੋਪ੍ਰਭੂ ਸਭ ਪਿਆਰ ਹੈ, ਖਿਮਾਂਸ਼ੀਲ। ਪ੍ਰਭੂ ਹਮੇਸ਼ਾਂ ਸਾਡੇ ਅੰਗ ਸੰਗ ਹੈ, ਚਾਹੁੰਦਾ ਹੈ ਸਾਡੀ ਰਖਿਆ ਕਰਨੀ, ਸਾਨੂੰ ਦੇਣੀ ਸਭ ਖੁਸ਼ਹਾਲੀ ਜੋ ਅਸੀਂ ਚਾਹੁੰਦੇ ਹਾਂ। ਬਸ ਇਹੀ ਹੈ ਕਿ ਸਾਨੂੰ ਉਹਦੇ ਨਾਲ ਸੰਪਰਕ ਕਰਨਾ ਜ਼ਰੂਰੀ ਹੈ ਇਹ ਸਵੀਕਾਰ ਕਰਨ ਲਈ।