ਭਵਿਖਬਾਣੀ ਭਾਗ 359 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ2025-07-13ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇਵਿਸਤਾਰਹੋਰ ਪੜੋਧਰਤੀ 'ਤੇ ਇਸ ਸਖ਼ਤ ਲੋੜ ਦੇ ਸਮੇਂ ਵਿੱਚ ਜਦੋਂ ਜ਼ਿਆਦਾਤਰ ਮਨੁੱਖ ਅਜੇ ਵੀ ਆਉਣ-ਵਾਲੀਆਂ ਆਫ਼ਤਾਂ ਤੋਂ ਅਣਜਾਣ ਹਨ, ਦੂਰ ਅਤੇ ਨੇੜੇ ਦੇ ਗ੍ਰਹਿਆਂ ਤੋਂ ਦਿਆਲੂ ਜੀਵ ਚੇਤਾਵਨੀਆਂ ਭੇਜਣ ਅਤੇ ਕਈ ਪੱਧਰਾਂ 'ਤੇ ਸਹਾਇਤਾ ਪ੍ਰਦਾਨ ਕਰਨ ਲਈ ਇਕੱਠੇ ਹੋਏ ਹਨ।