ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਿਹਾ ਕਿ ਤੁਹਾਨੂੰ ਇਥੇ ਆਉਣ ਤੋਂ ਬਾਅਦ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਭਾਵੇਂ ਜੇਕਰ ਉਥੇ ਇਸ ਪਲ ਕੁਝ ਨਹੀਂ ਹੈ ਕਰਨ ਲਈ, ਤੁਹਾਨੂੰ ਵਧੇਰੇ ਮੈਡੀਟੇਸ਼ਨ ਉਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਇਕਠੇ ਗੁਰਪਾਂ ਵਿਚ ਨਾ ਜਾਉ ਉਸ ਤਰਾਂ ਜਿਵੇਂ ਉਥੇ ਬਾਹਰ। ਸਮੂਹਾਂ ਜਾਂ ਗਰੁਪਾਂ ਵਿਚ। ਬਾਹਰ ਗਲਬਾਤ ਕਰਨ ਨਾਲ ਬਾਹਰ ਉਥੇ ਇਥੇ ਮਹੌਲ ਖਰਾਬ ਕਰਦੇ ਹੋ। ਜਦੋਂ ਦੂਜੇ ਲੋਕ ਅੰਦਰ ਅਭਿਆਸ ਕਰ ਰਹੇ ਹਨ, ਤੁਸੀਂ ਬਾਹਰ ਉਥੇ ਗਲਾਂ ਕਰ ਰਹੇ ਹੋ। ਫਿਰ, ਜੇਕਰ ਤੁਸੀਂ ਮੈਨੂੰ ਆਉਂਦੀ ਨੂੰ ਦੇਖਦੇ ਹੋ, ਤੁਸੀਂ ਕਾਹਲੀ ਵਿਚ ਅੰਦਰ ਆਉਂਦੇ ਅਤੇ ਹੋਰਨਾਂ ਨੂੰ ਪ੍ਰੇਸ਼ਾਨ ਕਰਦੇ। ਸਮਝੇ? ਕੁਝ ਲੋਕ ਹੋ ਸਕਦਾ ਮੈਡੀਟੇਸ਼ਨ ਕਰਦੇ ਹੋਣ, ਅਤੇ ਖਾਮੋਸ਼ੀ ਵਿਚ। ਅਤੇ ਤੁਸੀਂ ਇਸ ਤਰਾਂ ਅੰਦਰ ਕਾਹਲ਼ੀ ਵਿਚ ਆਉਂਦੇ ਹੋ, ਉਨਾਂ ਨੂੰ ਜਗਾਉਂਦੇ। ਇਹ ਨਿਆਂ ਨਹੀਂ ਹੈ। (...)