ਖੋਜ
ਪੰਜਾਬੀ
ਟਾਈਟਲ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 5

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਫ਼ ਸ਼ਾਂਤੀ ਵਿਚ ਹੀ ਅਸੀ ਕਿਸੇ ਚੀਜ਼ ਦਾ ਵਿਕਾਸ ਕਰ ਸਕਦੇ ਹਾਂ ਜੋ ਦੇਸ਼ ਦੇ ਸਾਰੇ ਨਾਗਰਿਕਾਂ ਲਈ ਫ਼ਾਇਦੇਮੰਦ ਹੋਏ; ਸਿਰਫ਼ ਅਮਨ-ਸ਼ਾਂਤੀ ਦੌਰਾਨ ਹੀ ਅਸੀਂ ਮੇਜ਼ ਤੇ ਚੰਗੀ ਤਰਾਂ ਗੱਲਬਾਤ ਕਰ ਸਕਦੇ ਹਾਂ; ਸਿਰਫ਼ ਅਮਨ-ਸ਼ਾਂਤੀ ਦੌਰਾਨ ਹੀ ਸਾਡੇ ਕੋਲ ਕਾਫੀ ਮਾਨਸਿਕ ਸ਼ਕਤੀ ਹੋਵੇਗੀ ਤਾਂਕਿ ਅਸੀਂ ਸੋਚ ਸਕੀਏ ਕਿ ਅਗੇ ਭਵਿੱਖ ਵਿੱਚ ਦੇਸ਼ ਦੇ ਸੰਪੂਰਨ ਲਾਭ ਲਈ ਕੀ ਕਰ ਸਕਦੇ ਹਾਂ। ਸਵਰਗ ਸਾਡੀ ਖੁਦ ਦੀ ਰਚਨਾ ਹੈ।

ਜੇ ਅਸੀਂ ਇੱਕ ਉਜਲਾ ਭਵਿੱਖ ਚਾਹੁੰਦੇ ਹਾਂ, ਸਾਨੂੰ ਉਹ ਦੂਸਰਿਆਂ ਲਈ ਵੀ ਪ੍ਰਸਤੁਤ ਕਰਨਾ ਪਏਗਾ। ਜੋ ਕੁਝ ਵੀ ਅਸੀਂ ਆਪਣੇ ਲਈ ਹਾਸਲ ਕਰਨਾ ਚਾਹੁੰਦੇ ਹਾਂ, ਸਾਨੂੰ ਪਹਿਲਾਂ ਇਹ ਪ੍ਰਸਤੁਤ ਕਰਨਾ ਪਏਗਾ।

ਬਾਹਰਲੀ ਹਾਲਤ ਸਾਡੀ ਖੁਦ ਦੀ ਅੰਦਰਲੀ ਅਵਸਥਾ ਦਾ ਪ੍ਰਗਟੀ ਕਰਨ ਹੈ।

ਜੇ ਅਸੀਂ ਬਾਹਰੀ ਹਾਲਾਤ ਬਦਲਣਾ ਚਾਹੁੰਦੇ ਹਾਂ, ਤਾਂ ਸਭ ਤੋਂ ਉੱਤਮ ਚੀਜ਼ ਹੈ ਅੰਦਰੋਂ ਬਦਲਣਾ, ਹੈਂਜੀ?

ਪਹਿਲਾਂ ਸਾਨੂੰ ਆਪਣੇ ਅੰਦਰ ਸ਼ਾਂਤ ਹੋਣਾ ਪਏਗਾ। ਸਾਨੂੰ ਗ੍ਰਹਿ ਉੱਪਰ ਹੋਰ ਪ੍ਰਾਣੀਆਂ ਨਾਲ ਸ਼ਾਂਤ ਹੋਣਾ ਪਏਗਾ ਅਤੇ ਫੇਰ ਸ਼ਾਂਤੀ ਸਾਡੇ ਘਰ ਵਿਚ ਅਤੇ ਸਾਡੇ ਦੇਸ਼ ਵਿੱਚ ਹੋਏਗੀ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
32:47
2024-04-15
5 ਦੇਖੇ ਗਏ
2024-04-15
6 ਦੇਖੇ ਗਏ
2024-04-15
5 ਦੇਖੇ ਗਏ
2024-04-14
399 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ