ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਅਭਿਆਸ ਬਣਾਉਂਦਾ ਹੈ ਇਕ ਉਸਤਾਦ, ਗੁਰੂ ਨੂੰ, ਚਾਰ ਹਿਸਿਆਂ ਦਾ ਤੀਸਰਾ ਭਾਗ2020-04-07Lecture Language:English ਵਿਸਤਾਰਡਾਓਨਲੋਡ Docxਹੋਰ ਪੜੋਆਪਣੇ ਆਪ ਨੂੰ ਸਿਖਲਾਈ ਦੇਵੋ, ਦਿਨ ਰਾਤ, ਹਰ ਵਾਰ ਇਕ ਨੇਕ ਸੰਤ ਬਣਨ ਲਈ ਜੋ ਤੁਸੀਂ ਹੋ। ਤੁਸੀਂ ਪਹਿਲੇ ਹੀ ਇਕ ਸੰਤ ਹੋ। ਇਹ ਬਸ ਤੁਹਾਡਾ ਵਿਹਾਰ ਹੈ; ਵਿਹਾਰ ਵੀ ਸੰਤਮਈ ਹੋਣਾ ਚਾਹੀਦਾ ਹੈ।