ਮਨੁਖਜਾਤੀ ਅਤੇ ਚੰਗਿਆਈ ਵਿਚ ਵਿਸ਼ਵਾਸ਼ ਕਰਨ ਦਾ ਭਾਵ ਇਕ ਦੂਸਰੇ ਦੀ ਮਦਦ ਕਰਨੀ ਹੈ, ਸਤ ਹਿਸਿਆਂ ਦਾ ਚੌਥਾ ਭਾਗ2022-06-02ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨLecture Language:English ਵਿਸਤਾਰਡਾਓਨਲੋਡ Docxਹੋਰ ਪੜੋਇਕ ਦੂਸਰੇ ਦੀ ਮਦਦ ਕਰਨੀ ਸਗੋਂ ਇਕ ਦੂਸਰੇ ਨੂੰ ਮਾਰਨ ਜਾਂ ਹਾਨੀ ਪਹੁੰਚਾਉਣ ਨਾਲੋਂ। ਉਹ ਤਰੀਕਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਤਰੀਕਾ ਹੈ ਜੇਕਰ ਤੁਸੀਂ ਪ੍ਰਭੂ ਵਿਚ ਵਿਸ਼ਵਾਸ਼ ਕਰਦੇ ਹੋ ਜਾਂ ਇਥੋਂ ਤਕ ਕੇਵਲ ਮਾਨਵਤਾ ਦੀ ਚੰਗਿਆਈ ਵਿਚ ਵਿਸ਼ਵਾਸ਼ ਕਰਦੇ ਹੋਵੋਂ।