ਅਭਿਆਸ ਬਣਾਉਂਦਾ ਹੈ ਇਕ ਉਸਤਾਦ, ਗੁਰੂ ਨੂੰ, ਚਾਰ ਹਿਸਿਆਂ ਦਾ ਤੀਸਰਾ ਭਾਗ2020-04-07ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਆਪਣੇ ਆਪ ਨੂੰ ਸਿਖਲਾਈ ਦੇਵੋ, ਦਿਨ ਰਾਤ, ਹਰ ਵਾਰ ਇਕ ਨੇਕ ਸੰਤ ਬਣਨ ਲਈ ਜੋ ਤੁਸੀਂ ਹੋ। ਤੁਸੀਂ ਪਹਿਲੇ ਹੀ ਇਕ ਸੰਤ ਹੋ। ਇਹ ਬਸ ਤੁਹਾਡਾ ਵਿਹਾਰ ਹੈ; ਵਿਹਾਰ ਵੀ ਸੰਤਮਈ ਹੋਣਾ ਚਾਹੀਦਾ ਹੈ।