ਅਗੇ ਆ ਰਿਹਾ

ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ

ਸ਼ਾਂਤੀ: ਵਡੀ ਤਸਵੀਰ ਸਮਾਜ ਦੀ ਸੇਵਾ ਦੀ,ਦਸ ਹਿਸਿਆਂ ਦਾ ਚੌਥਾ ਭਾਗ

2020-10-07
ਭਾਸ਼ਾ:English

ਪ੍ਰਸੰਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਸਚਮੁਚ ਬੇਨਤੀ ਕਰਦੀ ਹਾਂ ਕਿ ਸਾਡਾ ਸੰਸਾਰ ਬਿਹਤਰ ਅਤੇ ਹੋਰ ਬਿਹਤਰ ਬਣ ਜਾਵੇ ਹਰ ਇਕ ਦੇ ਜੀਣ ਲਈ ਇਸ ਗ੍ਰਹਿ ਉਤੇ, ਅਨੰਦ ਮਾਣਨ ਲਈ ਅਜਿਹੇ ਇਕ ਛੋਟੇ ਸਮੇਂ ਦੀ ਸਾਡੀ ਜੀਵਨ ਅਵਧੀ ਦਾ, ਜੋ ਵੀ ਪ੍ਰਭੂ ਨੇ ਦਿਤਾ ਹੈ ਸਾਨੂੰ ਜਾਂ ਦੇ ਰਿਹਾ ਹੈ ਸਾਨੂੰ, ਲੜਾਈ ਝਗੜਾ ਕਰਨ ਨਾਲੋਂ ਇਕ ਦੂਸਰੇ ਨਾਲ ਭਾਵੇਂ ਕੋਈ ਵੀ ਮੰਤਵ ਕਿਉਂ ਨਾਂ ਹੋਵੇ। ਲੜਾਈ ਝਗੜਾ ਕਦੇ ਵੀ ਚੰਗਾ ਨਹੀਂ ਹੈ। ਉਥੇ ਹਮੇਸ਼ਾਂ ਕੁਝ ਘਾਟਾ ਹੁੰਦਾ ਹੈ ਇਕ ਪਖ ਲਈ ਜਾਂ ਦੂਸਰੇ ਲਈ। ਇਹ ਕਦੇ ਨਹੀਂ ਚੰਗਾ।

ਪਰ ਇਹ ਤੁਹਾਡੀ ਭਲਾਈ ਲਈ ਹੈ ਬਾਹਰ ਨਾ ਜਾਣਾ ਅਤੇ ਪੁਲੀਸ ਨਾਲ ਵਿਰੋਧ ਕਰਨਾ ਅਤੇ ਚੋਰੀ ਕਰਨੀ ਸਭ ਜਗਾ। ਮੇਰਾ ਭਾਵ ਹੈ, ਸਾਰੇ ਵਿਰੋਧੀ ਨਹੀਂ ਉਹ ਕਰਦੇ। ਇਹ ਹੈ ਬਸ ਕਿਉਂਕਿ ਤੁਸੀਂ ਵਿਰੋਧ ਕਰਦੇ ਹੋ, ਅਤੇ ਫਿਰ ਕੁਝ ਮਾੜੇ ਵਿਚ ਰਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਮੌਕਾ ਲੈਂਦੇ ਹਨ ਅਤੇ ਸਮਸਿਆ ਪੈਦਾ ਕਰਦੇ ਹਨ ਲੋਕਾਂ ਲਈ। (ਹਾਂਜੀ।) ਅਤੇ ਫਿਰ ਤੁਸੀਂ ਵੀ ਗ੍ਰਿਫਤਾਰ ਕੀਤੇ ਜਾਂਦੇ ਹੋ ਅਤੇ ਉਹ ਸਭ, ਹੋ ਸਕਦਾ ਗਲਤੀ ਨਾਲ ਕਿਉਂਕਿ ਤੁਸੀਂ ਇਹ ਨਹੀਂ ਕੀਤਾ। ਤੁਸੀਂ ਇਹ ਸ਼ਾਂਤਮਈ ਢੰਗ ਨਾਲ ਕੀਤਾ, ਪਰ ਉਥੇ ਅਨੇਕ ਹੀ ਲੋਕ ਹਨ ਜਿਹੜੇ ਸ਼ਾਂਤਮਈ ਨਹੀਂ ਹਨ ਤੁਹਾਡੇ ਸਮੂਹ ਵਿਚ। ਜਾਂ ਬਾਹਰੋਂ ਕਿਸੇ ਜਗਾ ਤੋਂ ਉਹ ਜੁੜਦੇ ਹਨ ਅੰਦਰ, ਬਸ ਲਗਣ ਲਈ ਜਿਵੇਂ ਤੁਹਾਡੇ ਸਮੂਹ ਦੇ ਹੋਣ ਅਤੇ ਕਰਦੇ ਹਨ ਮਾੜੀਆਂ ਚੀਜ਼ਾਂ; ਚੋਰੀ ਕਰਦੇ, ਸਾੜਦੇ ਲੋਕਾਂ ਦੇ ਘਰਾਂ ਨੂੰ, ਕਾਰੋਬਾਰਾਂ ਨੂੰ, ਅਤੇ ਉਹ ਸਭ। ਇਹ ਨਿਰਦੋਸ਼ ਹਨ। (ਹਾਂਜੀ, ਸਤਿਗੁਰੂ ਜੀ।) ਉਨਾਂ ਨੇ ਕੁਝ ਚੀਜ਼ ਗਲਤ ਨਹੀਂ ਕੀਤੀ। ਉਹ ਪੁਲੀਸ ਵੀ ਨਹੀਂ ਹਨ ਇਥੋਂ ਤਕ। ਸੋ ਉਹ ਇਕ ਸਹੀ ਚੀਜ਼ ਨਹੀਂ ਹੈ ਕਰਨੀ ਇਕ ਗਲਤ ਚੀਜ਼ ਨੂੰ ਦਰੁਸਤ ਕਰਨ ਲਈ। (ਹਾਂਜੀ।) ਇਹ ਬਸ ਕਿ ਨਾਗਰਿਕ ਹੀ ਨਹੀਂ ਹਨ ਜਿਹੜੇ ਕਦੇ ਕਦਾਂਈ ਗਲਤੀ ਨਾਲ ਜਖਮੀ ਹੋ ਜਾਂਦੇ ਜਾਂ ਮਾਰੇ ਜਾਂਦੇ ਹਨ। ਪੁਲੀਸ ਨਾਲ ਵੀ ਅਕਸਰ ਦੁਰਵਿਹਾਰ ਕੀਤਾ ਜਾਂਦਾ ਜਾਂ ਜਖਮੀ ਕੀਤਾ ਜਾਂਦਾ, ਘਾਤ ਵਿਚ ਪਾਇਆ ਜਾਂਦਾ, ਅਤੇ ਅਨੇਕ ਹੀ ਮਰ ਜਾਂਦੇ ਹਨ ਜੁੰਮੇਵਾਰੀ ਨਿਭਾਉਂਦੇ ਹੋਏ ਵੀ, ਗਲਤੀ ਨਾਲ। ਤੁਹਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਸੜਕ ਉਤੇ ਵਿਰੋਧ ਕਰਨ ਲਈ। ਇਹ ਖਤਰਨਾਕ ਹੈ ਤੁਹਾਡੇ ਲਈ। ਤੁਸੀਂ ਹੋ ਸਕਦਾ ਇਹ ਭਿਆਨਕ ਬਿਮਾਰੀ ਦੇ ਸ਼ਿਕਾਰ ਬਣ ਜਾਵੋ, ਜਿਹੜੀ ਤੁਹਾਨੂੰ ਦੁਖੀ ਕਰੇ ਅਤੇ ਸਤਾਵੇ ਤੁਹਾਨੂੰ। ਤੁਸੀਂ ਸ਼ਾਇਦ ਇਥੋਂ ਤਕ ਮਰ ਜਾਵੋਂ ਕੋਵਿਡ-19 ਦੇ ਕਰਕੇ। ਅਤੇ ਨਾਲੇ, ਇਕ ਵਡੀ ਭੀੜ ਵਿਚ ਜਿਵੇਂ ਉਸ ਤਰਾਂ, ਅਨੇਕ ਹੀ ਚੀਜ਼ਾਂ ਵਾਪਰ ਸਕਦੀਆਂ ਹਨ। ਤੁਸੀਂ ਮਰ ਵੀ ਸਕਦੇ ਹੋ। ਇਹ ਤੁਹਾਡੀ ਆਪਣੀ ਭਲਾਈ ਲਈ ਹੈ ਕਿ ਤੁਹਾਨੂੰ ਬਸ ਘਰੇ ਰਹਿਣਾ ਚਾਹੀਦਾ ਹੈ, ਸੋਚੋ ਕਿਵੇਂ ਤੁਹਾਨੂੰ ਅਗਲੀ ਨੌਕਰੀ ਲਭਣੀ ਚਾਹੀਦੀ ਹੈ ਜਾਂ ਅਰਜ਼ੀ ਦੇਣੀ ਕਿਸੇ ਨਵੀਂ ਨੌਕਰੀ ਲਈ, ਜਾਂ ਕਿਵੇਂ ਦੇਖ ਭਾਲ ਕਰਨੀ ਹੈ ਪ੍ਰੀਵਾਰਾਂ ਦੀ ਅਤੇ ਆਪਣੀ। ਸਾਨੂੰ ਨਹੀਂ ਚਾਹੀਦਾ ਹੋਰ ਸਮਸ‌ਿਆਵਾਂ ਪੈਦਾ ਕਰਨੀਆਂ ਜਦੋਂ ਲੋਕ ਮਰ ਰਹੇ ਹਨ ਸਭ ਜਗਾ ਸਮੁਚੇ ਸੰਸਾਰ ਵਿਚ, ਅਤੇ ਜਦੋਂ ਦੇਸ਼ ਨੂੰ ਮਾਯੂਸੀ ਨਾਲ ਲੋੜ ਹੈ ਵਧੇਰੇ ਠਹਿਰਾਉ ਅਤੇ ਸ਼ਾਂਤੀ ਦੀ ਸਿਝਣ ਲਈ ਮਹਾਨ ਸਮਸਿਆ ਨਾਲ ਜਿਵੇਂ ਮਹਾਂਮਾਰੀ ਕੋਵਿਡ-19 ਦੀ।

ਸਾਨੂੰ ਅਜ਼ੇ ਵੀ ਪੁਲੀਸ ਦੀ ਲੋੜ ਹੈ। ਪੁਲੀਸ ਨੇ ਬਚਾਏ ਹਨ ਅਨੇਕ ਹੀ ਕਾਲੇ ਲੋਕ ਵੀ, ਕਾਲੇ ਪ੍ਰੀਵਾਰ, ਕਾਲੇ ਬਚੇ। ਜੇਕਰ ਤੁਸੀਂ ਖੋਜ਼ ਕਰਦੇ ਹੋ ਇੰਟਰਨੈਟ ਉਤੇ, ਤੁਸੀਂ ਹੋ ਸਕਦਾ ਦੇਖੋਂ ਮੇਰੇ ਜਾਨਣ ਨਾਲੋਂ ਕਿਤੇ ਹੋਰ ਵਧ। (ਹਾਂਜੀ, ਸਤਿਗੁਰੂ ਜੀ।) ਕਿਵੇਂ ਵੀ, ਉਹ ਹੈ ਮੇਰੀ ਨਿਮਰ ਰਾਇ, ਮੈਂ ਆਸ ਕਰਦੀ ਹਾਂ ਲੋਕੀਂ ਸੁਣਨਗੇ ਅਤੇ ਬਸ ਕੋਸ਼ਿਸ਼ ਕਰੋ ਆਪਣਾ ਜੀਵਨ ਜੀਣ ਦੀ ਵਧੇਰੇ ਸ਼ਾਂਤੀ ਨਾਲ। ਸਭ ਚੀਜ਼ ਵਾਪਰਦੀ ਹੈ ਕਿਸੇ ਮੰਤਵ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਪੁਲੀਸ, ਉਹ ਬਸ ਆਪਣਾ ਕੰਮ ਕਰ ਰਹੇ ਹਨ। ਪੁਲੀਸ ਪਹਿਲਾਂ, ਕਦੇ ਕਦਾਂਈ ਉਨਾਂ ਨੇ ਤਲਾਸ਼ ਕੀਤੀ ਸੀ ਮੇਰੇ ਘਰਾਂ ਦੀ ਕਿਸੇ ਜਗਾ ਅਤੇ ਮੈਂ ਕਦੇ ਨਹੀਂ ਵਿਰੋਧ ਕੀਤਾ ਜਾਂ ਉਨਾਂ ਨਾਲ ਰੁਖਾ ਵਰਤਾਉ ਕੀਤਾ ਜਾਂ ਕੋਈ ਚੀਜ਼। ਅਤੇ ਤੁਹਾਡੇ ਭਰਾਵਾਂ ਵਿਚੋਂ ਇਕ ਉਸ ਸਮੇਂ, ਉਹ ਗਲ ਕਰ ਰਿਹਾ ਸੀ ਆਪਣੇ ਮਥੇ ਵਟ ‌‌‌ਤਿਉੜੀਆਂ ਨਾਲ, ਜਿਵੇਂ ਬਹੁਤੇ ਸੋਹਣੇ ਢੰਗ ਨਾਲ ਨਹੀਂ ਪੁਲੀਸ ਨਾਲ। ਉਹਨੇ ਕਿਹਾ, "ਤੁਸੀਂ ਇਹ ਕਾਹਦੇ ਲਈ ਕਰ ਰਹੇ ਹੋ ? ਅਸੀਂ ਨਿਰਦੋਸ਼ ਹਾਂ! ਅਸੀਂ ਕੋਈ ਚੀਜ਼ ਨਹੀਂ ਕਰ ਰਹੇ! ਸਾਡੇ ਕੋਲ ਬੰਦੂਕਾਂ ਨਹੀਂ ਹਨ ਅਤੇ ਉਹ ਸਭ!" ਭਾਵੇਂ ਬਹੁਤਾ ਨਹੀਂ, ਭਾਵੇਂ ਉਹ ਸਹੀ ਸੀ, ਪਰ ਮੈਂ ਉਹਨੂੰ ਡਾਂਟਿਆ। ਮੈਂ ਕਿਹਾ, "ਨਹੀਂ, ਨਹੀਂ, ਨਹੀਂ। ਉਹ ਬਸ ਆਪਣਾ ਕੰਮ ਕਰ ਰਹੇ ਹਨ। ਤੁਸੀਂ ਉਸ ਤਰਾਂ ਨਾਂ ਗਲ ਕਰੋ।" (ਹਾਂਜੀ, ਸਤਿਗੁਰੂ ਜੀ।) ਉਹ ਕੀ ਕਰਨ ਜਾ ਰਹੇ ਹਨ? ਉਨਾਂ ਦੇ ਵਡੇ ਨੇ ਉਨਾਂ ਨੂੰ ਕਿਹਾ ਜਾ ਕੇ ਅਤੇ ਮੇਰੇ ਘਰ ਦੀ ਤਲਾਸ਼ ਕਰਨ ਲਈ, ਫਿਰ ਉਹਨਾਂ ਨੂੰ ਬਸ ਇਹ ਕਰਨਾ ਪੈਂਦਾ ਹੈ। ਠੀਕ ਹੈ? (ਹਾਂਜੀ।) ਅਤੇ ਬਿਨਾਂਸ਼ਕ, ਉਨਾਂ ਕੋਲ ਬੰਦੂਕਾਂ ਹੋਣੀਆਂ ਜ਼ਰੂਰੀ ਹਨ ਜੇ ਕਦੇ ਤੁਹਾਡੇ ਕੋਲ ਇਕ ਬੰਦੂਕ ਹੋਵੇ। ਉਹ ਕਦੇ ਨਹੀਂ ਜਾਣ ਸਕਦੇ। ਅਤੇ ਉਹਨਾਂ ਨੂੰ ਹੋ ਸਕਦਾ ਜ਼ਰੂਰੀ ਹੋਵੇ ਤੁਹਾਡੇ ਵਲ ਇਹਦਾ ਨਿਸ਼ਾਨਾ ਲਾਉਣਾ ਕਿਉਂਕਿ ਉਹ ਚਿੰਤਤ ਹਨ ਤੁਸੀਂ ਸ਼ਾਇਦ ਕੁਝ ਚੀਜ਼ ਕਰੋ। (ਹਾਂਜੀ।) ਅਤੇ ਜਦੋਂ ਉਹ ਚੈਕ ਕਰਦੇ ਹਨ ਸਭ ਚੀਜ਼, ਉਹ ਤੁਹਾਨੂੰ ਛਡ ਦੇਣਗੇ, ਤੁਹਾਨੂੰ ਆਜ਼ਾਦ ਕਰ ਦੇਣਗੇ। ਫਿਰ ਕੋਈ ਲੋੜ ਨਹੀਂ। ਬਸ ਉਨਾਂ ਨੂੰ ਆਪਣਾ ਕੰਮ ਕਰਨ ਦੇਵੋ। ਸੋ, ਪੁਲੀਸ ਕੇਵਲ ਕਾਲੇ ਲੋਕਾਂ ਨੂੰ ਹੀ ਨਹੀਂ ਤੰਗ ਕਰਦੇ ਜਾਂ ਹੋ ਸਕਦਾ ਤਲਾਸ਼ੀ ਕਰਦੇ ਜਾਂ ਰੋਕਦੇ ਕਾਲੇ ਲੋਕਾਂ ਨੂੰ, ਉਹਨਾਂ ਨੇ ਮੈਨੂੰ ਵੀ ਰੋਕ‌ਿਆ ਹੈ ਅਨੇਕ ਹੀ ਵਾਰ, ਸੜਕ ਉਤੇ, ਹਾਈਵੇ ਉਤੇ, ਜਾਂ ਮੇਰੇ ਘਰ ਵਿਚ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਇਕ ਸਮਾਜ਼ ਹੈ ਜਿਹੜੀ ਅਸ਼ਾਂਤ ਹੈ ਅਤੇ ਸਾਨੂੰ ਬਸ ਇਹਦੇ ਨਾਲ ਰਹਿਣਾ ਜ਼ਰੂਰੀ ਹੈ ਅਤੇ ਕੋਸ਼ਿਸ਼ ਕਰਨੀ ਨਾਲ ਰਲ ਕੇ ਕੰਮ ਕਰਨ ਦੀ ਜਿਤਨਾ ਸੰਭਵ ਹੋਵੇ। ਨਹੀਂ ਤਾਂ, ਇਹ ਬਦਤਰ ਹੋ ਸਕਦਾ ਹੈ। ਪੁਲੀਸ, ਉਹ ਆਪਣਾ ਕੰਮ ਕਰਦੇ ਹਨ, ਅਤੇ ਜੇਕਰ ਤੁਸੀਂ ਉਨਾਂ ਦੇ ਵਿਰੁਧ ਜਾਂਦੇ ਹੋ ਅਤੇ ਤੁਸੀਂ ਉਨਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ ਅਤੇ ਉਹ ਸਭ, ਤੁਸੀਂ ਵੀ ਬਦਤਰ ਸਥਿਤੀ ਵਿਚ ਹੋ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਇਕ ਮਾੜਾ ਪ੍ਰਭਾਵ ਹੋਵੇਗਾ। ਅਤੇ ਫਿਰ ਇਹ ਵਧ ਸਕਦਾ ਹੈ ਵਧੇਰੇ ਅਤੇ ਹੋਰ ਵਧੇਰੇ, ਅਤੇ ਹੋ ਸਕਦਾ ਤੁਸੀਂ ਜੇਲ ਵਿਚ ਚਲੇ ਜਾਵੋਂ ਜ਼ਲਦੀ ਹੀ (ਹਾਂਜੀ।) ਜਾਂ ਇਥੋਂ ਤਕ ਗੋਲੀ ਨਾਲ ਮਾਰੇ ਜਾਵੋਂ।

 

ਮਾਫ ਕਰਨਾ। ਇਹ ਇਕ ਗੰਭੀਰ ਮੁਦਾ ਹੈ। ਮੇਰਾ ਦਿਲ ਇਸ ਸਮੇਂ ਬਹੁਤ ਦੁਖ-ਪੀੜਾ ਮਹਿਸੂਸ ਕਰ ਰਿਹਾ ਹੈ। ਪੁਲੀਸ ਜਿਆਦਾਤਰ ਚੰਗੀ ਹੈ। ਉਨਾਂ ਨੂੰ ਸਿਖਲਾਈ ਦਿਤੀ ਗਈ ਹੈ ਕਰਨ ਲਈ ਸਭ ਚੰਗੀਆਂ ਚੀਜ਼ਾਂ ਵੀ, ਕੇਵਲ ਮਾੜੀਆਂ ਚੀਜ਼ਾਂ ਹੀ ਨਹੀਂ। (ਹਾਂਜੀ।) ਕਲਪਨਾ ਕਰੋ ਜੇਕਰ ਤੁਸੀਂ ਪੁਲੀਸ ਹੋਵੋਂ ਅਤੇ ਤੁਸੀ ਆਮੋ-ਸਾਹਮੁਣੇ ਹੋਵੋਂ ਤਥਾ-ਕਥਿਤ ਅਪਰਾਧੀ ਨਾਲ ਜਾਂ ਹੋ ਸਕਦਾ ਸਸਪੈਕਟ ਨਾਲ, ਤੁਸੀਂ ਕਦੇ ਨਹੀਂ ਜਾਣ ਸਕਦੇ ਕੀ ਉਹ ਤੁਹਾਡੇ ਨਾਲ ਕਰੇਗਾ। (ਹਾਂਜੀ।) ਆਮੋ-ਸਾਹਮੁਣੇ। (ਹਾਂਜੀ।) ਇਥੋਂ ਤਕ ਅਧੇ ਮੀਟਰ ਦੀ ਵਿਥ। (ਹਾਂਜੀ।) ਜਾਂ ਵਧ ਜਾਂ ਘਟ ਇਕ ਮੀਟਰ ਦੂਰ, ਜਾਂ ਇਥੋਂ ਤਕ ਕੁਝ ਕੁ ਮੀਟਰ ਹੀ। ਤੁਸੀਂ ਅਸੁਰਖਿਅਤ ਹੋ। (ਹਾਂਜੀ।) ਅਤੇ ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਜੇਕਰ ਸਸਪੈਕਟ ਸਚਮੁਚ ਇਕ ਅਪਰਾਧੀ ਹੈ ਜਾਂ ਬਸ ਇਕ ਚੰਗਾ ਵਿਆਕਤੀ। ਤੁਸੀਂ ਨਹੀਂ ਜਾਣਦੇ। ਪੁਲੀਸ ਨਹੀਂ ਜਾਣਦੀ। ਸੋ, ਹੋ ਸਕਦਾ ਜੇਕਰ ਉਹ ਕੁਝ ਚੀਜ਼ ਕਰਦੇ ਹਨ ਜੋ ਸਹੀ ਨਾ ਹੋਵੇ ਕਿਉਂਕਿ ਉਹ ਵੀ ਡਰਦੇ ਹਨ ਆਪਣੀਆਂ ਜਿੰਦਗੀਆਂ ਲਈ ਅਤੇ ਆਪਣੇ ਸਹਿਯੋਗੀਆਂ ਦੀਆਂ ਜਿੰਦਗੀਆਂ ਲਈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਵਾਪਰ‌ਿਆ ਹੈ ਪਹਿਲਾਂ ਕਿ ਪੁਲੀਸ ਮਰ ਗਏ ਅਪਰਾਧੀਆਂ ਦੇ ਹਥੋਂ ਅਤੇ ਉਹ ਫਰਾਰ ਹੋ ਗਏ ਅਤੇ ਉਹ ਸਭ। ਸੋ, ਹਰ ਚੀਜ਼ ਦੇ ਦੋ ਪਖ ਹਨ ਸਿਕੇ ਦੇ । ਸੋ, ਮੈਂ ਆਸ ਕਰਦੀ ਹਾਂ ਕਿ ਲੋਕੀਂ ਵਿਚਾਰ ਕਰਨ ਅਤ ਸੋਚਣ ਵਧੇਰੇ ਬਾਹਰ ਜਾ ਕੇ ਅਤੇ ਚੀਜ਼ਾਂ ਬਰਬਾਦ ਕਰਨ ਨਾਲੋਂ ਜਾਂ ਬਸ ਆਸ ਕਰਨ ਨਾਲੋਂ ਕਿ ਪੁਲੀਸ ਮਰ ਜਾਣ ਅਤੇ ਉਹ ਸਭ। ਉਹ ਚੰਗਾ ਨਹੀਂ ਹੈ। ਕਿਉਂਕਿ ਹੋਰ ਲੋਕੀਂ ਵੀ ਮਾਰਦੇ ਹਨ ਪੁਲੀਸ ਨੂੰ। (ਹਾਂਜੀ।) ਅਤੇ ਕੋਈ ਨਹੀਂ ਹਮਦਰਦੀ ਵਟਾਉਂਦਾ ਪੁਲੀਸ ਨਾਲ। ਕੋਈ ਨਹੀਂ ਬਾਹਰ ਜਾਂਦਾ ਸੜਕ ਉਤੇ ਅਤੇ ਵਿਰੋਧ ਕਰਦਾ ਪੁਲੀਸ ਲਈ ਜੇਕਰ ਪੁਲੀਸ ਨੂੰ ਗਲਤੀ ਨਾਲ ਮਾਰ‌ਿਆ ਜਾਵੇ। (ਹਾਂਜੀ।) ਇਹ ਦੋਨੋਂ ਪਖ ਨਹੀਂ ਹਨ ਸਿਕੇ ਦੇ। ਠੀਕ ਹੈ। ਤੁਸੀਂ ਬਸ ਖਤਮ ? (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ ਉਹ ਸਾਂਝਾ ਕਰਨ ਲਈ। ਮੇਰੇ ਖਿਆਲ, ਮੇਰੀ ਨਿਮਰ ਰਾਇ ਅਨੁਸਾਰ, ਲੋਕਾਂ ਨੂੰ ਵਿਚਾਰਨਾ ਚਾਹੀਦਾ ਹੈ। ਸੋ, ਇਹੀ ਸਮਸ‌ਿਆ ਹੈ ਸਮਾਜ਼ ਦੀ, ਜਿਥੇ ਮਨੁਖਾਂ ਨੇ ਆਪਣੇ ਆਪ ਨੂੰ ਪੂਰੀ ਤਰਾਂ ਨਹੀਂ ਉਚਾ ਚੁਕਿਆ ਉਪਚੇਤਨਾ ਦੇ ਤੌਰ ਤੇ ਜਾਂ ਚੇਤਨ ਤੌਰ ਤੇ ਜਾਂ ਰੂਹਾਨੀ ਤੌਰ ਤੇ ਇਕ ਵਧੇਰੇ ਉਚੇ ਮਿਆਰ ਪ੍ਰਤੀ। ਸਾਡਾ ਸੰਸਾਰ ਅਤੇ ਵੀ ਗੜਬੜ ਵਿਚ ਹੈ ਕੁਝ ਜਗਾਵਾਂ ਵਿਚ ਅਤੇ ਅਤੇ ਉਥੇ ਅਜ਼ੇ ਵੀ ਅਪਰਾਧ ਹਨ ਅਤੇ ਸਮਸਿਆਵਾਂ ਭਿੰਨ ਭਿੰਨ ਦੇਸ਼ਾਂ ਵਿਚ, ਇਸੇ ਕਰਕੇ ਸਾਨੂੰ ਅਜ਼ੇ ਪੁਲੀਸ ਦੀ ਲੋੜ ਹੈ ਕੁਝ ਅਮਨ ਬਣਾਈ ਰਖਣ ਲਈ। ਸਾਡੇ ਸਮਾਜ਼ ਵਿਚ। ਅਤੇ ਇਹ ਵੀ ਨਾਲੇ, ਇਹ ਸਭ ਕਰਮਾਂ ਦਾ ਅੰਤਲਾ ਨਤੀਜ਼ਾ ਹੈ। ਇਹ ਬਹੁਤ ਮੁਸ਼ਕਲ ਹੈ ਟਾਲਣਾ ਇਸ ਸਾਰੀ ਸਮਸ‌ਿਆ ਅਤੇ ਅਨਿਆਂ ਨੂੰ, ਤਥਾ-ਕਥਿਤ ਅਨਿਆਂ ਨੂੰ, ਜਿਵੇਂ ਇਹ ਜਾਪਦਾ ਹੈ, ਜੇਕਰ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਇਕ ਬਿਹਤਰ ਸਮਾਜ਼ ਵਿਚ ਦੀ, ਵਧੇਰੇ ਉਦਾਰਚਿਤ, ਵਧੇਰੇ ਦਿਆਲੂ, ਵਧੇਰੇ ਰਹਿਮਦਿਲ ਹੋਰਨਾਂ ਪ੍ਰਤੀ, ਸਮੇਤ ਜਾਨਵਰਾਂ ਦੇ, ਬਿਨਾਂਸ਼ਕ। ਮੈਂ ਅਕਸਰ ਕਾਫੀ ਵਾਰ ਜ਼ੋਰ ਨਹੀਂ ਦੇ ਸਕਦੀ ਇਹਦੇ ਉਤੇ ਜਾਂ ਕਾਫੀ ਮਾਤਰਾਂ ਵਿਚ। ਕ੍ਰਿਪਾ ਕਰਕੇ ਸੋਚਣਾ। ਆਪਣੇ ਆਪ ਨੂੰ ਹੋਰ ਖਤਰੇ ਵਿਚ ਨਾਂ ਪਾਉ। ਤੁਹਾਡੇ ਪ੍ਰੀਵਾਰ ਨੂੰ ਤੁਹਾਡੀ ਲੋੜ ਹੈ। ਤੁਹਾਡੇ ਦੋਸਤਾਂ ਨੂੰ ਤੁਹਾਡੀ ਲੋੜ ਹੈ। ਤੁਹਾਡੀ ਪਤਨੀ ਅਤੇ ਬਚਿਆਂ ਨੂੰ ਤੁਹਾਡੀ ਲੋੜ ਹੈ। ਕ੍ਰਿਪਾ ਕਰਕੇ ਕਰੋ ਜੋ ਸਹੀ ਹੈ ਆਪਣੇ ਆਪ ਨੂੰ ਜਿੰਦਾ ਰਖਣ ਲਈ, ਸਿਹਤਮੰਦ ਅਤੇ ਦੇਣ ਦੇ ਯੋਗ ਰਖਣ ਲਈ ਜੋ ਵੀ ਤੁਹਾਡੇ ਤੋਂ ਮੰਗ ਕੀਤੀ ਜਾਂਦੀ ਹੈ, ਆਪਣੇ ਲਈ, ਪ੍ਰੀਵਾਰ ਲਈ, ਦੇਸ਼ ਲਈ ਅਤੇ ਸੰਸਾਰ ਲਈ। ਸਰਕਾਰਾਂ ਅਨੇਕ ਹੀ ਦੇਸ਼ਾਂ ਦੀਆਂ ਵੀ ਘਟ ਖਰਚ ਕਰ ਸਕਦੀਆਂ ਹਨ ਸੈਨਾ ਉਤੇ ਜਾਂ ਯੁਧ ਉਤੇ ਅਤੇ ਇਹ ਧੰਨ ਬਚਾ ਸਕਦੀਆਂ ਹਨ ਸਥਾਪਿਤ ਕਰਨ ਲਈ ਵਧੇਰੇ ਵਾਧੂ ਕਿਸਮ ਦਾ ਸਹਾਇਤਾ ਕਰਨ ਵਾਲਾ ਫੰਡ ਘਟ ਗਿਣਤੀ ਵਾਲੇ ਭਾਈਚਾਰਿਆਂ ਲਈ ਜਿਵੇਂ ਕਿ "ਰੰਗਾਂ" ਵਾਲੇ ਲੋਕਾਂ ਲਈ। ਫਿਰ ਹੋ ਸਕਦਾ ਸਾਡਾ ਸਮਾਜ਼ ਵਧੇਰੇ ਸ਼ਾਂਤਮਈ ਬਣ ਜਾਵੇ, ਅਤੇ ਘਟ ਦੁਖ, ਘਟ ਪੀੜਾ, ਘਟ ਅਪਰਾਧ, ਅਤੇ ਘਟ ਸਮਸ‌ਿਆ ਪੁਲੀਸ ਲਈ ਵੀ। ਮੈਂ ਸਚਮੁਚ ਬੇਨਤੀ ਕਰਦੀ ਹਾਂ ਕਿ ਸਾਡਾ ਸੰਸਾਰ ਬਿਹਤਰ ਅਤੇ ਹੋਰ ਬਿਹਤਰ ਬਣ ਜਾਵੇ ਹਰ ਇਕ ਦੇ ਜੀਣ ਲਈ ਇਸ ਗ੍ਰਹਿ ਉਤੇ, ਅਨੰਦ ਮਾਣਨ ਲਈ ਅਜਿਹੇ ਇਕ ਛੋਟੇ ਸਮੇਂ ਦੀ ਸਾਡੀ ਜੀਵਨ ਅਵਧੀ ਦਾ, ਜੋ ਵੀ ਪ੍ਰਭੂ ਨੇ ਦਿਤਾ ਹੈ ਸਾਨੂੰ ਜਾਂ ਦੇ ਰਿਹਾ ਹੈ ਸਾਨੂੰ, ਲੜਾਈ ਝਗੜਾ ਕਰਨ ਨਾਲੋਂ ਇਕ ਦੂਸਰੇ ਨਾਲ ਭਾਵੇਂ ਕੋਈ ਵੀ ਮੰਤਵ ਕਿਉਂ ਨਾਂ ਹੋਵੇ। ਲੜਾਈ ਝਗੜਾ ਕਦੇ ਵੀ ਚੰਗਾ ਨਹੀਂ ਹੈ। ਉਥੇ ਹਮੇਸ਼ਾਂ ਕੁਝ ਘਾਟਾ ਹੁੰਦਾ ਹੈ ਇਕ ਪਖ ਲਈ ਜਾਂ ਦੂਸਰੇ ਲਈ। ਇਹ ਕਦੇ ਨਹੀਂ ਚੰਗਾ। ਮੈਂ ਆਸ ਕਰਦੀ ਹਾਂ ਮੇਰੀ ਰਾਇ ਤੁਹਾਡੀ ਮਦਦ ਕਰੇ। ਤੁਹਾਡਾ ਧੰਨਵਾਦ।

 

ਅਗਲਾ ਸਵਾਲ। (ਹੁਣੇ ਹੁਣੇ ਇਕ ਵਾਲੇ ਫਲਾਏ-ਇੰਨ ਖਬਰਾਂ ਵਿਚ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਮਨੁਖ, ਸਮੇਤ ਪੈਰੋਕਾਰਾਂ ਕੋਲ, ਕਾਫੀ ਪਿਆਰ ਨਹੀਂ ਹੈ ਨਾਂ ਹੀ ਗੁਣ ਆਪਣੇ ਆਪ ਨੂੰ ਢਕਣ ਲਈ ਕੋਰੋਨਾਵਾਏਰਸ ਤੋਂ, ਮਿਸਾਲ ਵਜੋਂ। ਸਤਿਗੁਰੂ ਜੀ, ਅਸੀਂ ਕਿਵੇਂ ਆਪਣੇ ਅੰਦਰ ਪਿਆਰ ਨੂੰ ਵਧਾ ਸਕਦੇ ਹਾਂ? )

ਇਹ ਉਤਨਾ ਸੌਖਾ ਨਹੀਂ ਹੈ ਅਤੇ ਉਤਨਾ ਮੁਸ਼ਕਲ ਵੀ ਨਹੀਂ। ਤੁਸੀਂ ਆਪਣੇ ਨਾਲ ਲਿਆਂਦਾ ਹੈ ਉਸ ਦਿਨ ਤੋਂ ਜਦੋਂ ਤੁਸੀਂ ਜਨਮ ਲਿਆ ਸੀ ਜੋ ਵੀ ਤੁਹਾਨੂੰ ਸਪੁਰਦ ਕੀਤਾ ਗਿਆ ਅਤੀਤ ਦੇ ਜੀਵਨ ਦੇ ਗੁਣਾਂ ਤੋਂ। ਅਤੇ (ਜੇਕਰ) ਅਤੀਤ ਦੇ ਜੀਵਨ ਵਿਚ ਤੁਹਾਡੇ ਕੋਲ ਨਹੀਂ ਸੀ, ਫਿਰ ਇਸ ਜਿੰਦਗੀ ਵਿਚ ਤੁਹਾਡੇ ਕੋਲ ਨਹੀਂ ਹੋਣਗੇ। ਬਹੁਤ ਮੁਸ਼ਕਲ ਹੈ ਇਕਠਾ ਕਰਨਾ ਇਹ ਸਾਰਾ ਪਿਆਰ ਅਤੇ ਗੁਣਾਂ ਨੂੰ। ਇਹ ਇਕ ਅਸਾਧਾਰਨ ਕਾਰਜ਼ ਹੋਣਾ ਜ਼ਰੂਰੀ ਹੈ ਜਾਂ ਉਸਾਰਿਆ ਜਾਣਾ ਜਨਮਾਂ ਵਿਚ ਦੀ, ਅਨੇਕ ਹੀ ਜਨਮਾਂ ਤੋਂ। ਅਤੇ ਜਿਆਦਾਤਰ ਲੋਕ, ਉਨਾਂ ਨੂੰ ਬਸ ਘੁੰਮਾਇਆ ਜਾਂਦਾ ਹੈ ਜਨਮ ਅਤੇ ਮਰਨ ਦੇ ਚਕਰ ਵਿਚ, ਕੋਈ ਸਮਾਂ ਨਹੀਂ ਹੈ ਸਾਹ ਲੈਣ ਦਾ, ਆਪਣੇ ਆਪ ਨੂੰ ਬਦਲਾਉਣ ਦਾ ਜਾਂ ਆਪਣੇ ਉਤੇ ਵਿਚਾਰ ਕਰਨ ਦਾ। ਜਦੋਂ ਹੀ ਅਸੀਂ ਮਾਂ ਦਾ ਦੁਧ ਚੁੰਘਣਾ ਛੁਡ ਦਿੰਦੇ ਹਾਂ, ਜਾਂ ਦੁਧ ਨੂੰ, ਉਹ ਮਾਸ ਅਤੇ ਮਛੀ ਅਤੇ ਅੰਡੇ ਅਤੇ ਕਰਮ ਤੁਹਾਡੇ ਮੂੰਹ ਵਿਚ ਪਹਿਲੇ ਹੀ ਪਾਉਂਦੇ ਹਨ, ਤੁਹਾਡੇ ਸਿਸਟਮ ਵਿਚ। (ਹਾਂਜੀ।) ਅਤੇ ਫਿਰ ਤੁਸੀਂ ਵੀ ਧੁੰਦਲੇ ਹੋ ਜਾਂਦੇ ਹੋ। ਜਿਉਂ ਜਿਉਂ ਤੁਸੀਂ ਵਡੇ ਹੁੰਦੇ ਹੋ, ਉਤਨੇ ਜਿਆਦਾ ਕਰਮ ਤੁਸੀਂ ਸਹੇੜਦੇ ਹੋ ਬਿਨਾਂ ਆਪਣੀ ਰਜ਼ਾਮੰਦੀ ਦੇ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਤੁਸੀਂ ਵਡੇ ਹੋ ਜਾਂਦੇ ਹੋ, ਤੁਹਾਨੂੰ ਸਕੂਲ ਨੂੰ ਜਾਣਾ ਜ਼ਰੂਰੀ ਹੈ। ਚਾਰ, ਪੰਜ ਸਾਲ ਦੀ ਉਮਰ ਵਿਚ ਪਹਿਲਾਂ ਹੀ, ਜ਼ਰੂਰੀ ਹੈ ਸਕੂਲ ਨੂੰ ਜਾਣਾ। ਵਿਆਸਤ, ਵ‌ਿਆਸਤ, ਸਕੂਲ ਨੂੰ ਜਾਂਦੇ, ਵਾਪਸ ਜਾਂਦੇ, ਸਕੂਲ ਦਾ ਕੰਮ ਘਰੇ ਕਰਨਾ ਪੈਂਦਾ, ਅਤੇ ਫਿਰ ਜੋ ਵੀ। ਅਤੇ ਫਿਰ ਵਡੇ ਹੁੰਦੇ ਅਤੇ ਫਿਰ ਹੋਰਮੋਨਜ਼ ਤੁਹਾਨੂੰ ਘਸੀਟਦੇ ਹਨ ਇਧਰ ਉਧਰ, ਤੁਹਾਡੇ ਤੋਂ ਕਮਲੀਆਂ ਚੀਜ਼ਾਂ ਕਰਾਉਂਦੇ ਅਤੇ ਨਮੋਸ਼ੀ ਵਾਲੀਆਂ ਚੀਜ਼ਾਂ ਕਦੇ ਕਦਾਂਈ ਜਾਂ ਨਹੀਂ ਵੀ, ਜਾਂ ਘਟੋ ਘਟੋ ਸੋਚਦੇ ਚੀਜ਼ਾਂ ਬਾਰੇ ਜੋ ਤੁਸੀਂ ਮਹਿਸੂਸ ਕਰਦੇ ਹੋ ਜਿਵੇਂ ਤੁਹਾਨੂੰ ਨਹੀਂ ਸੋਚਣਾ ਚਾਹੀਦਾ, ਪਰ ਇਹ ਬਸ ਜ਼ੋਰ ਪਾਉਂਦਾ ਹੈ ਤੁਹਾਡੇ ਉਤੇ ਉਸ ਤਰਾਂ। ਅਤੇ ਫਿਰ, ਉਦੋਂ ਨੂੰ, ਤੁਹਾਨੂੰ ਅਜ਼ੇ ਵੀ ਅਧਿਐਨ ਕਰਨਾ ਜ਼ਰੂਰੀ ਹੈ, ਧਿਆਨ ਦੇਣਾ ਜ਼ਰੂਰੀ ਹੈ ਆਪਣਾ ਸਕੂਲ ਦਾ ਕੰਮ ਘਰੇ ਕਰਦੇ ਹੋਏ, ਅਤੇ ਮਾਪਿਆਂ ਦੀ ਮਦਦ ਕਰਨੀ, ਅਤੇ ਜੋ ਵੀ ਹੋਵੇ। ਸੋ... ਵਿਆਸਤ, ਕਿ ਨਹੀਂ? (ਹਾਂਜੀ।)

ਮੈਂ ਅਫਸੋਸ ਮਹਿਸੂਸ ਕਰਦੀ ਹਾਂ ਮਨੁਖਾਂ ਲਈ ਉਹਦੇ ਕਰਕੇ। ਅਤੇ ਉਹੀ ਕਾਰਨ ਹੈ ਮੈਂ ਮਦਦ ਕਰਨੀ ਜ਼ਾਰੀ ਰਖਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਮੈਂ ਜਾਣਦੀ ਹਾਂ ਉਹ ਸਾਰੇ ਸ਼ਿਕਾਰ ਹਨ। ਸ਼ਿਕਾਰ, ਸ਼ਿਕਾਰ, ਸ਼ਿਕਾਰ, ਊੜੇ ਤੋਂ ਲੈਕੇ ੜਾੜੇ ਤਕ। ਅਤੇ ਫਿਰ ਮਾਪੇ, ਜੇਕਰ ਉਹ ਚੰਗੇ ਹੋਣ, ਉਹ ਸਿਖਾਉਂਦੇ ਹਨ ਉਨਾਂ ਨੂੰ ਚੰਗੀ ਮਤ। ਜੇਕਰ ਉਹ ਵੀ ਅਗਿਆਨੀ ਹੋਣ ਜਿਵੇਂ ਬਹੁਤੇ ਦੂਸਰਿਆਂ ਵਾਂਗ, ਫਿਰ ਉਹ ਸਿਖਾਉਂਦੇ ਹਨ ਉਨਾਂ ਨੂੰ ਅਗਿਆਨੀ ਚੀਜ਼ਾਂ। (ਸਹੀ ਹੈ।) ਅਤੇ ਸਕੂਲ ਵਿਚ, ਬਸ ਸਿਖਾਉਂਦੇ ਹਨ ਕਿਵੇਂ ਪੜਨਾ ਹੈ, ਲਿਖਣਾ, ਅਤੇ ਜਾਨਣਾ ਚੀਜ਼ਾਂ ਬਾਰੇ ਤਾਂਕਿ ਤੁਹਾਨੂੰ ਇਕ ਚੰਗੀ ਨੌਕਰੀ ਮਿਲ ਸਕੇ। ਅਤੇ ਫਿਰ ਇਕ ਚੰਗੀ ਨੌਕਰੀ ਹਾਸਲ ਕਰਦੇ ਹੋ, ਫਿਰ ਤੁਹਾਡੇ ਕੋਲ ਇਕ ਚੰਗੀ ਪਤਨੀ ਹੋਣੀ ਜ਼ਰੂਰੀ ਹੈ, ਇਕ ਚੰਗਾ ਪ੍ਰੀਵਾਰ ਹੈ। ਅਤੇ ਬਸ ਇਹੀ ਹੈ ਜਿਸ ਵਲ ਸਾਡਾ ਧਿਆਨ ਹੈ। (ਹਾਂਜੀ।) ਸੋ, ਕਿਵੇਂ ਉਨਾਂ ਕੋਲ ਸਮਾਂ ਹੋ ਸਕਦਾ ਹੈ ਕੋਈ ਪਿਆਰ ਜਾਂ ਗਿਆਨ ਨੂੰ ਵਧਾਉਣ ਲਈ, ਜਾਂ ਕਿਸੇ ਹੋਰ ਚੀਜ਼ ਲਈ? ਇਥੋਂ ਤਕ ਮੈਂ, ਮੈਂ ਤੁਹਾਨੂੰ ਸਚ ਦਸਦੀ ਹਾਂ। ਸਿਵਾਇ ਉਨਾਂ ਦਿਨਾਂ ਵਿਚ ਜਦੋਂ ਮੈਂ ਇਕਲੀ ਰੀਟਰੀਟ ਕਰ ਕਰਦੀ ਹਾਂ ਅਤੇ ਉਹ ਸਭ। ਅਜ਼ਕਲ ਇਥੋਂ ਤਕ ਮੈਂ ਰੀਟਰੀਟ ਕਰਦੀ ਹਾਂ, ਪਰ ਮੈਨੂੰ ਕੰਮ ਕਰਨਾ ਪੈਂਦਾ ਹੈ। (ਹਾਂਜੀ।) ਅਤੇ ਕਦੇ ਕਦਾਂਈ, ਇਥੋਂ ਤਕ ਤੁਸੀਂ ਮੈਨੂੰ ਕੁਝ ਚੀਜ਼ ਪੁਛਦੇ ਹੋ, ਇਹਦੇ ਲਈ ਮੈਨੂੰ ਕਈ ਦਿਨ ਲਗਦੇ ਹਨ ਤੁਹਾਨੂੰ ਜਵਾਬ ਦੇਣ ਲਈ। (ਸਹੀ ਹੈ।) ਮੈਂ ਜਵਾਬ ਦਿੰਦੀ ਹਾਂ ਵਧੇਰੇ ਮਹਤਵਪੂਰਨ ਸਵਾਲ ਦਾ ਪਹਿਲੇ, ਅਤੇ ਮੈਂ ਕਰਦੀ ਹਾਂ ਵਧੇਰੇ ਮਹਤਵਪੂਰਨ ਕੰਮ ਪਹਿਲੇ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਸੁਪਰੀਮ ਮਾਸਟਰ ਟੀਵੀ, ਹਰ ਰੋਜ਼ ਮੈਂ ਚੈਕ ਕਰਦੀ ਹਾਂ, ਜੇਕਰ ਉਥੇ ਕੁਝ ਬਹੁਤ ਹੀ ਅਤਿ-ਆਵਸ਼ਕ ਹੋਵੇ, ਮੈਂ ਉਹ ਚੀਜ਼ਾਂ ਪਹਿਲਾਂ ਕਰਦੀ ਹਾਂ। (ਹਾਂਜੀ।) ਜੇਕਰ ਮੇਰੇ ਕੋਲ ਹੋਰ ਚੀਜ਼ਾਂ ਹੋਣ ਵਧੇਰੇ ਮਹਤਵਪੂਰਨ, ਵਧੇਰੇ ਅਤਿ-ਅਵਸ਼ਕ ਕਰਨ ਲਈ। ਅਤੇ ਫਿਰ ਮੈਂ ਬੈਠਦੀ ਹਾਂ ਅਤੇ ਕਰਦੀ ਹਾਂ ਸੁਪਰੀਮ ਮਾਸਟਰ ਟੀਵੀ। ਕਦੇ ਕਦਾਂਈ ਮੈਂ ਚਾਹੁੰਦੀ ਹਾਂ ਖੋਜ਼ ਕਰਨੀ ਕੁਝ ਚੀਜ਼ ਬਾਰੇ, ਕੁਝ ਚੀਜ਼ ਦੀ ਖੋਜ਼ ਕਰਨੀ, ਮੇਰਾ ਭਾਵ ਹੈ ਅਦਿਖ ਤੌਰ ਤੇ ਅੰਦਰ। ਮੈਂ ਇਥੋਂ ਤਕ ਭੁਲ ਜਾਂਦੀ ਹਾਂ। ਜਾਂ ਮੈਂ ਕਰਦੀ ਹਾਂ ਅਧ ਵਿਚਾਲੇ, ਅਤੇ ਫਿਰ ਮੈਂ ਭੁਲ ਜਾਂਦੀ ਹਾਂ ਮੈਨੂੰ ਜਾਣਾ ਜ਼ਰੂਰੀ ਹੈ ਅਤੇ ਸੁਪਰੀਮ ਮਾਸਟਰ ਟੀਵੀ ਦਾ ਕੰਮ ਕਰਨਾ, ਜਾਂ ਘਰ ਸਾਫ ਕਰਨਾ। ਖੁਸ਼ਕਿਸਮਤੀ ਨਾਲ, ਤਥਾ-ਕਥਿਤ ਘਰ ਕੇਵਲ ਕੁਝ ਮੀਟਰ ਵਰਗ ਦਾ ਹੈ। ਇਹ ਅਦੁਭਤ ਹੈ। ਮੈਂ ਇਹਦੀ ਚੋਣ ਕੀਤੀ ਕਿਉਂਕਿ ਮੈਂ ਨਹੀਂ ਰਹਿ ਸਕਦੀ ਇਕ ਵਧੇਰੇ ਵਡੇ ਘਰ ਵਿਚ ਹੋਰ, ਭਾਵੇਂ ਇਹ ਵਧੇਰੇ ਸੁਖਾਵਾਂ ਹੈ। ਪਰ ਮੈਂ ਨਹੀਂ ਕਰ ਸਕਦੀ ਕਿਉਂਕਿ ਇਹ ਬਹੁਤ ਜਿਆਦਾ ਕੰਮ ਹੈ, ਬਹੁਤੀ ਜਿਆਦਾ ਸਫਾਈ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਆਲਸ ਨਹੀਂ ਹਾਂ। ਮੈਂ ਸਫਾਈ ਕਰਨੀ ਪਸੰਦ ਕਰਦੀ ਹਾਂ, ਇਹ ਹੈ ਜਿਵੇਂ ਇਕ ਕਿਸਮ ਦੀ ਕਸਰਤ, ਪਰ ਮੇਰੇ ਕੋਲ ਸਮਾਂ ਨਹੀਂ ਹੈ। (ਹਾਂਜੀ।) ਇਥੋਂ ਤਕ ਅੰਦਰਲਾ ਕੰਮ, ਕਦੇ ਕਦੇ ਮੈਂ ਘੌਲ ਕਰਦੀ ਹਾਂ, ਅਤੇ ਮੈਂ ਬਹੁਤ ਹੀ ਮਾੜਾ ਮਹਿਸੂਸ ਕਰਦੀ, ਬਹੁਤ ਮਾੜਾ, ਬਹੁਤ ਮਾੜਾ ਉਹਦੇ ਬਾਰੇ। ਅਨੇਕ ਹੀ ਸਵਾਲਾਂ ਦਾ ਮੈਨੂੰ ਹਲ ਲਭਣਾ ਪੈਂਦਾ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਬਸ ਇਥੇ ਬੈਠ ਸਕਦੀ ਅਤੇ ਬਾਹਰਲਾ ਕੰਮ ਕਰ ਸਕਦੀ ਸਾਰਾ ਦਿਨ, ਅਤੇ ਫਿਰ ਜਦੋਂ ਵੀ ਤੁਸੀਂ ਮੈਨੂੰ ਇਕ ਸਵਾਲ ਪੁਛਦੇ ਹੋ ਜਾਂ ਹੋਰ ਕੰਮ ਦੇ ਸਵਾਲ, ਫਿਰ ਮੈਂ ਬਸ ਉਸ ਤਰਾਂ ਇਹਦਾ ਹਲ ਲਭਾਂ। ਨਹੀਂ, ਨਹੀਂ, ਨਹੀਂ। ਮੈਨੂੰ ਸਮੇਂ ਦੀ ਲੋੜ ਹੈ। (ਸਮਝੇ, ਸਤਿਗੁਰੂ ਜੀ।) ਇਥੋਂ ਤਕ ਸੁਪਰੀਮ ਮਾਸਟਰ ਟੀਵੀ ਕੰਮ, ਜੇਕਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦੀ ਹਾਂ ਜਾਂ ਦਰੁਸਤ ਕਰਦੀ ਹਾਂ ਕੁਝ ਸ਼ੌਆਂ ਨੂੰ, ਮੈਨੂੰ ਸਮੇਂ ਦੀ ਲੋੜ ਹੈ ਸੋਚਣ ਲਈ ਕਿਹੜਾ ਸਭ ਤੋਂ ਵਧੀਆ ਤਰੀਕਾ ਹੈ। (ਹਾਂਜੀ।) ਕਦੇ ਕਦਾਂਈ ਮੈਂ ਇਹ ਦਰੁਸਤ ਕਰਦੀ ਹਾਂ ਪਹਿਲੇ ਹੀ, ਅਤੇ ਮੈਂ ਤੁਹਾਨੂੰ ਘਲਦੀ ਹਾਂ ਵਧੇਰੇ ਦਰੁਸਤੀਆਂ ਬਾਦ ਵਿਚ, ਕਿਉਂਕਿ ਮੇਰੇ ਅਭਿਆਸ ਵਿਚ ਬੈਠਣ ਤੋਂ ਬਾਦ, ਮੈਂ ਹੋਰ ਸੋਚਦੀ ਹਾਂ, ਅਤੇ ਮੈਂ ਸੋਚਿਆ ਇਕ ਵਧੇਰੇ ਬਿਹਤਰ ਢੰਗ ਬਾਰੇ। (ਹਾਂਜੀ।) ਸੋ, ਤੁਸੀਂ ਦੇਖਿਆ, ਕਦੇ ਕਦਾਂਈ ਤੁਹਾਨੂੰ ਮਿਲਦੇ ਹਨ ਇਕ ਦੋ ਜਾਂ ਕਈ ਵਾਰ ਵਧੇਰੇ ਦਰੁਸਤੀਆਂ। ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ।) ਸੰਪਾਦਕ ਘਟੋ ਘਟ ਉਹ ਜਾਣਦੇ ਹਨ । (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਅਫਸੋਸ ਮਹਿਸੂਸ ਕਰਦੀ ਹਾਂ ਸੰਪਾਦਕਾਂ ਲਈ, ਪਰ ਮੈਂਨੂੰ ਫਖਰ ਹੈ ਤੁਹਾਡੇ ਉਤੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂਨੂੰ ਫਖਰ ਹੈ ਤੁਹਾਡੇ ਸਾਰਿਆਂ ਉਪਰ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਕਿਉਂਕਿ ਤੁਹਾਡੇ ਕੋਲ ਚੰਗੇ ਖਿਆਲ ਹਨ ਅਤੇ ਇਕ ਚੰਗਾ ਕੰਮ ਕਰ ਰਹੇ ਹੋ। ਮੇਰਾ ਭਾਵ ਹੈ, ਬਿਹਤਰ ਹੋ ਰਿਹਾ ਹੈ ਸਾਰਾ ਸਮਾਂ ਹੁਣ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਬਹੁਤ ਖੁਸ਼ ਹਾਂ। ਬਸ ਵਧੇਰੇ ਸਾਵਧਾਨ ਰਹਿਣਾ। ਉਹ ਹੈ ਸਾਡੀ ਜਿੰਦਗੀ ਹੁਣ। ਮਾਫ ਕਰਨਾ, ਪਿਆਰਿਓ। ਜੇਕਰ ਤੁਸੀਂ ਸੁਪਨਾ ਲੈਂਦੇ ਹੋ ਹੋਰਨਾਂ ਜਿੰਦਗੀਆਂ ਦੀ, ਫਿਰ ਇਹਨੂੰ ਕਟ ਦੇਵੋ। ਇਹ ਸਾਡੀ ਜਿੰਦਗੀ ਹੈ। ਬਸ ਇਹਨੂੰ ਸਵੀਕਾਰ ਕਰੋ ਅਤੇ ਜ਼ਾਰੀ ਰਖੋ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਪ੍ਰਸੰਗ
ਦੇਖਣ ਲਈ ਸੂਚੀ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ