ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਦਾਨ ਲਈ, ਕਿ ਤੁਸੀਂ ਇਹ ਕਰਨ ਦੇ ਯੋਗ ਹੋ। ਘਮੰਡ, ਹੰਕਾਰੀ ਨਹੀਂ ਮਹਿਸੂਸ ਕਰਨਾ ਅਤੇ ਸੋਚਣਾ ਕਿ ਤੁਸੀਂ ਚੰਗੇ ਹੋ, ਸੰਤਮਈ, ਸਭ ਤੋਂ ਵਧੀਆ ਹੋ - ਨਹੀਂ, ਨਹੀਂ, ਉਹ ਤੁਹਾਨੂੰ ਨਰਕ ਵਲ ਲਿਜਾਵੇਗਾ। ਸਭ ਚੀਜ਼ ਇਥੇ, ਤੁਸੀਂ ਇਹ ਨਹੀਂ ਲਿਆਏ ਸੀ। ਤੁਸੀਂ ਬਿਨਾਂ ਕਿਸ ਚੀਜ਼ ਨਾਲ ਜਨਮ ਲਿਆ ਸੀ, ਬਿਲਕੁਲ ਕੁਝ ਵੀ ਨਹੀਂ, ਪੂਰੀ ਤਰਾਂ। ਅਤੇ ਇਥੋਂ ਤਕ ਨਾਭੀਨਾਲ ਡੋਰੀ, ਡੋਰੀ ਜੋ ਤੁਹਾਡੇ ਸਰੀਰ ਨੂੰ ਤੁਹਾਡੀ ਮਾਂ ਨਾਲ ਅੰਦਰ ਜੋੜਦੀ ਹੈ, ਉਸ ਨੂੰ ਵੀ ਇਥੋਂ ਤਕ, ਕਟਿਆ ਜਾਂਦਾ ਹੈ। ਸੋ ਤੁਸੀਂ ਬਿਲਕੁਲ ਇਕਲੇ ਹੋ, ਨੰਗੇ, ਤੁਹਾਡੇ ਨਾਲ ਕੁਝ ਵੀ ਨਹੀਂ ਹੈ, ਇਸ ਸੰਸਾਰ ਵਿਚ ਤੁਸੀਂ ਕੁਝ ਨਹੀਂ ਨਾਲ ਲਿਆਂਦਾ। ਸੋ ਭਾਵੇਂ ਜੇਕਰ ਤੁਸੀਂ ਇਕ ਗਿਆਨਵਾਨ ਸੰਤ ਬਣਨਾ ਚਾਹੋਂ, ਤੁਹਾਨੂੰ ਇਸਦੀ ਮੁੜ ਦੁਬਾਰਾ ਕਮਾਈ ਕਰਨੀ ਪਵੇਗੀ! ਅਤੇ ਕਈ ਨਹੀਂ ਕਰ ਸਕਦੇ।ਜੇਕਰ ਤੁਸੀਂ ਬਹੁਤ ਸਾਰੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ - ਜਾਂ ਉਨਾਂ ਲੋਕਾਂ ਦੀ ਜਿਨਾਂ ਦੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਉਨਾਂ ਨੇ ਅਤੀਤ ਦੀ ਜਿੰਦਗੀ ਵਿਚ ਤੁਹਾਡੇ ਨਾਲ ਕੁਝ ਚੰਗਾ ਕੀਤਾ ਸੀ, ਪਰ ਜੇਕਰ ਉਹ ਮਾੜੀਆਂ ਚੀਜ਼ਾਂ ਕਰਦੇ ਹਨ, ਉਨਾਂ ਦੇ ਕਰਮ ਭਾਰੀ ਹਨ, ਜਾਂ ਉਹ ਭਾਰੀ-ਕਰਮਾਂ ਵਾਲੇ ਲੋਕਾਂ ਨਾਲ ਸਬੰਧਿਤ ਹਨ - ਫਿਰ ਤੁਹਾਨੂੰ ਬਹੁਤ ਹੀ ਜਿਆਦਾ ਭੁਗਤਾਨ ਕਰੋਂਗੇ। ਓਹ, ਤੁਸੀਂ ਬਹੁਤ ਦੁਖੀ ਹੋਵੋਂਗੇ। ਤੁਸੀਂ ਪੁਨਰ ਜਨਮ ਦੀ ਲੇਨ ਵਿਚ ਉਪਰ ਅਤੇ ਹੇਠਾਂ ਜਾਵੋਂਗੇ ਵਖ ਵਖ ਕਿਸਮਾਂ ਦੇ ਵਿਚ ਅਤੇ ਸ਼ਾਇਦ ਜਾਨਵਰ-ਲੋਕ ਬਣੋ, ਤੁਸੀਂ ਸ਼ਾਇਦ ਨਰਕ ਵਿਚ ਜਾਵੋਂ, ਤੁਸੀਂ ਸ਼ਾਇਦ ਜੇਲ ਵਿਚ ਹੋਵੋਂ, ਤੁਹਾਨੂੰ ਸ਼ਾਇਦ ਸਭ ਕਿਸਮ ਦੀਆਂ ਚੀਜ਼ਾਂ ਲਈ ਸਜ਼ਾ ਦਿਤੀ ਜਾਵੇ। ਸੋ ਬਹੁਤ ਸਾਵਧਾਨ ਰਹਿਣਾ। ਆਪਣੇ ਆਪ ਲਈ ਗਿਆਨ ਪ੍ਰਾਪਤ ਕਰੋ, ਵਡੀ ਗਿਆਨ ਪ੍ਰਾਪਤੀ, ਮਹਾਨ ਗਿਆਨ ਪ੍ਰਾਪਤੀ, ਸ਼ਕਤੀਸ਼ਾਲੀ ਗਿਆਨ ਪ੍ਰਾਪਤੀ, ਤੁਹਾਡੇ ਇਸ ਸੰਸਾਰ ਨੂੰ ਵਾਪਸ ਮੁੜਨ ਬਾਰੇ ਇਥੋਂ ਸੋਚਣ ਤੋਂ ਪਹਿਲਾਂ। "ਪਹਿਲੇ ਤੁਸੀਂ ਪ੍ਰਮਾਤਮਾ ਦੀ ਬਾਦਸ਼ਾਹਿਤ ਲਭੋ, ਅਤੇ ਸਭ ਚੀਜ਼ਾਂ ਤੁਹਾਡੇ ਨਾਲ ਜੋੜੀਆਂ ਜਾਣਗੀਆਂ।"ਜਦੋਂ ਕਿ ਤੁਸੀਂ ਇਸ ਸੰਸਾਰ ਵਿਚ ਹੋ, ਜਦੋਂ ਤੁਹਾਡੇ ਕੋਲ ਅਜ਼ੇ ਇਕ ਮੌਕਾ ਹੈ ਕੁਆਨ ਯਿੰਨ ਵਿਧੀ ਦਾ ਅਭਿਆਸ ਕਰਨ ਲਈ ਪ੍ਰਮਾਤਮਾ ਦੀ ਸਦੀਵੀ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ ਦੀ ਜੀਵਨ-ਬਚਾਉਣ ਵਾਲੀ ਬ੍ਰਹਿਮੰਡੀ ਸ਼ਕਤੀ ਨਾਲ ਜੁੜਨ ਲਈ, ਤੁਸੀਂ ਅਭਿਆਸ ਕਰੋ। ਤੁਸੀਂ ਇਹ ਲਭੋ, ਅਤੇ ਤੁਸੀਂ ਦ੍ਰਿੜਤਾ ਨਾਲ ਅਭਿਆਸ ਕਰੋ। ਅਤੇ ਜੇਕਰ ਤੁਸੀਂ ਇਹ ਮੇਰੇ ਤੋਂ ਨਹੀਂ ਚਾਹੁੰਦੇ, ਫਿਰ ਕਿਸੇ ਹੋਰ ਜਗਾ ਲਭੋ, ਪਰ ਅਸਲੀ ਸ਼ਕਤੀ ਲਭੋ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ, ਉਹ ਜੋ ਬਿਆਸ (ਰਾਧਾ ਸੁਆਮੀ) ਪਰੰਪਰਾ ਤੋਂ ਹਨ, ਉਹ ਅਜੇ ਵੀ ਭਰੋਸੇਯੋਗ ਹਨ। ਪਰ ਉਨਾਂ ਵਿਚੋਂ ਇਸ ਪਲ ਕੋਈ ਵੀ ਆਪਣੇ ਜੀਵਨਕਾਲ ਵਿਚ ਪੰਜਵੇਂ ਪਧਰ ਤਕ ਨਹੀਂ ਪਹੁੰਚਿਆ। ਉਹ ਸਿਰਫ ਸਤਿਗੁਰੂ ਸ਼ਕਤੀ ਉਤੇ ਨਿਰਭਰ ਕਰਦੇ ਹਨ, ਉਨਾਂ ਦੇ ਸੰਸਥਾਪਕ ਸਤਿਗੁਰੂ, ਅਤੇ ਸਭ ਤੋਂ ਨਵੀਨਤਮ ਸਤਿਗੁਰੂ ਦੀ ਸ਼ਕਤੀ ਤੇ, ਹੋਰਨਾਂ ਦੀ ਮਦਦ ਕਰਨ ਲਈ। ਇਸ ਲਈ ਮੈਂਨੂੰ ਉਮੀਦ ਹੈ ਉਹ ਵੀ ਆਪਣੇ ਦਿਲ ਵਿਚ ਸਚਮੁਚ ਨਿਮਰ ਹਨ ਅਤੇ ਇਸ ਬਾਰੇ ਪਤਾ ਹੈ। ਨਹੀਂ ਤਾਂ, ਉਹ ਵੀ ਆਪਣੇ ਅਖੌਤੀ ਅਨੁਯਾਈਆਂ ਤੋਂ, ਪੈਰੋਕਾਰਾਂ ਤੋਂ ਬਹੁਤੇ ਜਿਆਦਾ ਕਰਮ ਲੈਣਗੇ, ਓਹ, ਪ੍ਰਮਾਤਮਾ ਮਦਦ ਕਰੇ, ਪ੍ਰਮਾਤਮਾ ਬਖਸ਼ੇ, ਪ੍ਰਮਾਤਮਾ ਦੀ ਵਡਿਆਈ ਉਨਾਂ ਦੀ ਮਦਦ ਕਰਨ ਲਈ।ਅਤੇ ਉਨਾਂ ਬਾਰੇ ਗਲ ਕਰਨੀ ਤਾਂ ਦੂਰ ਦੀ ਗਲ ਹੈ ਜਿਹੜੇ ਸਚੀਆਂ ਸਿਖਿਆਵਾਂ ਨੂੰ ਧੋਖਾ ਦਿੰਦੇ ਹਨ, ਬਾਹਰ ਜਾਂਦੇ ਅਤੇ ਬੁਰੇ ਕੰਮ ਕਰਦੇ, ਲੋਕਾਂ ਨਾਲ ਧੋਖਾ ਕਰਦੇ, ਬੇਕਸੂਰਾਂ ਨੂੰ ਦੋਖਾ ਦਿੰਦੇ, ਕਮਜ਼ੋਰ ਲੋਕ, ਉਨਾਂ ਦੀ ਜਾਇਦਾਦ ਲੁਟਣ ਲਈ, ਮੇਰੀ ਜਾਇਦਾਦ ਚੋਰੀ ਕਰਦੇ, ਮੇਰਾ ਨਾਮ ਪੈਸੇ ਲੈਣ ਲਈ, ਜਾਇਦਾਦ ਲੈਣ ਲਈ ਮਾੜੇ ਕੰਮ ਕਰਨ ਲਈ, ਜਾਂ ਇਥੋਂ ਤਕ ਚੰਗੇ ਕੰਮ ਕਰਨ ਲਈ ਕਿਸੇ ਸਰਕਾਰੀ ਏਜੰਸੀ ਨਾਲ ਜਾਂ ਉਚ-ਅਹੁਦੇ ਵਾਲੇ ਲੋਕਾਂ ਨਾਲ ਪ੍ਰਸਿਧੀ ਪ੍ਰਾਪਤ ਕਰਨ ਲਈ ਅਤੇ ਉਨਾਂ ਤੋਂ ਸੁਰਖਿਆ ਪ੍ਰਾਪਤ ਕਰਨ ਲਈ। ਇਹ ਯਕੀਨੀ ਤੌਰ ਤੇ ਨਰਕ ਵਿਚ ਜਾਣਗੇ। ਪ੍ਰਮਾਤਮਾ ਦੇ ਨਾਮ ਵਿਚ, ਮੈਂ ਤੁਹਾਨੂੰ ਇਹ ਦਸਦੀ ਹਾਂ, ਸਚਾਈ। ਭਾਵੇਂ ਜੇਕਰ ਉਹ ਪਸ਼ਚਾਤਾਪ ਕਰਦੇ ਹਨ, ਇਹ ਬਹੁਤ ਜਿਆਦਾ ਕਰਮ ਹਨ ਉਨਾਂ ਲਈ, ਉਨਾਂ ਲਈ, ਉਨਾਂ ਲਈ, ਪ੍ਰਮਾਤਮਾ ਦੇ ਇਥੋਂ ਤਕ ਉਨਾਂ ਨੂੰ ਮਾਫ ਕਰਨ ਲਈ। ਕਿਉਂਕਿ ਉਹ ਸਾਰੁ ਬੁਧਾਂ, ਸਾਰੇ ਸੰਤਾਂ ਅਤੇ ਸਾਧੂਆਂ ਦਾ ਮਜ਼ਾਕ ਉਡਾਉਂਦੇ ਹਨ। ਉਹ ਆਪਣੇ ਆਪ ਨੂੰ ਸਭ ਬੁਧਾਂ ਅਤੇ ਸਭ ਸੰਤਾਂ ਨਾਲ ਤੁਲਨਾ ਕਰਦੇ ਹਨ, ਅਤੇ ਉਹ ਸਿਰਫ ਮਾਇਆ ਹਨ। ਉਹ ਇਥੋਂ ਤਕ ਅਸਲੀ ਮਾਇਆ ਵੀ ਨਹੀਂ। ਉਹ ਮਾਇਆ ਲਈ ਕੰਮ ਕਰ ਰਹੇ ਹਨ। ਇਹੀ ਗਲ ਹੈ।ਪਰ ਪ੍ਰਮਾਤਮਾ ਨੇ ਮੈਨੂੰ ਕਿਹਾ ਲੋਕਾਂ ਬਾਰੇ ਬਹੁਤੀ ਚਿੰਤਾ ਨਾ ਕਰਨ ਲਈ ਜੋ ਟ੍ਰਾਨ ਤਾਮ ਜਾਂ ਰੂਮਾਜੀ ਦਾ ਅਨੁਸਰਨ ਕਰਦੇ ਹਨ। ਉਹ ਆਪਣੇ ਆਪ ਨੂੰ "ਮਹਾਨ ਰੂਮਾ" ਆਖਦਾ ਹੈ। ਕੀ ਵਧੀਆ ਹੈ? ਲੋਕਾਂ ਨੂੰ ਲੁਟਣਾ, ਆਪਣੇ ਆਵਦੇ ਗੁਰੂਆਂ ਨੂੰ ਲੁਟਣਾ, ਪੈਸੇ ਦੀ ਵਰਤੋਂ ਕਰਨੀ ਬਾਹਰ ਆਉਣ ਲਈ ਕਿਸੇ ਜਗਾ ਕੰਮ ਕਰਨ ਲਈ ਹੋਰ ਰੂਹਾਂ ਨੂੰ ਇਕਠਾ ਕਰਨ ਲਈ ਤਾਂਕਿ ਉਨਾਂ ਦੀ ਜੀਵਨ ਸ਼ਕਤੀ ਨੂੰ ਚੂਸ ਸਕਣ, ਇਹ ਮਾਇਆ ਨੂੰ ਪੇਸ਼ਕਸ਼ ਕਰ ਸਕਣ, ਅਤੇ ਫਿਰ ਲੋਕਾਂ ਨਾਲ ਛੇੜਛਾੜ ਕਰਦੇ। ਸੋ ਲੋਕ ਉਦਾਸ ਹੋਣਗੇ, ਆਪਣੀ ਪੂਰੀ ਜਿੰਦਗੀ ਦੌਰਾਨ ਦੁਖੀ, ਅਤੇ ਉਹ ਐਨਰਜ਼ੀ ਉਹਨਾਂ ਦੀ ਹੋਂਦ ਨਾਲ ਚਿਪਕ ਜਾਂਦੀ ਹੈ। ਫਿਰ ਮਾਇਆ ਉਸ ਐਨਰਜ਼ੀ ਦੀ ਵਰਤੋਂ ਕਰੇਗਾ ਉਨਾਂ ਦੀਆਂ ਰੂਹਾਂ ਨੂੰ ਫੜਨ ਲਈ, ਉਨਾਂ ਨੂੰ ਹਾਸਲ ਕਰਨ ਲਈ ਅਤੇ ਆਪਣੇ ਘੇਰੇ ਵਿਚ ਲਿਆਉਣ ਲਈ, ਜਾਂ ਉਨਾਂ ਨੂੰ ਨਰਕ ਨੂੰ ਲਿਜਾਣ ਲਈ, ਜਾਂ ਉਨਾਂ ਦੀ ਜੀਵਨਸ਼ਕਤੀ ਖਾਣੀ ਜਦੋਂ ਤਕ ਬਿਨਾਂ ਕਿਸੇ ਕਾਰਨ ਉਹ ਮਰ ਨਹੀਂ ਜਾਂਦੇ, ਦੇ ਅਤੇ ਕੋਈ ਨਹੀਂ ਕਦੇ ਵੀ ਇਥੋਂ ਤਕ ਕਿ ਇਸਦੀ ਜਾਂਚ ਕਰ ਸਕੇਗਾ।ਕਿਉਂਕਿ ਇਹ ਹੈ ਜਿਵੇਂ ਮਾਇਆ ਬਚੀ ਰਹਿੰਦੀ ਹੈ। ਉਹ ਲੋਕਾਂ ਵਿਚੋਂ ਹੌਲੀ ਹੌਲੀ ਜਾਂ ਤੁਰੰਤ ਜੀਵਨ ਸ਼ਕਤੀ ਨੂੰ ਚੂਸਦੀ ਹਨ। ਸੋ ਕੁਝ ਅਨੁਯਾਈ ਬਿਨਾਂ ਕਿਸੇ ਕਾਰਨ ਤੁਰੰਤ ਮਰ ਜਾਣਗੇ। ਫਿਰ ਉਨਾਂ ਦੇ ਰਿਸ਼ਤੇਦਾਰ ਜਾਂ ਅਧਿਕਾਰੀ ਸੋਚਣਗੇ ਕਿ ਇਹ ਬਸ ਇਕ ਕੁਦਰਤੀ ਕਾਰਨ ਹੈ। ਪਰ ਇਹ ਨਹੀਂ ਹੈ। ਉਹ ਅਚਾਨਕ ਉਨਾਂ ਦੀ ਸਾਰੀ ਜੀਵਨ ਸ਼ਕਤੀ ਨੂੰ ਚੂਸਣਾ ਹੈ, ਜਾਂ ਕੁਝ ਹੌਲ਼ੀ ਹੌਲੀ, ਸੋ ਉਹ ਹੌਲੀ ਹੌਲੀ ਮਰਦੇ ਹਨ, ਪੀਲੇ ਲਗਦੇ ਹਨ, ਮੁਰਝਾਏ ਹੋਏ ਲਗਦੇ ਹਨ। ਕੁਝ ਸਮੇਂ ਤੋਂ ਬਾਅਦ, ਉਹ ਵੀ ਮਰ ਜਾਣਗੇ। ਇਹ ਨਿਰਭਰ ਕਰਦਾ ਹੈ ਮਾਇਆ ਇਹ ਕਿਤਨੀ ਚਾਹੁੰਦਾ ਹੈ, ਕਿਉਂਕਿ ਉਨਾਂ ਕੋਲ ਬਹੁਤ ਸਾਰੇ ਉਨਾਂ ਦੇ ਅਧੀਨ ਹਨ, ਉਪ-ਸੇਵਕ। ਉਨਾਂ ਨੂੰ ਵੀ ਮਨੁਖਾਂ ਦੀ ਜੀਵਨ ਸ਼ਕਤੀ ਨਾਲ ਖੁਆਉਣਾ ਜ਼ਰੂਰੀ ਹੈ ਤਾਂਕਿ ਇਕ ਗ੍ਰਹਿ ਉਤੇ ਜਿੰਦਾ ਰਹਿ ਸਕਣ, ਬਚੇ ਰਹਿਣ ਲਈ। ਸੋ ਉਹ ਲੋਕਾਂ ਨੂੰ ਤਸੀਹੇ ਦੇਣੇ ਜ਼ਾਰੀ ਰਖਦੇ, ਉਨਾਂ ਨੂੰ ਕਿਸੇ ਵੀ ਤਰਾਂ ਨੁਕਸਾਨ ਪਹੁੰਚਾਉਣਾ, ਇਥੋਂ ਤਕ ਉਨਾਂ ਨੂੰ ਮਾਰਦੇ ਨਹੀਂ, ਪਰ ਉਨਾਂ ਨਾਲ ਬਲਾਤਕਾਰ ਕਰਦੇ। ਇਹ ਵੀ ਉਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ; ਉਨਾਂ ਨੂੰ ਇਸ ਚੂਸਣ ਵਾਲੀ ਦੁਸ਼ਟ ਮਾਇਆ ਦੀ ਸ਼ਕਤੀ ਨਾਲ ਜੋੜਨ ਲਈ, ਅਤੇ ਫਿਰ ਹੌਲੀ ਹੌਲੀ ਉਹ ਉਨਾਂ ਨੂੰ ਵੀ ਚੂਸ ਲੈਂਦੇ ਹਨ, ਕਿਸੇ ਤਰੀਕੇ ਨਾਲ, ਜਾਂ ਉਨਾਂ ਨੂੰ ਉਨਾਂ ਦੀਆਂ ਪੂਰੀਆਂ ਜਿੰਦਗੀਆਂ ਦੌਰਾਨ ਦੁਖੀ ਕਰਦੇ।ਅਤੇ ਮਾਇਆ ਦੇ ਕੁਝ ਹੇਠਲੇ ਉਪ-ਸੇਵਕ, ਨੌਕਰ, ਵੀ ਉਸ ਐਨਰਜ਼ੀ ਉਤੇ ਜੀਅ ਸਕਦੇ ਹਨ, ਭੌਤਿਕ ਵਿਆਕਤੀ ਨੂੰ ਬਰਬਾਦ ਕਰਨ ਤੋਂ ਬਿਨਾਂ। ਕਦੇ ਕਦਾਂਈ ਉਹ ਉਨਾਂ ਨੂੰ ਤਬਾਹ ਕਰ ਦੇਣਗੇ, ਪਰ ਉਹ ਹੋਰ ਲੋਕਾਂ ਦਾ ਧਿਆਨ ਬਹੁਤਾ ਨਹੀਂ ਖਿਚਣਾ ਚਾਹੁੰਦੇ। ਪਰ ਕਈ ਉਹ (ਤਬਾਹ) ਕਰਦੇ ਹਨ, ਸ਼ਾਇਦ ਇਥੋਂ ਤਕ ਸੌਆਂ ਦੀ ਗਿਣਤੀ ਵਿਚ ਇਕੋ ਵਾਰ। ਜਾਂ ਉਹ ਜੀਂਦੇ ਹਨ ਉਨਾਂ ਲੋਕਾਂ ਦੇ ਦੁਖ ਉਤੇ ਜੋ ਆਫਤਾਂ, ਮਹਾਂਮਾਰੀਆਂ ਵਿਚ ਤੜਫਦੇ ਹੋਏ ਮਰਦੇ ਹਨ, ਅਤੇ ਇਹ ਸਭ। ਇਸੇ ਕਰਕੇ ਉਹ ਚਾਹੁੰਦੇ ਹਨ ਇਹ ਵਾਪਰਨ, ਤਾਂਕਿ ਬਹੁਤ ਸਾਰੇ ਲੋਕ, ਉਨਾਂ ਦੀਆਂ ਰੂਹਾਂ, ਉਨਾਂ ਦੀ ਜੀਵਨ ਸ਼ਕਤੀ ਵਰਤੀ ਜਾਵੇਗੀ, ਮਾਇਆ ਦੇ ਰਿਸ਼ਤੇਦਾਰਾਂ ਜਾਂ ਮਾਤਹਿਤ ਦੁਆਰਾ ਖਾਧੀ ਜਾਵੇਗੀ।ਇਹ ਹੈ ਜਿਵੇਂ ਉਹ ਬਚੇ ਰਹਿਣਾ ਜਾਰੀ ਰਖਦੇ ਹਨ। ਉਨਾਂ ਨੂੰ ਇਕ ਭੌਤਿਕ ਸਰੀਰ ਦੀ ਨਹੀਂ ਲੋੜ। ਉਹ ਅਸਲੀ ਭੌਤਿਕ ਮਾਸ ਨਹੀਂ ਖਾ ਸਕਦੇ, ਪਰ ਉਹ ਉਨਾਂ ਦੀ ਜੀਵਨ ਸ਼ਕਤੀ ਖਾਂਦੇ ਹਨ, ਅਤੇ ਇਹ ਉਨਾਂ ਲਈ ਇਕ ਲੰਮੇਂ ਸਮੇਂ ਲਈ ਉਨਾਂ ਲਈ ਰਹੇਗਾ। ਇਥੋਂ ਤਕ ਇਕ ਵਿਆਕਤੀ ਦੀ ਜੀਵਨ ਸ਼ਕਤੀ ਮਾਇਆ ਦੇ ਇਕ ਉਪ-ਸੇਵਕ ਲਈ ਇਕ ਜੀਵਨਕਾਲ ਲਈ ਭੋਜਨ ਹੋ ਸਕਦਾ ਹੈ, ਇਕ ਲੰਮੇਂ, ਲੰਮੇਂ ਸਮੇਂ ਲ਼ਈ ਜੇਕਰ ਉਹ ਨਰਕ ਵਿਚ ਚਲੇ ਜਾਂਦੇ ਹਨ, ਫਿਰ ਉਨਾਂ ਨੂੰ ਇਸਦੀ ਨਹੀਂ ਲੋੜ। ਉਹ ਨਰਕ ਵਿਚ ਸਜ਼ਾ ਭੁਗਤ ਰਹੇ ਲੋਕਾਂ ਦੀ ਦੁਖਦਾਈ ਐਨਰਜ਼ੀ ਖਾਣਗੇ। ਪਰ ਜੇਕਰ ਉਹ ਇਸ ਭੌਤਿਕ ਗ੍ਰਹਿ ਉਤੇ ਕੰਮ ਕਰ ਰਹੇ ਹਨ, ਉਹਨਾਂ ਦੀ ਮੌਜ਼ੂਦਗੀ ਵਿਚ, ਇਥੋਂ ਤਕ ਅਦਿਖ ਮੌਜ਼ੂਦਗੀ, ਉਨਾਂ ਨੂੰ ਅਸਲੀ ਜਿੰਦਾ ਮਨੁਖੀ ਜੀਵਾਂ ਦੀ ਜੀਵਨ ਸ਼ਕਤੀ ਦੀ ਲੋੜ ਹੈ।ਕਈ ਜਾਨਵਰ ਜੀਵਾਂ ਦੀ ਵਰਤੋਂ ਵੀ ਕਰਦੇ ਹਨ। ਇਸੇ ਕਰਕੇ ਉਹ ਲੋਕਾਂ ਨੂੰ ਧਕਦੇ ਹਨ, ਉਹ ਲੋਕਾਂ ਨੂੰ ਧਕਾ ਦਿੰਦੇ ਹਨ, ਉਹ ਲੋਕਾਂ ਦੇ ਮਨਾਂ ਨੂੰ ਬੁਚੜਖਾਨੇ ਬਣਾਉਣ ਲਈ ਮਜ਼ਬੂਰ ਕਰਦੇ, ਜਾਨਵਰ-ਲੋਕਾਂ ਨੂੰ ਮਾਰਨ ਲਈ, ਕਸਾਈ ਦੁਕਾਨਾਂ ਖੋਲਣ ਲਈ ਮਜ਼ਬੂਰ ਕਰਦੇ, ਮਿਸਾਲ ਵਜੋਂ। ਕਿਉਂਕਿ ਕੁਝ ਨੀਵੇਂ ਉਪ-ਸੇਵਕ ਵੀ ਜਾਨਵਰ-ਲੋਕਾਂ ਦੀ ਦੁਖਦਾਈ ਐਨਰਜ਼ੀ ਤੋਂ ਜਿਉਂਦੇ ਰਹਿ ਸਕਦੇ ਹਨ ਉਨਾਂ ਦੇ ਤੰਘ ਪਿੰਜਰਿਆਂ ਵਿਚ ਉਮਰ ਭਰ ਦੀ ਕੈਦ ਦੌਰਾਨ ਉਨਾਂ ਦੇ ਕਤਲ ਕੀਤੇ ਜਾਣ ਦੇ ਸਮੇਂ ਦੌਰਾਨ। ਅਤੇ ਉਨਾਂ ਦੇ ਮਰਨ ਤੋਂ ਬਾਅਦ, ਇਹ ਦੁਖਦਾਈ ਐਨਰਜ਼ੀ ਅਜ਼ੇ ਵੀ ਮਰੇ ਹੋਏ ਪਸ਼ੂ-ਲੋਕਾਂ ਦੇ ਮਾਸ ਵਿਚ ਮੌਜ਼ੂਦ ਰਹਿੰਦੀ ਹੈ। ਕਿਉਂਕਿ ਮਾਇਆ ਇਸ ਦੀ ਹੌਲੀ ਹੌਲੀ ਇਸ ਦੁਖਦਾਈ ਐਨਰਜ਼ੀ ਦੀ ਵਰਤੋਂ ਕਰ ਸਕਦੀ, ਸੋ ਇਹ ਸਭ ਇਕ ਮਨੁਖ ਦੇ ਮਰੇ-ਹੋਏ ਸਰੀਰ ਵਿਚੋਂ ਵੀ, ਜਾਂ ਜਾਨਵਰ ਲੋਕਾਂ ਤੋਂ ਸਾਰੀ ਨਹੀਂ ਕਢਦੇ। ਇਸੇ ਕਰਕੇ ਇਹ ਬਿਹਤਰ ਹੈ ਇਕ ਵਿਆਕਤੀ ਨੂੰ ਸਾੜ ਦੇਣਾ ਉਸ ਵਿਆਕਤੀ ਦੇ ਮਰਨ ਤੋਂ ਬਾਅਦ ਤਾਂਕਿ ਹੋਰ ਮਾੜੀ ਐਨਰਜ਼ੀ ਅਜ਼ੇ ਉਨਾਂ ਦੇ ਦਫਨ ਕੀਤੇ ਸਰੀਰ ਵਿਚ ਨਹੀਂ ਬਣੀ ਰਹਿੰਦੀ, ਕਿਉਂਕਿ ਜੋਸ਼ੀਲੇ ਭੂਤ, ਮਾਇਆ ਜਾ ਕੇ ਇਹਦੀ ਵਰਤੋਂ ਕਰ ਸਕਦੇ ਹਨ। ਇਸੇ ਕਰਕੇ ਕਬਰਸਤਾਨ ਵਿਚ ਉਥੇ ਬਹੁਤ ਸਾਰੇ ਭੂਤ ਹਨ ਇਧਰ ਉਧਰ ਲਟਕ ਰਹੇ। ਭਟਕਦੇ ਭੂਤ ਜਾਂ ਜੋਸ਼ੀਲੇ ਭੂਤ, ਜਾਂ ਬਾਰੇ ਦਾਨਵ, ਅਜ਼ੇ ਵੀ ਆਸ ਪਾਸ ਲਟਕਦੇ ਹਨ ਇਹ ਸਭ ਨਵੇਂ ਮਰੇ ਲੋਕਾਂ ਨੂੰ ਚੂਸਣ ਲਈ ਇਕ ਲੰਮੇਂ, ਲੰਮੇ ਸਮੇਂ ਲਈ, ਇਥੋਂ ਤਕ ਜੇਕਰ ਉਹ ਪਹਿਲੇ ਹੀ ਮਕਬਰੇ ਦੇ ਹੇਠਾਂ ਦਬੇ ਹੋਏ ਹੋਣ, ਇਕ ਤਾਬੂਤ ਦੇ ਅੰਦਰ ਧਰਤੀ ਦੇ ਹੇਠਾਂ।ਸੋ ਇਹੀ ਹੈ ਸਭ ਜੋ ਮੈਂ ਅਜ਼ ਤੁਹਾਨੂੰ ਪ੍ਰਸਾਰਿਤ ਕਰਨਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਤੋਂ ਸ਼ੁਭਕਾਮਨਾਵਾਂ ਦਿੰਦੀ ਹਾਂ- ਆਸ਼ੀਰਵਾਦ, ਖੁਸ਼ਹਾਲੀ, ਉਚ ਗਿਆਨ ਪ੍ਰਾਪਤੀ, ਗਿਆਨ, ਅਤੇ ਕਿ ਤੁਸੀਂ ਸਭ ਤੋਂ ਉਚੇ ਸੰਭਵ ਸਵਰਗ ਨੂੰ ਜਾਵੋਂਗੇ ਤੁਹਾਡੇ ਇਕਤ੍ਰਿਤ ਰੂਹਾਨੀ ਗੁਣਾਂ ਦੇ ਨਾਲ। ਮੈਂ ਬਾਹਰਲੇ ਸਾਰੇ ਲੋਕਾਂ ਲਈ ਕਾਮਨਾ ਕਰਦੀ ਹਾਂ ਜਿਹੜੇ ਮੇਰੇ ਪੈਰੋਕਾਰ ਨਹੀਂ ਹਨ, ਕ੍ਰਿਪਾ ਕਰਕੇ ਜਲਦੀ ਨਾਲ ਪਨਾਹ ਲਵੋ। ਅਤੇ ਜੇਰਕ ਤੁਸੀਂ ਕੋਈ ਪਨਾਹ ਨਹੀ ਲਭਣਾ ਚਾਹੁੰਦੇ ਜਿਸਦਾ ਮੈਂ ਕੁਝ ਪਿਛਲੇ ਫਲਾਏ-ਇੰਨ ਨਿਊਜ਼ ਵਿਚ ਜ਼ਿਕਰ ਕੀਤਾ ਹੈ, ਫਿਰ ਕ੍ਰਿਪਾ ਕਰਕੇ ਆਪਣੀ ਪੂਰੀ ਕੋਸ਼ਿਸ਼ ਕਰੋ ਪ੍ਰਮਾਤਮਾ ਦੀ ਉਸਤਤ ਕਰਨ ਲਈ, ਸਭ ਚੀਜ਼ ਲਈ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਜੋ ਤੁਹਾਡੇ ਕੋਲ ਹੈ, ਧਰਤੀ ਉਤੇ ਸ਼ਾਂਤੀ ਲਈ, ਅਤੇ ਵੀਗਨਿਜ਼ਮ ਲਈ ਜੋ ਹੁਣ ਇਸ ਵਖਤ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਮੀਦ ਹੈ, ਇਹ ਤੇਜ਼ ਅਤੇ ਹੋਰ ਤੇਜ਼ ਹੋਵੇਗਾ ਤਾਂਕਿ ਸਾਰੇ ਸਵਰਗਾਂ ਨੂੰ ਇਸ ਗ੍ਰਹਿ ਨੂੰ ਸੁਰਖਿਅਤ ਰਖਣ ਲਈ ਬਹੁਤ ਸਖਤ ਕੰਮ ਨਾ ਕਰਨਾ ਪਵੇ। ਅਤੇ ਜੇਕਰ ਤੁਸੀਂ ਇਥੋਂ ਤਕ ਮੈਨੂੰ ਹੋਰ ਦੇਖਣਾ ਨਹੀਂ ਚਾਹੁੰਦੇ ਹੋ, ਮੈਂ ਬਸ ਫਿਰ ਅਲੋਪ ਹੋ ਜਾਵਾਂਗੀ। ਮੈਂਨੂੰ ਅਲੋਪ ਹੋਣ ਵਿਚ ਖੁਸ਼ੀ ਹੋਵੇਗੀ। ਜੇਕਰ ਇਹ ਸੰਸਾਰ ਸਭ ਚੰਗਾ ਹੋ ਜਾਵੇ, ਸਵਰਗ ਵਰਗਾ, ਮੈਨੂੰ ਕਿਸੇ ਚੀਜ਼ ਦਾ ਅਫਸੋਸ ਨਹੀਂ ਹੋਵੇਗਾ। ਫਿਰ ਉਸ ਸਮੇਂ ਜੋ ਵੀ ਪ੍ਰਮਾਤਮਾ ਮੇਰੇ ਲਈ ਫੈਂਸਲਾ ਕਰਦਾ ਹੈ, ਮੈਂ ਇਹ ਕਰਾਂਗੀ, ਸਮੇਤ ਅਲੋਪ ਹੋ ਜਾਣਾ। ਜਾਂ ਸ਼ਾਇਦ ਮੈਂ ਇਥੋਂ ਤਕ ਆਪਣੇ ਆਪ ਨੂੰ ਅਲੋਪ ਵੀ ਕਰ ਸਕਦੀ ਹਾਂ।ਠੀਕ ਹੈ, ਤੁਹਾਡਾ ਧੰਨਵਾਦ। ਪ੍ਰਮਾਤਮਾ ਸਾਨੂੰ ਮਾਫ ਕਰ ਦੇਵੇ, ਸਾਨੂੰ ਚਾਨਣ ਦੇਵੇ, ਅਤੇ ਸਾਡੀ ਹਮੇਸ਼ਾਂ ਲਈ ਸਚ ਵਲ ਅਗਵਾਈ ਕਰੇ। ਆਮੇਨ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਪ੍ਰਭੂ ਜੀਓ। ਅਸੀਂ ਤੁਹਾਡਾ, ਸਾਰੇ ਸੰਤਾਂ ਅਤੇ ਸਾਧੂਆਂ ਦਾ, ਬੁਧਾਂ ਦਾ, ਸਵਰਗਾਂ ਦਾ ਅਤੇ ਸਾਰੇ ਨੇਕ ਜੀਵਾਂ ਦਾ ਧੰਨਵਾਦ ਕਰਦੇ ਹਾਂ ਜੋ ਪ੍ਰਮਾਤਮਾ ਦੀ ਰਜ਼ਾ ਪੂਰੀ ਕਰਦੇ ਹਨ। ਆਮੇਨ।Photo Caption: ਪ੍ਰਾਚੀਨ ਸਮੇਂ ਜਾਂ ਵਰਤਮਾਨ ਕਾਲ ਵਿਚ, ਆਤਮਾ ਸ਼ੁਧ ਰੂਪ ਵਿਚ ਉਹੀ ਇਕੋ ਸੁੰਦਰਤਾ ਹੈ!