ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਇਕ ਮਿਥਿਹਾਸਕ ਪੰਛੀ, ਤੇਰਾਂ ਹਿਸਿਆਂ ਦਾ ਪਹਿਲਾ ਭਾਗ2021-05-08Lecture Language:English ਵਿਸਤਾਰਡਾਓਨਲੋਡ Docxਹੋਰ ਪੜੋਮੈਂ ਬਸ ਚਾਹੁੰਦੀ ਹਾਂ ਬੇਨਤੀ ਕਰਨੀ ਹਰ ਇਕ ਨੂੰ ਸੰਸਾਰ ਵਿਚ, ਕ੍ਰਿਪਾ ਕਰਕੇ ਜਾਨਵਰਾਂ ਦੀ ਰਖਿਆ ਕਰੋ। ਕ੍ਰਿਪਾ ਕਰਕੇ ਉਨਾਂ ਨਾਲ ਪਿਆਰ ਕਰੋ। ਕ੍ਰਿਪਾ ਕਰਕੇ ਉਨਾਂ ਨੂੰ ਹਾਨੀ ਨਾਂ ਪਹੁੰਚਾਵੋ ਕਿਸੇ ਵੀ ਤਰਾਂ ਕਿਉਂਕਿ ਉਹ ਫਰਿਸ਼ਤੇ ਹਨ ਭੇਸ ਵਿਚ।