ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਹ ਪਾਪ ਜੋ ਪ੍ਰੇਮ ਸ਼ਕਤੀ ਅਤੇ ਮਾਫੀ ਦੁਆਰਾ ਨਹੀਂ ਸੋਖੇ ਜਾ ਸਕਦੇ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਡੇ ਕੋਲ ਕਿਤਨਾ ਵੀ ਪੈਸਾ ਹੋਵੇ, ਤੁਸੀਂ ਆਪਣੀ ਆਜ਼ਾਦੀ ਉਨਾਂ ਭਿਆਨਕ ਨਰਕਾਂ ਤੋਂ ਨਹੀਂ ਖਰੀਦ ਸਕਦੇ। ਤੁਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ। (...) ਗਲ ਇਹ ਹੈ, ਇਹ ਸਭ ਜਾਣ ਕੇ ਮੈਨੂੰ ਬਹੁਤ ਦੁਖ ਹੁੰਦਾ ਹੈ, ਸਾਰੇ ਨਰਕਾਂ ਨੂੰ ਦੇਖਣ ਲਈ - ਇਜੋ ਇਸ ਗ੍ਰਹਿ ਉਤੇ ਹੋਰ ਰਿਹਾ ਹੈ, ਇਹ ਇਸ ਤੋਂ ਬਹੁਤ ਹੀ ਮਾੜਾ ਹੈ। ਇਹ ਗਲ ਤਾਂ ਪਾਸੇ ਰਹੀ, ਸਾਨੂੰ ਜ਼ਲਵਾਯੂ ਬਦਲਾਅ ਨਾਲ ਲੜਨ ਦੀ ਲੋੜ ਹੇ, ਸਭ ਚੀਜ਼ ਕਰਨ ਲਈ ਇਸ ਗ੍ਰਹਿ - ਇਸ ਖੂਬਸੂਰਤ ਸੰਸਾਰ, ਖੂਬਸੂਰਤ ਧਰਤੀ - ਦੇ ਇਕ ਨਰਕ ਬਣਨ ਤੋਂ ਜਾਂ ਇਥੋਂ ਤਕ ਕਿ ਮਿਟਾ ਦਿਤੇ ਜਾਣ ਤੋਂ ਰੋਕਣ ਲਈ। ਅਤੇ ਤੁਹਾਡੇ ਬਚੇ, ਤੁਹਾਡੇ ਦੋਤੇ-ਪੋਤੇ, ਤੁਹਾਡੇ ਪੜ-ਦੋਤੇ-ਪੋਤ‌ਿਆਂ ਨੂੰ ਇਸ ਅਗ ਵਿਚ ਨਹਾਉਣਾ ਪਵੇਗਾ। ਅਤੇ ਤੁਸੀਂ ਸ਼ਾਇਦ ਪਹਿਲੇ ਹੀ ਬੁਢੇ ਹੋਵੋਂ ਅਤੇ ਪਹਿਲੇ ਹੀ ਉਸੇ (ਅਗ) ਵਿਚ ਨਹਾ ਲਿਆ ਹੋਵੇ - ਨਰਕ ਵਿਚ ਬਦਤਰ। (...)

ਹੇ, ਸਤਿਕਾਰਯੋਗ ਸੰਸਾਰ ਦੇ ਨੇਤਾਵੋ, ਯੁਧ ਸਿਰਜ਼ਣਾ ਮਜ਼ੇਦਾਰ ਹੈ ਤੁਹਾਡੇ ਲਈ। ਹੈਂਜੀ, ਕਿਉਂ ਨਹੀਂ? ਤੁਸੀਂ ਸਿਰਫ ਖੇਡਾਂ ਦੇਖੋਂਗੇ , ਉਹ ਯੁਧ ਖੇਡ ਟੀਵੀ ਉਤੇ ਆਪਣੇ ਸੁਰਖਿਅਤ ਬੰਕਰ ਵਿਚ ਜਾਂ ਆਪਣੇ ਮਿਲੀਅਨ-ਡਾਲਰ, ਬਿਲੀਅਨ-ਡਾਲਰ ਮਹਿਲਾਂ ਵਿਚ ਜਿਥੈ ਤੁਸੀਂ ਸੁਰਖਿਅਤ ਅਤੇ ਠੀਕ-ਠਾਕ ਹੋ, ਅਤੇ ਬਾਡੀਗਾਰਡ ਹਨ ਅਤੇ ਸੁਰਖਿਆ ਵਿਆਕਤੀ ਸਭ ਪਾਸੇ ਤੁਹਾਡੇ ਆਲੇ ਦੁਆਲੇ। ਜਿਸ ਦਾ ਸਿਰ ਵਢਿਆ ਗਿੳ ਇਹ ਤੁਹਾਡਾ ਨਹੀਂ। ਸੋ, ਕਿਉਂ ਚਿੰਤਾ ਕਰਨੀ? ਇਹ ਕਿਸੇ ਕੁਝ ਗਰੀਬ ਦੇਸ਼ ਦੇ ਬਚੇ ਦਾ ਹੈ। ਅਤੇ ਪਤੀ ਜਿਹੜਾ ਮਰ ਗਿਆ ਉਹ ਤੁਹਾਡਾ ਨਹੀਂ ਹੈ। ਇਹ ਤੁਸੀਂ ਨਹੀਂ ਹੋ ਜਿਹੜਾ ਮਰ ਗਿਆ ਅਤੇ ਤੁਹਾਡੀ ਪਤਨੀ ਪਿਛੇ ਛਡ ਕੇ ਚਲੇ ਗਏ। ਇਹ ਕੁਝ ਵਿਚਾਰੇ ਫੌਜ਼ੀ ਹਨ, ਜਿਨਾਂ ਨੂੰ ਤੁਸੀਂ ਨੁਕਸਾਨ ਦੇ ਰਾਹ ਵਿਚ ਜਾਣ ਲਈ ਹੁਕਮ ਦਿਤਾ ਸੀ। ਇਹ ਸਭ ਤੁਹਾਡੇ ਲਈ ਮਜ਼ੇਦਾਰ ਹੈ। ਅਤੇ ਫਿਰ ਐਤਵਾਰ, ਤੁਸੀਂ ਚਰਚ ਨੂੰ ਜਾਂਦੇ ਹੋ, ਅਤੇ ਤੁਸੀਂ ਬਹੁਤ ਸਾਰੇ ਪਾਦਰੀਆਂ ਨੂੰ ਇਕਬਾਲ ਕਰਦੇ ਹੋ ਬਹੁਤ ਸਾਰੇ ਪੈਸ‌ਿਆਂ ਦੀ ਰਕਮ ਨਾਲ, ਅਤੇ ਤੁਹਾਡਾ ਪਾਪ ਦੂਰ ਕੀਤਾ ਜਾਵੇਗਾ, ਜਿਵੇਂ ਕਿ ਪ੍ਰਮਾਤਮਾ ਨੂੰ ਤੁਹਾਡੇ ਖੂਨੀ-ਬਿਲਾਂ ਨਾਲ ਰਿਸ਼ਵਤ ਦਿਤੀ ਜਾ ਸਕਦੀ ਹੈ। ਪਾਦਰੀਆਂ ਦੇ ਹਥਾਂ ਰਾਹੀਂ ਜਿਨਾਂ ਨੇ ਸ਼ਾਇਦ ਇਕ ਰਾਤ ਪਹਿਲਾਂ ਕਿਸੇ ਹੋਰ ਬਚੇ ਨੂੰ ਦਮ ਘੁਟ ਕੇ ਮਾਰ ਦਿਤਾ ਆਪਣੀਆਂ ਕੁਝ ਨੀਵੀਆਂ ਜਿਨਸੀ ਇਛਾਵਾਂ ਲਈ।

ਤੁਸੀਂ ਉਹ ਸਭ ਮੈਚ ਕਰੋਂਗੇ ਅਤੇ ਜੇਕਰ ਤੁਹਾਨੂੰ ਕਦੇ ਸਵਰਗ ਨੂੰ ਜਾਣ ਦਾ ਮੌਕਾ ਹੋਵੇਗਾ, ਤੁਸੀਂ ਪ੍ਰਮਾਤਮਾ ਨੂੰ ਰਿਪੋਰਟ ਕਰੋਂਗੇ, "ਮੈਂ ਇਤਨੇ ਤੁਹਾਡੇ ਬਚਿਆਂ ਨੂੰ ਮਾਰ ਦਿਤਾ ਸੀ।" ਤੁਸੀਂ ਸੋਚਦੇ ਹੋ ਉਹ ਹੈ ਜਿਸ ਢੰਗ ਨਾਲ ਤੁਹਾਨੂੰ ਆਪਣਾ ਜੀਵਨ ਜੀਣਾ ਚਾਹੀਦਾ ਸੀ? ਅਗੇ ਚਲੋ, ਕੋਈ ਨਹੀਂ ਤੁਹਾਨੂੰ ਰੋਕ ਸਕਦਾ। ਤੁਹਾਡੇ ਕੋਲ ਤਕਰੀਬਨ, ਜਿਵੇਂ, ਅਸੀਮ ਕਰਦਾਤਿਆਂ ਦਾ ਪੈਸਾ ਹੈ ਜਾ ਕੇ ਅਤੇ ਯੁਧ ਵਿਚ ਸਾੜਨ ਲਈ। ਤੁਸੀਂ ਨਹੀਂ ਪ੍ਰਵਾਹ ਕਰਦੇ ਕਿ ਮਿਲੀਅਨਸ ਹੀ ਤੁਹਾਡੇ ਸਹਿ-ਨਾਗਰਿਕਾਂ ਨੂੰ ਅਗਲੇ ਡੰਗ ਦੇ ਭੋਜ਼ਨ ਦੀ ਚਿੰਤਾ ਹੈ, ਜਾਂ ਕਿਥੇ ਉਹ ਕਲ ਸਵੇਰ ਨੂੰ ਕਮਾਈ ਕਰਨਗੇ ਆਪਣੀ ਗੈਸ ਦਾ ਭੁਗਤਾਨ ਕਰਨ ਲਈ, ਜੋ ਇਸ ਸਮੇਂ ਅਸਮਾਨ ਨੂੰ ਛੂਹ ਰਹੀ ਹੈ ਕਿਉਂਕਿ ਕੁਝ ਲੋਕ ਗੈਸ ਨੂੰ ਕੰਟ੍ਰੋਲ ਕਰ ਰਹੇ ਹਨ, ਇਸਦੀ ਵਰਤੋਂ ਕਰ ਰਹੇ ਗਲਾ ਘੁਟਣ ਵਾਲੇ ਹਥਿਆਰਾਂ ਵਜੋਂ - ਸਿਰਫ ਬੰਬ ਅਤੇ ਗੋਲੀਆਂ ਹੀ ਨਹੀਂ। ਇਹ ਤੁਹਾਡੇ ਲਈ ਸਭ ਮਜ਼ੇਦਾਰ ਖੇਡਾਂ ਹਨ। ਪਰ ਅਸਲੀ ਲੋਕਾਂ ਲਈ, ਇਹ ਮਜ਼ੇਦਾਰ ਨਹੀਂ ਹੈ। ਉਹ ਤੁਹਾਨੂੰ ਭੁਗਤਾਨ ਕਰਦੇ ਹਨ। ਉਹ ਤੁਹਾਨੂੰ ਬਹੁਤ ਜਿਆਦਾ ਭੁਗਤਾਨ ਕਰਦੇ ਹਨ। ਅਤੇ ਤੁਸੀਂ ਉਸ ਪੈਸੇ ਦੀ, ਉਸ ਸ਼ਕਤੀ ਦੀ ਵਰਤੋਂ ਕਰਦੇ ਹੋ, ਇਸ ਦੀ ਬਜਾਏ ਹੋਰਨਾਂ ਮਾਨਸਾਂ ਨੂੰ ਮਾਰਨ ਲਈ। ਮੈਂ ਨਹੀਂ ਜਾਣਦੀ ਕਿਵੇਂ ਤੁਹਾਡੇ ਲਈ ਹੋਰ ਪ੍ਰਾਰਥਨਾ ਕਰਨੀ ਹੈ। ਮੈਂ ਨਹੀਂ ਜਾਣਦੀ ਕਿਵੇਂ ਪ੍ਰਮਾਤਮਾ ਨੂੰ ਦਸਣਾ ਹੈ ਕੋਈ ਵੀ ਮੰਤਵ ਬਾਰੇ ਕਿ ਉਨਾਂ ਨੂੰ ਤੁਹਾਨੂੰ ਮਾਫ ਕਰਨਾ ਚਾਹੀਦਾ ਹੈ। ਮੇਰੇ ਕੋਲ ਹੋਰ ਬਹਾਨੇ ਨਹੀਂ ਹਨ ਪ੍ਰਮਾਤਮਾ ਨੂੰ ਦਸਣ ਲਈ ਤੁਹਾਨੂੰ ਮਾਫ ਕਰਨ ਲਈ। ਮੇਰੇ ਕੋਲ ਹੋਰ ਸ਼ਬਦ ਨਹੀਂ ਹਨ ਪ੍ਰਮਾਤਮਾ ਨੂੰ ਬੇਨਤੀ ਕਰਨ ਲਈ ਤੁਹਾਨੂੰ ਸਵਰਗ ਤਕ ਲਿਜਾਣ ਲਈ ਤੁਹਾਡੇ ਸਾਹ ਛਡਣ ਤੋਂ ਬਾਅਦ ਆਪਣਾ ਸਰੀਰ ਪਿਛੇ ਛਡਦੇ ਹੋਏ।

ਓਹ ਮੈਨ, ਵਿਆਕਤੀ ਕੰਬੇਗਾ ਸੋਚਦ‌ਿਆਂ ਕਿ ਤੁਹਾਨੂੰ ਕੀ ਨਰਕ ਵਿਚ ਸਹਿਣ ਕਰਨਾ ਪਵੇਗਾ, ਪਰ ਅਸੀਂ ਤੁਹਾਨੂੰ ਨਹੀਂ ਸਮਝਾ ਸਕਦੇ। ਅਸੀਂ ਇਥੋਂ ਤਕ ਤੁਹਾਡੇ ਲਈ ਪ੍ਰਾਰਥਨਾ ਵੀ ਨਹੀਂ ਕਰ ਸਕਦੇ। ਸਾਡੇ ਸ਼ਬਦ ਸਹੀ ਪ੍ਰਾਰਥਨਾਵਾਂ ਵਿਚ ਵੀ ਨਹੀਂ ਬਾਹਰ ਨਿਕਲ ਰਹੇ ਕਿਉਂਕਿ ਅਸੀਂ ਡੂੰਘਾਈ ਨਾਲ ਜਾਣਦੇ ਹਾਂ ਪ੍ਰਮਾਤਮਾ ਕਿਸੇ ਵਿਆਕਤੀ ਲਈ ਕੋਈ ਬਹਾਨੇ ਨਹੀਂ ਸੁਣੇਗਾ ਜਿਸ ਨੂੰ ਵਿਗਾੜਿਆ ਗਿਆ ਹੈ ਅਤੇ ਬਹੁਤ ਸਾਰੇ ਤਰੀਕਿਆਂ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ। ਮਾਪ ਤੋਂ ਪਰੇ ਬਹੁਤ ਅਮੀਰ, ਅਤੇ ਉਸ ਸਾਰੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦਾ ਹੈ, ਸਾਰਾ ਦੇਸ਼ਾਂ ਦਾ ਲੈਂਦਾ ਹੈ ਸਿਰਫ ਯੁਧ ਵਿਚ ਸਾੜਨ ਲਈ। ਲੋਕਾਂ ਦੇ ਘਰ ਸਾੜਦਾ; ਬਚਿਆਂ ਦੀਆਂ ਲਾਸ਼ਾਂ ਨੂੰ ਸਾੜਦਾ, ਜਿੰਦਾ ਇਥੋਂ ਤਕ; ਪਤੀਆਂ ਨੂੰ ਸਾੜ ਦਿੰਦਾ, ਪਤਨੀਆਂ ਨੂੰ ਸਾੜਦਾ ਜਿਨਾਂ ਨੂੰ ਇਕਠੇ ਇਕ ਛਤ ਹੇਠ ਆਪਣੇ ਬਚ‌ਿਆਂ ਨਾਲ ਰਹਿਣਾ ਚਾਹੀਦਾ ਹੈ, ਉਨਾਂ ਨੂੰ ਸਕੂਲ ਲਿਜਾਣਾ, ਉਨਾਂ ਦਾ ਭਵਿਖ ਉਸਾਰਨਾ, ਉਨਾਂ ਨੂੰ ਪਾਰਕ ਨੂੰ ਲਿਜਾਣਾ, ਉਨਾਂ ਨੂੰ ਸਮੁੰਦਰ ਵਿਚ ਤੈਰਦੇ ਦੇਖਣਾ, ਖੁਸ਼, ਖੁਸ਼ ਇਕਠੇ। ਜੋ ਹੋਰ ਨਹੀਂ ਹੈ, ਤੁਹਾਡੀ ਤਾਨਾਸ਼ਾਹੀ ਦੇ ਅਧੀਨ।

ਘਰ ਜੋ ਪੂਰੀ ਤਰਾਂ ਸਾੜੇ ਗਏ ਹਨ ਇਸ ਵਿਚ ਸਾਈ ਜਾਇਦਾਦ ਨਾਲ, ਤੁਹਾਡਾ ਘਰ ਨਹੀਂ ਹੈ। ਖੇਤ ਜਿਹੜਾ ਬਹੁਤ ਸਾਰੇ ਬੰਬਾਂ ਨਾਲ ਭਰ‌ਿਆ ਗਿਆ ਹੈ, ਤੁਹਾਡਾ ਖੇਤ ਨਹੀਂ ਹੈ। ਇਹ ਕੁਝ ਵਿਚਾਰੇ ਗਰੀਬ ਕਿਸਾਨਾਂ ਦਾ ਹੈ ਜਿਹੜੇ ਉਸ ਉਤੇ ਨਿਰਭਰ ਕਰਦੇ ਆਪਣੇ ਆਪ ਨੂੰ ਜਿੰਦਾ ਰਖਣ ਲਈ ਅਤੇ ਸਮੁਚੇ ਸੰਸਾਰ ਦੇ ਨਾਲ ਸਾਂਝਾ ਕਰਨ ਲਈ ਜਿਸ ਕਿਸੇ ਨੂੰ ਵੀ ਇਸ ਦੀ ਲੋੜ ਹੈ। ਭਾਵੇਂ ਕਿਤਨਾ ਵੀ ਉਹ ਗਵਾ ਲੈਣ, ਇਹ ਤੁਹਾਡਾ ਨੁਕਸਾਨ, ਘਾਟਾ ਨਹੀਂ ਹੈ। ਖੇਤ, ਖੇਤਰ ਜੋ ਖਾਣਾਂ ਅਤੇ ਬੰਬ ਨਾਲ ਭਰਿਆ ਹੋਇਆ ਹੈ ਤੁਹਾਡਾ ਨਹੀਂ ਹੈ, ਸੋ ਤੁਸੀਂ ਨਹੀਂ ਪ੍ਰਵਾਹ ਕਰਦੇ ਕਿ ਕਿਸਾਨ ਬਾਹਰ ਜਾਵੇਗਾ ਆਪਣੇ ਖੇਤ ਵਿਚ ਕੰਮ ਕਰਨ ਲਈ ਅਤੇ ਟੁਕੜਿਆਂ ਵਿਚ ਉਡਾ ਦਿਤਾ ਜਾਵੇਗਾ। ਤੁਸੀਂ ਨਹੀਂ ਪ੍ਰਵਾਹ ਕਰਦੇ ਕਿਉਂਕਿ ਤੁਹਾਡੇ ਕੋਲ "ਹਮੇਸ਼ਾਂ ਹੀ" ਭੋਜ਼ਨ ਹੋਵੇਗਾ ਅਤੇ ਸਭ ਤੋਂ ਵਧੀਆ ਭੋਜ਼ਨ! ਪਰ ਉਹ ਹੈ ਜੋ ਤੁਸੀਂ ਸੋਚਦੇ ਹੋ। ਤੁਸੀਂ ਕਦੇ ਨਹੀਂ ਜਾਣ ਸਕਦੇ - ਜੇਕਰ ਯੁਧ ਤੁਹਾਡੇ ਦੇਸ਼ ਵਿਚ ਆਉਂਦਾ ਹੈ, ਸ਼ਾਇਦ ਤੁਸੀਂ ਪੀੜਤਾਂ ਵਿਚੋਂ ਇਕ ਹੋ ਸਕਦੇ ਹੋ। ਇਹਦੀ ਗਲ ਕਰਨੀ ਤਾਂ ਪਾਸੇ ਰਹੀ ਕਿ ਨਰਕ ਤੁਹਾਡੇ ਲਈ ਉਡੀਕ ਰਿਹਾ ਹੈ।

ਅਤੇ ਹਰ ਰੋਜ਼, ਸ਼ੈਤਾਨ ਤੁਹਾਨੂੰ ਧੂੜ ਵਰਗੇ ਪਦਾਰਥ ਵਿਚ ਦੀ ਪੀਸਣਗੇ। ਫਿਰ ਲਗਾਤਾਰ ਇਸ ਨੂੰ ਦੁਹਰਾਉਣਗੇ ਬਾਰ ਬਾਰ ਅਤੇ ਬਾਰ ਬਾਰ! ਅਤੇ ਤੁਸੀਂ ਕਦੇ ਨਹੀਂ ਰੋਕ ਸਕਦੇ; ਤੁਸੀਂ ਕਦੇ ਕਿਸੇ ਜਗਾ ਨਹੀਂ ਦੌੜ ਸਕਦੇ ਕਿਉਂਕਿ ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਲਈ - ਇਹ ਸਦਾ ਲਈ ਹੋ ਸਕਦਾ ਹੈ। ਕਿਉਂਕਿ ਤੁਹਾਡਾ ਪਾਪ ਬਹੁਤ ਜਿਆਦਾ ਵਡਾ ਹੈ ਸਿਕੇ ਵੀ ਦਿਆਲੂ ਸ਼ਕਤੀ ਦੁਆਰਾ ਸੋਖੇ ਜਾਣ ਲਈ। ਉਹ ਬਸ ਇਸ ਨੂੰ ਸਿਰਫ ਬਾਹਰ ਥੁਕ ਦੇਣਗੇ। ਮੇਰਾ ਭਾਵ ਹੈ, ਜੋ ਕੁਝ ਜਿਵੇਂ ਤੁਸੀਂ ਕੀਤਾ ਹੈ, ਪਾਪ ਜਿਵੇਂ ਜਿਹੜੇ ਤੁਸੀਂ ਸਿਰਜ਼ੇ ਹਨ, ਕਦੇ ਵੀ ਸੋਖੇ ਨਹੀਂ ਜਾ ਸਕਦੇ ਪਿਆਰ ਸ਼ਕਤੀ, ਮਾਫੀ ਰਾਹੀਂ। ਬਹੁਤ ਮੁਸ਼ਕਲ ਹੈ। ਮੈਂ ਨਹੀਂ ਜਾਣਦੀ ਜੇਕਰ, ਭਾਵੇਂ ਜੇਕਰ ਤੁਸੀਂ ਪਛਤਾਉਂਦੇ ਹੋ, ਤੁਹਾਡੇ ਪਾਪ ਤੁਰੰਤ ਸੋਖੇ ਜਾਣਗੇ ਅਤੇ ਨਸ਼ਟ ਹੋ ਜਾਣਗੇ ਜਾਂ ਨਹੀਂ। ਪਰ ਘਟੋ ਘਟ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਯੁਧ ਨੂੰ ਰੋਕਣ ਲਈ ਆਪਣੀ ਪੂਰੀ ਤਾਕਤ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾਂ ਕਿ ਆਪਣੀ ਸਾਰੀ ਤਾਕਤ ਜ਼ਾਰੀ ਰਖਣ ਲਈ ਜਾਂ ਇਕ ਨਵੇਂ ਵਾਲਾ ਬਨਾਉਣ ਲਈ। ਕੋਈ ਨਹੀਂ ਤੁਹਾਡੀ ਫਿਰ ਮਦਦ ਕਰ ਸਕੇਗਾ, ਜੇਕਰ ਤੁਸੀਂ ਦੂਜਿਆਂ ਲਈ ਦੁਖ ਪੈਦਾ ਕਰਨਾ ਜ਼ਾਰੀ ਰਖਦੇ ਹੋ।

ਉਹ ਬਜ਼ਾਰ ਜੋ ਚੀਜ਼ਾਂ ਵੇਚਦਾ ਹੈ ਤੁਹਾਡੇ ਬੰਬ ਦੁਆਰਾ ਸਾਰਾ ਵਿਸਫੋਟ ਕੀਤਾ ਜਾਵੇਗਾ। ਤੁਸੀਂ ਬਿਲਕੁਲ ਪ੍ਰਵਾਹ ਨਹੀਂ ਕਰਦੇ ਕਿਉਂਕਿ ਤੁਹਾਡੇ ਕੋਲ ਹਮੇਸ਼ਾਂ ਭੋਜ਼ਨ ਹੋਵੇਗਾ। ਤੁਸੀਂ ਨੇਤਾ ਹੋ। ਉਥੇ ਹਮੇਸ਼ਾਂ ਲੋਕ ਹੋਣਗੇ ਤੁਹਾਡੀ ਸੇਵਾ ਕਰਨ ਲਈ, ਜਿਹੜੇ ਤੁਹਾਨੂੰ ਦੇਣਗੇ ਜੋ ਵੀ ਚੀਜ਼ ਜਿਸਦੀ ਤੁਹਾਨੂੰ ਲੋੜ ਹੈ, ਬਸ ਤੁਹਾਡੀਆਂ ਉੰਗਲੀਆਂ ਤੇ। ਤੁਹਾਨੂੰ ਸਿਰਫ ਬਸ ਇਕ ਬਟਨ ਦਬਾਉਣ ਦੀ ਲੋੜ ਹੈ ਅਤੇ ਜੋ ਵੀ ਤੁਸੀਂ ਸਮੁਚੇ ਸੰਸਾਰ ਵਿਚ ਚਾਹੁੰਦੇ ਹੋ, ਭਾਵੇਂ ਕਿਤਨਾ ਵੀ ਦੂਰ ਹੋਵੇ, ਇਹ ਤੁਹਾਡੇ ਕੋਲ ਆ ਜਾਵੇਗਾ। ਅਤੇ ਜੇਕਰ ਤੁਸੀਂ ਇਹ ਘਰ ਗੁਆਉਂਦੇ ਹੋ, ਤੁਹਾਡੇ ਕੋਲ ਜਿਸੇ ਹੋਰ ਜਗਾ ਇਕ ਹੋਰ ਮਹਿਲ ਹੋਵੇਗਾ। ਪਰ ਉਹ ਹੈ ਜੋ ਤੁਸੀਂ ਸੋਚਦੇ ਹੋ। ਪ੍ਰਮਾਤਮਾ ਕੋਲ ਕਦੇ ਕਦਾਂਈ ਹੋਰ ਯੋਜਨਾਵਾਂ ਹੁੰਦੀਆਂ ਹਨ, ਅਤੇ ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ। ਸਾਰੀਆਂ ਇਹ ਚੀਜ਼ਾਂ ਜੋ ਤੁਸੀਂ ਮਾਪਦੇ ਹੋ, ਨਿਰਦੋਸ਼ ਪੀੜਤਾਂ ਨੂੰ ਮਾਪਦੇ ਹੋ, ਤੁਹਾਡੇ ਕੋਲ ਵਾਪਸ ਆਵੇਗਾ, ਕਈ ਗੁਣਾਂ ਜਿਆਦਾ, ਸ਼ਾਇਦ ਇਥੋਂ ਤਕ ਪਹਿਲੇ ਹੀ ਤੁਹਾਡੇ ਜੀਵਨਕਾਲ ਵਿਚ। ਤੁਹਾਨੂੰ ਯਾਦ ਹੈ, ਰੂਸ ਵਿਚ, ਯੁਧ ਗੁਰੂਆਂ ਵਿਚੋਂ ਚੋਟੀ ਦਾ ਇਕ ਜਿਸ ਨੇ ਰਾਸ਼ਟਰਪਤੀ ਨੂੰ ਸਭ ਕਿਸਮ ਦੀਆਂ ਅੰਦਰੂਨੀ ਰਣਨੀਤੀਆਂ ਬਾਰੇ ਸਲਾਹ ਦਿਤੀ ਸੀ। ਫਿਰ, ਉਸ ਦੀ ਧੀ ਬਸ ਸੜਕ ਉਤੇ ਮਾਰੀ ਗਈ ਉਵੇਂ ਜਿਵੇਂ ਹੋਰ ਯੁਧ ਦੇ ਪੀੜਤਾਂ ਵਾਂਗ!

ਅਗਲਾ ਹੋ ਸਕਦਾ ਤੁਹਾਡੀ ਧੀ ਹੋ ਹੋਵੇ। ਉਹ ਦਵਾਈ ਹੋ ਸਕਦੀ ਹੈ, ਤੁਹਾਡੀ ਆਪਣੀ ਦਵਾਈ, ਸੁਆਦ ਲਈ। ਅਤੇ ਇਥੋਂ ਤਕ ਜੇਕਰ ਇਹ ਅਜ਼ੇ ਨਹੀਂ ਵਾਪਰ‌ਿਆ, ਮੇਰੇ ਖਿਆਲ ਵਿਚ ਤੁਸੀਂ ਕਲਪਨਾ ਕਰ ਸਕਦੇ ਹੋ ਇਹ ਕਿਤਨਾ ਕੌੜਾ ਹੋ ਸਕਦਾ ਹੈ।

ਮੈਂ ਸਿਰਫ ਇਕ ਨਾਜ਼ੁਕ ਬੁਢੀ ਔਰਤ ਹਾਂ, ਤੁਹਾਡੀ ਜੰਗ ਵਿਚ ਅਨੇਕ ਹੀ ਔਰਤਾਂ ਦੀ ਤਰਾਂ। ਮੇਰੇ ਕੋਲ ਬਾਹਰ ਜਾ ਕੇ ਕਿਸੇ ਦੀ ਰਖਿਆ ਕਰਨ ਲਈ ਕੋਈ ਹਥਿਆਰ ਨਹੀਂ ਹਨ । ਤੁਹਾਡੀ ਤਬਾਹੀ ਦੀ ਸ਼ਕਤੀ ਲਈ ਕੋਈ ਮੇਲ ਨਹੀਂ ਹੈ। ਮੈਂ ਸਿਰਫ ਬੇਸਹਾਰੇ ਮਾਸੂਮ ਬਚ‌ਿਆਂ, ਵਿਧਵਾਵਾਂ, ਜਵਾਨ ਸੁੰਦਰ ਆਦਮੀਆਂ, ਬਜ਼ੁਰਗਾਂ, ਕੁਤੇ-, ਬਿਲੀ-, ਗਉ-, ਪੰਛੀ-, ਅਤੇ ਸੂਰ-ਲੋਕਾਂ ਲਈ ਅਫਸੋਸ ਮਹਿਸੂਸ ਕਰ ਸਕਦੀ ਹਾਂ... ਜਿਨਾਂ ਦਾ ਕਤਲ ਕੀਤਾ ਜਾਂਦਾ ਜਾਂ ਤੁਹਾਡੇ ਤਬਾਹੀ ਦੇ ਹਥਿਆਰਾਂ ਦੁਆਰਾ ਅਪੰਗ ਜਾਂ ਅਯੋਗ ਕੀਤਾ ਜਾਂਦਾ ਹੈ। ਮੇਰੇ ਖਿਆਲ ਵਿਚ ਪ੍ਰਮਾਤਮਾ ਮੈਨੂੰ ਹੋਰ ਨਹੀਂ ਸੁਣਨਾ ਚਾਹੁੰਦੇ, ਭਾਵੇਂ ਕਿਤਨੀ ਵੀ ਮੈਂ ਪ੍ਰਾਰਥਨਾ ਕਰਦੀ ਹਾਂ, ਭਾਵੇਂ ਕਿਤਨਾ ਵੀ ਮੈਂ ਆਪਣਾ ਦਿਲ ਡੋਲਦੀ ਹਾਂ, ਦੁਖ ਅਤੇ ਪਿਆਰ ਵਿਚ ਵਡੇ ਪਧਰ ਉਤੇ ਦੁਖੀ ਮਾਨਵਤਾ ਲਈ। ਮੈਨੂੰ ਲਗਦਾ ਹੈ ਪ੍ਰਮਾਤਮਾ ਸਾਡੇ ਵਿਚੋਂ ਕਿਸੇ ਨੂੰ ਹੋਰ ਸੁਣਨਾ ਨਹੀਂ ਚਾਹੁੰਦਾ। ਪਰ ਮੈਂ ਅਜ਼ੇ ਵੀ ਕੋਸ਼ਿਸ਼ ਕਰ ਰਹੀ ਹਾਂ।

ਮੈਂ ਸੋਚਦੀ ਹਾਂ ਜੋ ਵੀ ਮੈਂ ਕਿਹਾ, ਬਹੁਤੇ ਲਕਿ ਨਹੀਂ ਸਮਝਦੇ। ਉਹ ਨਹੀਂ ਸੁਣਦੇ, ਭਾਵੇਂ ਇਹ ਬਹੁਤ ਹੀ ਸਧਾਰਨ ਹੈ, ਜਿਵੇਂ ਪੰਜ ਸਾਲ ਦਾ ਬਚਾ ਸਮਝ ਸਕਦਾ ਹੈ। ਕਿਉਂਕਿ ਉਹ ਸਿਰਫ ਗਲਾਂ, ਗਲਾਂ ਕਰ ਰਹੇ ਹਨ- ਉਹ ਸਕੂਲ ਤੋਂ ਸਿਖਦੇ ਹਨ ਗਲਾਂ ਕਿਵੇਂ ਕਰਨੀਆਂ ਹਨ। ਉਹ ਇੰਟਰਨੈਟ ਤੋਂ ਸਿਖਦੇ ਹਨ ਕਿਵੇਂ ਗਲ ਕਰਨੀ ਹੈ, ਪਰ ਉਹ ਨਹੀਂ ਸਮਝਦੇ। ਉਹ ਇਥੋਂ ਤਕ ਜਿਸ ਬਾਰੇ ਗਲ ਕਰਦੇ ਹਨ ਉਹ ਅਮਲ ਵਿਚ ਨਹੀਂ ਲਿਆਉਂਦੇ। ਇਥੋਂ ਤਕ ਆਪਣੀਆਂ ਆਵਦੀਆਂ ਗਲਾਂ, ਉਹ ਅਮਲ ਵਿਚ ਨਹੀਂ ਲਿਆਉਂਦੇ। ਉਹ ਇਹਦੇ ਬਾਰੇ ਬਹੁਤਾ ਨਹੀਂ ਸਮਝਦੇ। ਉਹ ਕਹਿੰਦੇ ਹਨ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ," ਪਰ ਉਹਨਾਂ ਦਾ ਇਹ ਭਾਵ ਨਹੀਂ ਹੈ। ਉਹ ਇਥੋਂ ਤਕ ਜਾਣਦੇ ਵੀ ਨਹੀਂ ਹਨ ਪਿਆਰ ਕੀ ਹੈ। ਸੋ ਇਹ ਜਿਵੇਂ ਤੁਹਾਡੇ ਨਾਲ ਗਲ ਕਰਨੀ ਵਿਆਰਥ ਹੈ। ਸੋ ਅਗੇ ਚਲੋ, ਫਿਰ ਯੁਧ ਬਣਾਉ। ਕਿਉਂਕਿ ਤੁਸੀਂ ਬੁਰਾਈ ਨਾਲ, ਵਿਨਾਸ਼ਕਾਰੀ ਢੰਗ ਨਾਲ ਜਿਉਣ ਦੀ ਚੋਣ ਕਰ ਰਹੇ ਹੋ। ਪਰ ਤੁਸੀਂ ਬਸ ਨਹੀਂ ਜਾਣਦੇ ਮੈਂ ਤੁਹਾਡੇ ਲਈ ਕਿਤਨਾ ਅਫਸੋਸ ਮਹਿਸੂਸ ਕਰਦੀ ਹਾਂ। ਕਿਉਂਕਿ ਤੁਹਾਨੂੰ ਕਲਪਨਾ ਤੋਂ ਪਰੇ ਸਜ਼ਾ ਮਿਲੇਗੀ, ਨਰਕ ਵਿਚ ਇਕਲੇ, ਸਿਰਫ ਸ਼ੈਤਾਨਾਂ ਨਾਲ। ਕੋਈ ਤੁਹਾਨੂੰ ਨਹੀਂ ਸੁਣੇਗਾ, ਕੋਈ ਵੀ ਤੁਹਾਡੀ ਮਦਦ ਨਹੀਂ ਕਰੇਗਾ।

ਤੁਹਾਡੇ ਕੋਲ ਕਿਤਨਾ ਵੀ ਪੈਸਾ ਹੋਵੇ, ਤੁਸੀਂ ਆਪਣੀ ਆਜ਼ਾਦੀ ਉਨਾਂ ਭਿਆਨਕ ਨਰਕਾਂ ਤੋਂ ਨਹੀਂ ਖਰੀਦ ਸਕਦੇ। ਤੁਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ। ਬਿਨਾਂਸ਼ਕ, ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ ਕਿਉਂਕਿ ਤੁਸੀਂ ਇਹ ਨਹੀਂ ਦੇਖ ਸਕਦੇ। ਗਲ ਇਹ ਹੈ, ਇਹ ਸਭ ਜਾਣ ਕੇ ਮੈਨੂੰ ਬਹੁਤ ਦੁਖ ਹੁੰਦਾ ਹੈ, ਸਾਰੇ ਨਰਕਾਂ ਨੂੰ ਦੇਖਣ ਲਈ - ਇਜੋ ਇਸ ਗ੍ਰਹਿ ਉਤੇ ਹੋਰ ਰਿਹਾ ਹੈ, ਇਹ ਇਸ ਤੋਂ ਬਹੁਤ ਹੀ ਮਾੜਾ ਹੈ। ਇਹ ਗਲ ਤਾਂ ਪਾਸੇ ਰਹੀ, ਸਾਨੂੰ ਜ਼ਲਵਾਯੂ ਬਦਲਾਅ ਨਾਲ ਲੜਨ ਦੀ ਲੋੜ ਹੇ, ਸਭ ਚੀਜ਼ ਕਰਨ ਲਈ ਇਸ ਗ੍ਰਹਿ - ਇਸ ਖੂਬਸੂਰਤ ਸੰਸਾਰ, ਖੂਬਸੂਰਤ ਧਰਤੀ - ਦੇ ਇਕ ਨਰਕ ਬਣਨ ਤੋਂ ਜਾਂ ਇਥੋਂ ਤਕ ਕਿ ਮਿਟਾ ਦਿਤੇ ਜਾਣ ਤੋਂ ਰੋਕਣ ਲਈ। ਅਤੇ ਤੁਹਾਡੇ ਬਚੇ, ਤੁਹਾਡੇ ਦੋਤੇ-ਪੋਤੇ, ਤੁਹਾਡੇ ਪੜ-ਦੋਤੇ-ਪੋਤ‌ਿਆਂ ਨੂੰ ਇਸ ਅਗ ਵਿਚ ਨਹਾਉਣਾ ਪਵੇਗਾ। ਅਤੇ ਤੁਸੀਂ ਸ਼ਾਇਦ ਪਹਿਲੇ ਹੀ ਬੁਢੇ ਹੋਵੋਂ ਅਤੇ ਪਹਿਲੇ ਹੀ ਉਸੇ (ਅਗ) ਵਿਚ ਨਹਾ ਲਿਆ ਹੋਵੇ - ਨਰਕ ਵਿਚ ਬਦਤਰ। (...)

ਉਥੇ ਬਹੁਤੇ ਸ਼ਬਦ ਨਹੀਂ ਹਨ, ਜੋ ਮੈਂ ਕਹਿ ਸਕਦੀ ਹਾਂ, ਕਿਉਂਕਿ ਬਹੁਤੇ ਨਹੀਂ ਸੁਣਨਗੇ। ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਮੈਂ ਅਜ਼ੇ ਜਿੰਦਾ ਹਾਂ ਅਤੇ ਇਸ ਸੰਸਾਰ ਨੂੰ ਬਚਾਉਣ ਦੀ ਉਮੀਦ ਨਾਲ ਆਪਣੀ ਪੂਰੀ ਕੋਸ਼ਿਸ਼ ਕਰ ਸਕਦੀ ਹਾਂ। ਪਰ ਮੈਂ ਪਹਿਲੇ ਹੀ ਕਾਫੀ ਬੁਢੀ ਹਾਂ। ਬਹੁਤ ਸਾਰੇ ਲੋਕ ਮੇਰੀ ਉਮਰ ਨਾਲੋਂ ਘਟ ਉਮਰ ਵਿਚ ਮਰ ਜਾਂਦੇ ਹਨ। ਸੋ ਭਾਵੇਂ ਜੇਕਰ ਮੈਂ ਮਰ ਵੀ ਜਾਵਾਂ, ਮੈਨੂੰ ਕੋਈ ਚੀਜ਼ ਦਾ ਪਛਤਾਵਾ ਨਹੀਂ ਹੈ। ਸਿਵਾਇ ਕਿ ਮੈਂ ਕਾਫੀ ਤਾਕਤਵਰ ਨਹੀਂ ਹਾਂ, ਆਪਣੇ ਜੀਵਨਕਾਲ ਵਿਚ ਕਾਫੀ ਸਮਾਂ ਨਹੀਂ ਹੈ ਇਹ ਸਾਰੇ ਕਰਮਾਂ ਨੂੰ ਨਸ਼ਟ ਕਰਨ ਲਈ ਜੋ ਤੁਹਾਡੇ ਵਰਗੇ ਲੋਕਾਂ ਨੇ ਸਿਰਜ਼ੇ ਹਨ, ਅਤੇ ਹੋਰ ਨਿਰਦੋਸ਼, ਖੂਬਸੂਰਤ ਲੋਕਾਂ ਨੂੰ ਇਹਦੇ ਵਿਚ ਘਸੀਟਿਆ ਹੈ - ਤੁਹਾਡੇ ਯੁਧ ਵਿਚ - ਅਤੇ ਫਿਰ ਆਪਣੇ ਲਈ ਵੀ ਮਾੜੇ ਕਰਮ ਬਣਾਏ ਹਨ। ਸਭ ਕਰਮਾਂ ਨੂੰ ਬੇਅੰਤ ਬਨਾਉਣ ਵਿਚ ਜੋੜਦੇ ਹਨ, ਜੋ ਇਸ ਸੰਸਾਰ ਨੂੰ ਲਪੇਟ ਵਿਚ ਲੈ ਸਕਦਾ ਅਤੇ ਤਬਾਹ ਕਰ ਸਕਦਾ ਹੈ! ਉਨਾਂ ਨੂੰ ਵੀ ਸਜ਼ਾ ਸਹਿਣੀ ਪਵੇਗੀ। ਸ਼ਾਇਦ ਤੁਹਾਡੀ ਨਾਲੋਂ ਬਹੁਤ ਘਟ, ਪਰ ਫਿਰ ਵੀ - ਉਹ ਇਸਦੇ ਹਕਦਾਰ ਨਹੀਂ ਹਨ। ਪਰ ਕੀ ਕਰੀਏ? ਉਹ ਤੁਹਾਡੇ ਹਥਾਂ ਵਿਚ ਹਨ। ਉਨਾਂ ਕੋਲ ਕਾਫੀ ਸ਼ਕਤੀ ਨਹੀਂ ਹੈ। ਉਨਾਂ ਵਿਚੋਂ ਬਹੁਤਿਆਂ ਕੋਲ ਕੋਈ ਜਗਾ ਜਾਣ ਲਈ ਨਹੀਂ ਹੈ। ਅਤੇ ਜੇਕਰ ਉਹ ਆਪਣਾ ਮੂੰਹ ਖੋਲਦੇ ਹਨ, ਤੁਸੀਂ ਇਸ ਨੂੰ ਤੁੰਨ ਦੇਵੋਂਗੇ। ਅਤੇ ਤੁਸੀਂ ਉਨਾਂ ਨੂੰ ਖਿਚੋਂਗੇ, ਉਨਾਂ ਨੂੰ ਜੇਲ ਵਿਚ ਸੁਟ ਦੇਵੋਂਗੇ।

ਮੇਰੇ ਰਬਾ। ਕਾਹਦੇ ਲਈ ਤੁਸੀਂ ਚਾਰਚ ਨੂੰ ਜਾਂਦੇ ਹੋ? ਕਿਉਂਕਿ ਤੁਸੀਂ ਪ੍ਰਮਾਤਮਾ ਦੀ ਸਿਖਿਆ ਬਾਰੇ ਕੋਈ ਚੀਜ਼ ਨਹੀਂ ਸਮਝਦੇ। ਅਤੇ ਚਾਰਚ ਵਿਚ ਉਹ ਪਾਦਰੀ, ਮੈਨੂੰ ਸ਼ਕ ਹੈ ਜੇਕਰ ਉਹ ਵੀ ਇਥੋਂ ਤਕ ਕੁਝ ਵੀ ਸਮਝਦਾ ਹੈ। ਮੈਂ ਨਹੀਂ ਜਾਣਦੀ ਤੁਸੀਂ ਕਿਹੜੇ ਨਰਕ ਤੋਂ ਆਏ ਹੋ, ਪਰ ਤੁਸੀਂ ਜ਼ਲਦੀ ਹੀ ਉਥੇ ਵਾਪਸ ਚਲੇ ਜਾਉਂਗੇ। ਅਸੀਂ ਇਸ ਗ੍ਰਹਿ ਉਤੇ ਹਮੇਸ਼ਾਂ ਲਈ ਨਹੀਂ ਰਹਿੰਦੇ। ਪਰ ਆਸੀਂ ਸ਼ਾਇਦ ਉਸ ਨਰਕ ਵਿਚ ਹਮੇਸ਼ਾਂ ਲਈ ਹੋਈਏ। ਅਤੇ ਇਸ ਵਾਰ, ਇਹ ਅਸਲ ਲਈ ਹੈ। ਓਹ, ਪਿਆਰੇ ਪ੍ਰਮਾਤਮਾ ਜੀਓ, ਕ੍ਰਿਪਾ ਕਰਕੇ ਇਹਨਾਂ ਦੁਸ਼ਟ ਨੇਤਾਵਾਂ ਦੇ ਸ਼ਿਕਾਰਾਂ ਦੀ ਰਖਿਆ ਕਰੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
240 ਦੇਖੇ ਗਏ
2024-12-20
403 ਦੇਖੇ ਗਏ
38:04
2024-12-20
106 ਦੇਖੇ ਗਏ
2024-12-20
105 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ