ਖੋਜ਼ ਕਰੋ ਤਾਰੀਖ ਅਨਸਾਰ
ਵਲੋਂ
ਨੂੰ
ਖੋਜ
ਸ਼ਰੇਣੀ
ਵਿਸ਼ੇਸ਼!
ਸ਼ਾਂਤੀ ਸਿਰਜ਼ੋ

Peace News Around The World #20

4:13

Peace News Around The World #20

ਵਿਸ਼ੇਸ਼!
2021-10-16   389 ਦੇਖੇ ਗਏ
ਵਿਸ਼ੇਸ਼!
2021-10-16

ਦਲੇਰ ਆਗੂਆਂ ਦੇ ਕਾਰਜ਼

7:41

ਦਲੇਰ ਆਗੂਆਂ ਦੇ ਕਾਰਜ਼

ਮੈਂ ਬਹੁਤ ਹੀ ਆਭਾਰੀ ਹਾਂ ਬਹਾਦਰ, ਦਲੇਰ ਨੇਤਾਵਾਂ ਪ੍ਰਤੀ ਸੰਸਾਰ ਵਿਚ ਆਪਣੀ ਸੀਮਾ ਤੋਂ ਬਾਹਰ ਕਦਮ ਚੁਕਣ ਲਈ ਅਤੇ ਖੁਲੇ ਤੌਰ ਤੇ ਗਲ ਕਰਨ ਲਈ ਹਰ ਇਕ ਦੀ ਖਾਤਰ। ਜੇਕਰ ਸਮਾਜ਼ ਉਨਾਂ ਦੀ ਸਦਭਾਵਨਾ ਦਾ ਆਭਾਰੀ ਨਾਂ ਵੀ ਹੋਵੇ, ਸਵਰਗ ਤਵਜ਼ੋ ਦੇਵੇਗਾ। ਅਤੇ ਉਹਨਾਂ ਨੂੰ ਦਿਤਾ ਜਾਵੇਗਾ ਇਕ ਮਹਾਨ ਮੁਆਵਜ਼ਾ ਮੌਤ ਤੋਂ ਬਾਦ। ਅਜਿਹੇ ਸਿਆਣੇ ਅਤੇ ਬਹਾਦਰੀ ਵਾਲਿਆਂ ਨੂੰ, ਅਸੀਂ ਪੇਸ਼ ਕਰਦੇ ਹਾਂ ਪੂਰਾ ਸਮਰਥਨ ਅਤੇ ਸਤਿਕਾਰ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਵਰਗ ਉਨਾਂ ਨੂੰ ਦੇਵੇ ਵਧੇਰੇ ਸ਼ਕਤੀ, ਵਧੇਰੇ ਗਿਆਨ ਨਿਭਾਉਣ ਲਈ ਆਪਣੀ ਨੇਕ ਜੁੰਮੇਵਾਰੀ। ਇਕ ਆਗੂ ਹੋਣ ਦੇ ਨਾਤੇ, ਸਾਨੂੰ ਜ਼ਰੂਰੀ ਹੈ ਜਾਨਣਾ ਕੀ ਚੰਗਾ ਹੈ ਸਾਡੀ ਪਰਜਾ ਲਈ ਅਤੇ ਕੀ ਨਹੀਂ ਚੰਗਾ। ਅਤੇ ਜੋ ਚੰਗਾ ਹੈ, ਸਾਨੂੰ ਜ਼ਰੂਰੀ ਹੈ ਉਨਾਂ ਨੂੰ ਹਲਾਸ਼ੇਰੀ ਦੇਣੀ ਕਰਨ ਲਈ, ਉਨਾਂ ਦੀ ਸਹਾਇਤਾ ਕਰਨੀ ਕਰਨ ਲਈ, ਅਤੇ ਜੋ ਮਾੜਾ ਹੈ, ਸਾਨੂੰ ਜ਼ਰੂਰੀ ਹੈ ਰੋਕਣਾ, ਉਨਾਂ ਦੀ ਰਖਿਆ ਲਈ। ਉਹ ਹੈ ਅਸਲੀ ਉਦੇਸ਼ ਇਕ ਨੇਤਾ ਦਾ।
ਵਿਸ਼ੇਸ਼!
2020-10-29   4443 ਦੇਖੇ ਗਏ
ਵਿਸ਼ੇਸ਼!
2020-10-29

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 1

2:03

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 1

ਸਭ ਤੋਂ ਪਹਿਲਾਂ, ਵੱਖ ਵੱਖ ਵਰਗਾਂ ਦੇ ਸਾਰੇ ਨੇਤਾਵਾਂ ਲਈ ਸਤਿਕਾਰ ਭਰਿਆ ਸਲਾਮ, ਆਦਰਸ਼ਕ ਵਰਗਾਂ ਅਤੇ ਰਾਸ਼ਟਰਾਂ ਲਈ; ਨੇਤਾਵਾਂ ਲਈ ਜਿਨ੍ਹਾਂ ਦੀ ਜ਼ਿੰਮੇਵਾਰੀ ਅਤੇ ਵਧੀਆ ਇਰਾਦੇ ਇੱਕ ਸ਼ਾਂਤਮਈ ਸੰਸਾਰ ਅਤੇ ਖੁਸ਼ੀ, ਸਾਰੇ ਨਾਗਰਿਕਾਂ ਅਤੇ ਸਹਿ-ਨਾਗਰਿਕਾਂ ਲਈ ਸੰਤੁਸ਼ਟੀ ਸਿਰਜ਼ਣ ਦੀ ਹੈ - ਸਹਿ-ਵਸਨੀਕ। ਠੀਕ ਹੈ, ਪਸ਼ੂ ਵੀ ਵੱਖ ਵੱਖ ਰੂਪਾਂ ਵਿੱਚ ਸੰਸਾਰ ਦੇ, ਨਾਗਰਿਕ ਹੀ ਹਨ, ਹਾਂਜੀ। ਵਿਚਾਰ ਅਤੇ ਸਿਧਾਤਾਂ ਦੇ ਬਾਵਜ਼ੂਦ, ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ। ਸਾਡਾ ਸੰਸਾਰ ਪ੍ਰਿਥਵੀ ਤੇ ਸਵਰਗ ਬਣ ਜਾਏਗਾ ਜੇਕਰ ਸਾਡੇ ਕੋਲ਼ ਸ਼ਾਂਤੀ ਹੋਵੇ, ਜੇਕਰ ਸਾਰੇ ਲੋਕ ਇੱਕ ਦੂਜੇ ਦੇ ਨੇੜੇ ਬਿਨਾਂ ਡਰ ਰਹਿਣ ਅਤੇ ਕੇਵਲ ਇੱਕ ਦੂਜੇ ਦੀ ਸੁਰੱਖਿਆ ਕਰਨ। ਸੋ, ਸਾਡੇ ਕੋਲ਼ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਜ਼ੀਵਨਾਂ ਵਿੱਚ ਪ੍ਰਾਪਤ ਕਰ ਸਕੀਏ ਅਤੇ ਆਪਣੇ ਪਰਿਵਾਰਕ ਪਿਆਰ ਵਿੱਚ, ਪ੍ਰੇਮ ਸੁਰੱਖਿਅਤ ਕਰਨ ਲਈ, ਅਤੇ ਪਰਿਵਾਰ ਦੇ ਪਿਆਰ ਤੇ ਪਰਿਵਾਰਕ ਇੱਕਜ਼ੁੱਟਤਾ ਨੂੰ ਮਾਨਣ ਲਈ। ਜਦੋਂ ਸਾਡੇ ਕੋਲ਼ ਸ਼ਾਂਤੀ ਹੋਵੇ, ਸਾਡੇ ਲੋਕਾਂ ਕੋਲ਼ ਕੰਮ ਕਰਨ ਲਈ ਸੁਰੱਖਿਆ ਹੋਵੇਗੀ, ਅਤੇ ਆਪਣਾ ਅਤੇ ਆਪਣੇ ਪਿਆਰਿਆਂ ਦਾ ਧਿਆਨ ਰੱਖਣ ਲਈ, ਆਪਣੀਆਂ ਸਾਰੀਆਂ ਤਾਕਤਾਂ ਨੂੰ ਵਿਕਸਿਤ ਕਰਨ ਲਈ। ਮੈਂ ਤੁਹਾਡੇ ਹੌਸਲੇ ਅਤੇ ਗੁੱਡਵਿੱਲ ਨੂੰ ਸਲਾਮ ਕਰਦੀ ਹਾਂ ਜੋ ਤੁਸੀਂ ਕਰ ਰਹੇ ਹੋ ਕਿਉਂਕਿ ਮੈਂ ਤੁਹਾਡੀ ਸੋਚ ਨੂੰ ਸਮਝਦੀ ਹਾਂ ਨਿਮਾਣੇ ਨੂ ਸੁਰੱਖਿਅਤ ਕਰਨ, ਯੁੱਧ ਖਤਮ ਕਰਨ, ਆਪਣੀ ਰਾਏ ਵਿੱਚ, ਅਨਿਆਂ ਨੂੰ ਮਿਟਾਉਣ ਲਈ, ਤਾਂ ਕਿ ਸਾਡਾ ਸੰਸਾਰ ਇੱਕ ਵਧੀਆ ਥਾਂ ਬਣ ਜਾਏ।ਪਰ ਸਾਨੂੰ ਹੱਤਿਆ ਕਰਨ ਦੀ ਨਹੀ ਲੋੜ, ਸਾਨੂੰ ਝਗੜਾ ਜਾਂ ਲੜਾਈ ਕਰਨ ਦੀ ਨਹੀ ਲੋੜ ਉਹ ਕਰਨ ਲਈ । ਲੋਕਾਂ ਦੇ ਦਿਲਾਂ ਨੂੰ ਜ਼ਿੱਤਣ ਲਈ ਵਿਕਲਪਿਤ ਵਿਧੀਆਂ ਹਨ ਅਤੇ ਗ੍ਰਹਿ ਉੱਤੇ ਸ਼ਾਂਤੀ ਪੈਦਾ ਕਰਨ ਲਈ।
ਵਿਸ਼ੇਸ਼!
2019-12-07   2528 ਦੇਖੇ ਗਏ
ਵਿਸ਼ੇਸ਼!
2019-12-07

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 2

1:16

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 2

ਅਸੀ ਕਿਵੇਂ ਯੁਧ ਬੰਦ ਕਰ ਸਕਦੇ ਹਾਂ? ਇਹ ਕੇਵਲ ਬੰਦ ਹੁੰਦੀ ਹੈ ਜਦੋਂ ਸਾਰੇ ਅਸੀ ਸ਼ਾਂਤੀ ਵਿਚ ਹਿਸਾ ਪਾਈਏ ਆਪਣੇ ਕੰਮ ਨਾਲ, ਬੋਲੀ ਅਤੇ ਵਿਚਾਰਾਂ ਨਾਲ। ਅਤੇ ਯਕੀਨਨ, ਸਾਨੂੰ ਵੀ ਸਲਾਹ ਦੇਣੀ ਚਾਹੀਦੀ ਹੈ ਆਪਣੀ ਸਰਕਾਰ ਨੂੰ ਕਿ ਸ਼ਾਂਤੀ ਹੀ ਕੇਵਲ ਚੀਜ਼ ਹੈ ਜੋ ਅਸੀ ਚਾਹੁੰਦੇ ਹਾਂ। ਅਤੇ ਅਸੀ ਨਹੀ ਚਾਹੁੰਦੇ ਯੁਧ ਬਿਲਕੁਲ ਵੀ। ਕਿਉਂਕਿ ਬਹੁਤ ਹੀ ਗਹਿਰੇ ਤਲ ਤੇ ਸਾਡੇ ਦਿਲ ਵਿਚ, ਹਰੇਕ ਦੇ ਦਿਲ ਵਿਚ, ਹਰ ਕੋਈ ਬਸ ਸ਼ਾਂਤੀ ਪਸੰਦ ਕਰਦਾ ਹੈ, ਤਾਂਕਿ ਉਹ ਜਾ ਕੇ ਆਪਣਾ ਕਾਰੋਬਾਰ ਚਲਾ ਸਕਣ ਅਤੇ ਪਤੀ ਰਹਿ ਸਕਦਾ ਹੈ ਘਰੇ ਪਿਆਰ ਕਰਨ ਲਈ ਆਪਣੀ ਪਤਨੀ ਨਾਲ, ਅਤੇ ਪਿਤਾ ਮੌਜ਼ੂਦ ਹੋਵੇਗਾ ਉਥੇ ਬਚਿਆਂ ਲਈ। ਮੈ ਨਹੀ ਜਾਣਦੀ ਕਿਉਂ ਅਸੀ ਕਦੇ ਵੀ ਸੋਚਦੇ ਹਾਂ ਯੁਧ ਬਾਰੇ ਬਿਲਕੁਲ ਵੀ। ਕਿਉਂਕਿ ਜਿਥੋਂ ਤਕ ਅਸੀ ਜਾਣਦੇ ਹਾਂ ਕਾਲ ਦੇ ਅਰੰਭ ਤੋਂ, ਯੁਧ ਨੇ ਨਹੀ ਜਿਆਦਾ ਖੁਸ਼ੀ ਲਿਆਂਦੀ ਜਾਂ ਕੋਈ ਚੰਗੀਆਂ ਚੀਜ਼ਾਂ ਕੀਤੀਆਂ ਮਨੁਖਤਾ ਲਈ। ਸੋ, ਸਾਨੂੰ ਚਾਹੀਦਾ ਸੀ ਸਿਖਣ ਲੈਣਾ ਇਤਿਹਾਸ ਤੋਂ, ਅਤੇ ਸਾਨੂੰ ਕਦੇ ਨਹੀ ਯੁਧ ਸ਼ੁਰੂ ਕਰਨਾ ਚਾਹੀਦਾ ਕਿਵੇਂ ਵੀ।
ਵਿਸ਼ੇਸ਼!
2019-12-07   2542 ਦੇਖੇ ਗਏ
ਵਿਸ਼ੇਸ਼!
2019-12-07

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 4

0:40

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 4

ਸਾਨੂੰ ਸਮੁਚੇ ਦੇਸ਼ ਨੂੰ ਇੱਕ ਪਰਿਵਾਰ ਦੇ ਤੌਰ ਤੇ ਦੇਖਣਾ ਚਾਹੀਦਾ ਹੈ। ਅਤੇ ਸ਼ਾਇਦ ਕੁਝ ਸਦੱਸ ਪਰਿਵਾਰ ਵਿੱਚ ਤੁਹਾਡੀ ਪਸੰਦ ਅਨੁਸਾਰ ਨਾ ਹੋਣ, ਜਾਂ ਸ਼ਾਇਦ ਕਿਸੇ ਅਜਿਹੇ ਤਰੀਕੇ ਨਾਲ ਆਚਰਨ ਕਰਦੇ ਹਨ ਜੋ ਕਿ ਅਨੁਕੂਲ ਨਹੀਂ ਹੈ, ਪਰ ਸਾਨੂੰ ਧੀਰਜ ਰੱਖਣਾ ਪਏਗਾ। ਸਾਨੂੰ ਧੀਰਜ ਰੱਖਣਾ ਪਏਗਾ, ਇਹ ਦੁਖ-ਤਕਲੀਫ਼ ਨਾਲੋਂ ਬਿਹਤਰ ਹੈ, ਖੂਨ ਖ਼ਰਾਬੇ, ਵਿਭਾਜਨ, ਅਤੇ ਦੇਸ਼ ਦੇ ਅੰਦਰੇ ਯੁੱਧ ਤੋਂ ਬਿਹਤਰ ਹੈ। ਯੁੱਧ - ਕੋਈ ਵੀ ਕਰ ਸਕਦਾ ਹੈ। ਅਮਨ-ਸ਼ਾਂਤੀ - ਇਸਨੂੰ ਕਾਇਮ ਰਖਣ ਲਈ ਮਹਾਨ ਹਿੰਮਤੀ ਲੀਡਰੀ, ਅਗਵਾਈ ਦੀ ਲੋੜ ਹੁੰਦੀ ਹੈ।
ਵਿਸ਼ੇਸ਼!
2019-12-07   2587 ਦੇਖੇ ਗਏ
ਵਿਸ਼ੇਸ਼!
2019-12-07

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 6

0:46

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 6

ਸਵਰਗ ਉਸ ਨੂੰ ਅਸੀਸ ਦਏਗਾ ਜੋ ਸਭ ਪ੍ਰਾਣੀਆਂ ਲਈ, ਦੂਸਰਿਆਂ ਲਈ ਦਇਆਵਾਨ ਹੈ। ਸਾਨੂੰ ਜਾਨਵਰਾਂ ਦੀ ਹੱਤਿਆ ਬੰਦ ਕਰਨੀ ਪਏਗੀ, ਅਤੇ ਬੇਸ਼ਕ ਆਪਣੇ ਲੋਕਾਂ ਦੀ ਵੀ, ਕਿਸੇ ਵੀ ਕੀਮਤ ਤੇ। ਕਿਉਂਕਿ ਮਾਰਨਾ ਫੇਰ ਮਾਰਨ ਦਾ ਕਾਰਨ ਬਣਦਾ ਹੈ, ਦੁਬਾਰਾ, ਅਤੇ ਦੁਬਾਰਾ ਅਤੇ ਸਵਰਗ ਖ਼ੁਸ਼ ਨਹੀਂ ਹੁੰਦਾ ਜਦੋਂ ਅਸੀਂ ਇੱਕ ਦੂਸਰੇ ਨਾਲ ਸਲੂਕ, ਜਾਂ ਜਾਨਵਰਾਂ ਨਾਲ ਜਾਂ ਕਿਸੇ ਨਿਮਨ ਪ੍ਰਾਣੀ ਨਾਲ ਬੇਦਰਦ ਤਰੀਕੇ ਨਾਲ ਇਕ ਵਿਹਾਰ ਕਰਦੇ ਹਾਂ। ਜੇਕਰ ਅਸੀਂ ਦਇਆ ਚਾਹੁੰਦੇ ਹਾਂ, ਸਾਨੂੰ ਦਇਆਵਾਨ ਹੋਣਾ ਜ਼ਰੂਰੀ ਹੈ। ਜਦੋਂ ਅਸੀਂ ਅਪਣੇ ਮੇਜ਼ ਉਤੇ ਵਧੇਰੇ ਸ਼ਾਂਤੀ ਰਖਾਂਗੇ, ਫਿਰ ਸਾਰੀ ਜਗਾ, ਫੇਰ ਵਧੇਰੇ ਅਮਨ-ਸ਼ਾਂਤੀ ਹੋਏਗੀ, ਧਰਤੀ ਉੱਪਰ। ਸੋ ਇਸੇ ਲਈ ਸ਼ਾਕਾਹਾਰੀ ਭੋਜਨ ਸ਼ੁਰੂਆਤ ਹੈ ਅਮਨ-ਸ਼ਾਂਤੀ ਲਈ ਧਰਤੀ ਗ੍ਰਹਿ ਉਤੇ।
ਵਿਸ਼ੇਸ਼!
2019-12-07   2803 ਦੇਖੇ ਗਏ
ਵਿਸ਼ੇਸ਼!
2019-12-07
ਜਾਉ ਪੇਜ ਉਤੇ
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
ਉਪ-ਸਿਰਲੇਖ