ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੀਗਨ - ਇੰਜੀਨੀਅਰਾਂ ਦੀ ਖੁਰਾਕ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਰਥਿਕਤਾ ਨੇ ਮੈਨੂੰ ਇਕ ਸ਼ਾਕਾਹਾਰੀ ਬਣਨ ਲਈ ਮਜਬੂਰ ਕੀਤਾ, ਪਰ ਅੰਤ ਵਿੱਚ ਮੈਨੂੰ ਇਹ ਪਸੰਦ ਆਉਣ ਲੱਗ ਪਿਆ। ਮੈਂ 100% ਸ਼ਾਕਾਹਾਰੀ ਹਾਂ।

ਮੈਂ ਇੱਕ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜੀਨੀਅਰ ਹਾਂ। ਸੋ ਮੇਰੀ ਖੋਜ ਜਿਸ ਚੀਜ਼ 'ਤੇ ਕੇਂਦ੍ਰਿਤ ਹੈ ਉਹ ਹੈ ਹਵਾ ਵਿੱਚੋਂ CO2 ਦੇ ਨਿਕਾਸਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਾ, ਅਤੇ ਉਹਨਾਂ ਨਿਕਾਸਾਂ ਨੂੰ ਹੇਠਾਂ ਵੱਲ ਭੋਜਨ ਵਿੱਚ ਬਦਲਣਾ, ਅਤੇ ਭੋਜਨ ਨੂੰ ਪੂਰੀ ਤਰ੍ਹਾਂ ਇੰਜੀਨੀਅਰ ਕਰਨਾ, ਤਾਂ ਜੋ ਲੋਕ ਉਹ ਭੋਜਨ ਪ੍ਰਾਪਤ ਕਰ ਸਕਣ ਜੋ ਉਹ ਪਹਿਲਾਂ ਹੀ ਖਾ ਰਹੇ ਹਨ, ਪਰ ਇਹ ਇੱਕ ਬਹੁਤ ਸਿਹਤਮੰਦ ਸੰਸਕਰਣ ਵਿੱਚ ਹੈ। ਇਸ ਵਿੱਚ ਜਾਨਵਰਾਂ ਪ੍ਰਤੀ ਕੋਈ ਬੇਰਹਿਮੀ ਸ਼ਾਮਲ ਨਹੀਂ ਹੈ ਅਤੇ ਇਹ ਵਾਤਾਵਰਣ ਲਈ ਬਿਹਤਰ ਹੈ। ਜੇਕਰ ਤੁਸੀਂ ਇੱਕ ਪੌਦਿਆਂ-ਅਧਾਰਿਤ ਖੁਰਾਕ, ਜਾਂ ਇਕ ਵੀਗਨ ਖੁਰਾਕ, ਸ਼ਾਕਾਹਾਰੀ, ਇਸ ਦੇ ਕਿਸੇ ਵੀ ਰੂਪ ਨੂੰ ਅਪਣਾਉਣ ਬਾਰੇ ਸੋਚ ਰਹੇ ਹੋ, ਅਤੇ ਤੁਹਾਨੂੰ ਡਰ ਹੈ ਕਿ ਇਹ ਤੁਹਾਡੇ ਪ੍ਰਦਰਸ਼ਨ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ, ਤਾਂ ਅਜਿਹਾ ਨਾ ਕਰੋ। ਡਰੋ ਨਾ। ਇਹ ਤੁਹਾਡਾ ਪੂਰਾ ਸਮਰਥਨ ਕਰੇਗਾ, ਅਤੇ ਸ਼ਾਇਦ ਤੁਹਾਡੇ ਪ੍ਰਦਰਸ਼ਨ ਨੂੰ ਵੀ ਵਧਾਏਗਾ। ਮੇਰਾ ਮਤਲਬ ਹੈ, ਹੇ, ਜੇ ਮੈਂ ਇੱਕ ਵੀਗਨ ਖੁਰਾਕ 'ਤੇ ਇੱਕ ਫਾਇਰ ਟਰੱਕ ਅਤੇ ਇੱਕ ਲੱਕੜ ਦਾ ਟਰੱਕ ਖਿੱਚ ਸਕਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਠੀਕ ਰਹੋਂਗੇ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਪੌਦਿਆਂ ਦੇ ਭੋਜਨ, ਜਿਵੇਂ ਕਿ ਓਟਮੀਲ, ਮਾਸ ਨਾਲੋਂ ਵਧੇਰੇ ਕਿਫ਼ਾਇਤੀ ਹੁੰਦੇ ਹਨ, ਅਤੇ ਮਕੈਨੀਕਲ ਅਤੇ ਮਾਨਸਿਕ ਪ੍ਰਦਰਸ਼ਨ ਦੋਵਾਂ ਦੇ ਮਾਮਲੇ ਵਿੱਚ ਇਸ ਤੋਂ ਉੱਤਮ ਹੁੰਦੇ ਹਨ। ਇਸ ਤੋਂ ਇਲਾਵਾ, ਅਜਿਹਾ ਭੋਜਨ ਸਾਡੇ ਪਾਚਨ ਅੰਗਾਂ 'ਤੇ ਘੱਟ ਟੈਕਸ ਲਗਾਉਂਦਾ ਹੈ, ਅਤੇ ਸਾਨੂੰ ਵਧੇਰੇ ਸੰਤੁਸ਼ਟ ਅਤੇ ਮਿਲਵਰਤਣ ਵਾਲਾ ਬਣਾਉਣ ਲਈ, ਬਹੁਤ ਜ਼ਿਆਦਾ ਲਾਭ ਪੈਦਾ ਕਰਦਾ ਹੈ ਜਿਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।

ਮੈਂ ਪੌਸ਼ਟਿਕ ਪੌਦਿਆਂ-ਅਧਾਰਤ ਖੁਰਾਕ ਵਿੱਚ ਵਿਸ਼ਵਾਸ ਰੱਖਦਾ ਹਾਂ, ਜਿਸ ਵਿੱਚ ਸਾਰੇ ਅਮੀਨੋ ਐਸਿਡ ਹੁੰਦੇ ਹਨ, ਜਿਸਦਾ ਅਰਥ ਹੈ ਪ੍ਰੋਟੀਨ; ਊਰਜਾ ਦੀ ਖਪਤ ਦੇ ਸਾਰੇ ਰੂਪ, ਜਿਸਦਾ ਅਰਥ ਹੈ ਸਾਦੀ ਸ਼ੱਕਰ, ਫਲਾਂ ਤੋਂ ਵੀ, ਹੌਲੀ-ਹੌਲੀ ਜਜ਼ਬ-ਹੋਣ ਵਾਲੇ ਕਾਰਬੋਹਾਈਡਰੇਟ ਤੋਂ ਗੁੰਝਲਦਾਰ ਸ਼ੱਕਰ; ਅਤੇ ਓਮੇਗਾ-3 ਫੈਟੀ ਐਸਿਡ, ਜਿਸਦਾ ਅਰਥ ਹੈ ਉਹ ਗੁੰਝਲਦਾਰ ਪਦਾਰਥ ਜੋ ਸਾਡੇ ਸਿਸਟਮ ਦੇ ਕੰਮਕਾਜ ਵਿੱਚ ਮਦਦ ਕਰਦੇ ਹਨ। ਅਤੇ ਅੱਜ ਸਾਡੇ ਵਿਗਿਆਨਕ ਖੇਤਰ ਨੇ ਪਹਿਲਾਂ ਹੀ ਸਪੱਸ਼ਟ ਤੌਰ 'ਤੇ ਦਿਖਾਇਆ ਹੈ ਕਿ ਪੌਦਿਆਂ-ਅਧਾਰਤ ਖੁਰਾਕ ਵਿੱਚ ਮਿਸ਼ਰਤ, ਜਾਂ ਮਾਸ-ਪ੍ਰਧਾਨ ਖੁਰਾਕਾਂ ਨਾਲੋਂ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਅਤੇ ਬਹੁਤ ਜ਼ਿਆਦਾ ਫਾਈਬਰ ਹੁੰਦੇ ਹਨ - ਜਿਨ੍ਹਾਂ ਨੂੰ ਅਸੀਂ ਫਾਈਟੋਨਿਊਟ੍ਰੀਐਂਟ ਕਹਿੰਦੇ ਹਾਂ।

ਜਾਨਵਰਾਂ-ਲੋਕਾਂ ਨੂੰ ਪਿਆਰ ਕਰੋ, ਅਤੇ ਤੁਹਾਨੂੰ ਬਦਲੇ ਵਿੱਚ 100 ਗੁਣਾ ਜ਼ਿਆਦਾ ਪਿਆਰ ਮਿਲੇਗਾ। ਅਤੇ ਨਤੀਜਾ ਇਹ ਹੈ: ਸ਼ਾਂਤੀ ਆਵੇਗੀ!

ਮੈਨੂੰ ਨਿੱਜੀ ਤੌਰ 'ਤੇ ਲੱਗਦਾ ਹੈ ਕਿ ਜਾਨਵਰ ਵੀ ਸਾਡੇ ਵਰਗੇ ਹੀ ਹੁੰਦੇ ਹਨ, ਉਹ ਸਿਰਫ਼ ਇੱਕ ਵੱਖਰੇ ਰੂਪ ਵਿੱਚ ਹੁੰਦੇ ਹਨ। ਮੈਨੂੰ ਸੱਚਮੁੱਚ ਲੱਗਦਾ ਹੈ ਕਿ ਜਾਨਵਰ ਜ਼ਰੂਰ ਸੰਵੇਦਨਸ਼ੀਲ ਜੀਵ ਹਨ।

ਇੱਕ ਗਾਂ ਦੀ ਜਾਨ ਗਾਂ ਲਈ ਓਨੀ ਹੀ ਕੀਮਤੀ ਹੈ ਜਿੰਨੀ ਸਾਡੀ ਜਾਨ ਸਾਡੇ ਲਈ ਹੈ ।

ਮੈਂ ਇੱਕ ਭਾਵੁਕ ਵੀਗਨ ਹਾਂ, ਜਿਸਦਾ ਉਦੇਸ਼ ਸੰਸਾਰ ਨੂੰ ਸਾਰਿਆਂ ਲਈ ਇੱਕ ਬਿਹਤਰ ਜਗ੍ਹਾ ਬਣਾਉਣਾ ਹੈ।

ਵੀਗਨ ਬਣਨ ਤੋਂ ਬਾਅਦ, ਮੈਨੂੰ ਜਾਨਵਰਾਂ-ਲੋਕਾਂ ਲਈ ਹਮਦਰਦੀ ਦੀ ਡੂੰਘੀ ਭਾਵਨਾ ਮਹਿਸੂਸ ਹੁੰਦੀ ਹੈ। ਮੈਂ ਕਈ ਤਰੀਕਿਆਂ ਨਾਲ ਸਿਆਣਾ ਹੋ ਗਿਆ ਹਾਂ, ਅਤੇ ਹਰ ਦਿਨ ਮੈਨੂੰ ਯਾਦ ਦਿਵਾਉਂਦਾ ਹੈ ਕਿ ਮੈਂ ਕਿਸੇ ਵੱਡੀ ਚੀਜ਼ ਨਾਲ ਜੁੜਿਆ ਹੋਇਆ ਹਾਂ - ਜਿਸਨੂੰ ਪ੍ਰਮਾਤਮਾ ਅਤੇ ਬ੍ਰਹਿਮੰਡ ਪਿਆਰ ਕਰਦੇ ਹਨ।

ਮੈਂ ਉਨ੍ਹਾਂ ਨੂੰ ਵੀਗਨ ਬਣਨ, ਮੈਡੀਟੇਸ਼ਨ ਕਰਨ ਲਈ ਕਹਾਂਗੀ, ਅਤੇ ਸਭ ਕੁਝ ਠੀਕ ਹੋ ਜਾਵੇਗਾ। ਸਿਹਤ ਅਤੇ ਸੁੰਦਰਤਾ ਹਮੇਸ਼ਾ ਲਈ ਬਦਲ ਜਾਣਗੇ।

ਸਿਰਫ਼ ਭੋਜਨ ਹੀ ਨਹੀਂ, ਸਗੋਂ ਹਰ ਕੰਮ ਵਿੱਚ ਵੀਗਨ ਬਣੋ। ਕਿਸੇ ਵੀ ਮਕਸਦ ਲਈ ਜਾਨਵਰਾਂ ਦੀ ਵਰਤੋਂ ਬੰਦ ਕਰੋ। [...] ਇਹੀ ਵੀਗਨਿਜ਼ਮ ਦਾ ਵਿਚਾਰ ਹੈ। ਇਹ ਇੱਕ ਨੈਤਿਕ ਰੁਖ਼ ਹੈ ਜੋ ਕਹਿੰਦਾ ਹੈ ਕਿ ਜਾਨਵਰ ਸਾਡੇ ਨਾਲ ਹਨ, ਅਤੇ ਸਾਨੂੰ ਇਸ ਗ੍ਰਹਿ 'ਤੇ ਵਧਣ-ਫੁੱਲਣ ਲਈ ਉਨ੍ਹਾਂ ਦੀ ਲੋੜ ਹੈ। ਸੋ ਤੁਹਾਡੀ ਪੀੜ੍ਹੀ ਦੇ ਹਰ ਵਿਅਕਤੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਇਸ ਧਰਤੀ 'ਤੇ ਜਾਨਵਰਾਂ ਦੇ ਸਿਹਤਮੰਦ ਅਤੇ ਵਧਣ-ਫੁੱਲਣ ਦੀ ਲੋੜ ਹੈ ਤਾਂ ਜੋ ਅਸੀਂ ਇੱਕ ਪ੍ਰਜਾਤੀ ਦੇ ਤੌਰ 'ਤੇ ਵਧ-ਫੁੱਲ ਸਕੀਏ। ਸੋ, ਕਿਰਪਾ ਕਰਕੇ ਕਿਸੇ ਵੀ ਮਕਸਦ ਲਈ ਜਾਨਵਰਾਂ ਦੀ ਵਰਤੋਂ ਨਾ ਕਰੋ।

ਜੇਕਰ ਸੰਸਾਰ ਵੀਗਨ ਹੋ ਜਾਂਦਾ ਹੈ, ਤਾਂ ਅਸੀਂ ਸਾਰੇ ਜੀਵਨਾਂ ਦੀ ਭਲਾਈ ਨੂੰ ਵਧਾਵਾਂਗੇ, ਜਿਸ ਵਿੱਚ (ਮਾਸ ਲਈ) ਪਾਲੇ-ਜਾਂਦੇ ਜਾਨਵਰ, ਜੰਗਲੀ ਪ੍ਰਜਾਤੀਆਂ ਅਤੇ ਮਨੁੱਖ ਸ਼ਾਮਲ ਹਨ। ਇਸ ਤਬਦੀਲੀ ਨਾਲ ਹਰ ਸਾਲ 95 ਅਰਬ ਜ਼ਮੀਨੀ ਜਾਨਵਰ ਅਤੇ ਖਰਬਾਂ ਜਲਜੀ ਜਾਨਵਰ ਸ਼ੋਸ਼ਣ, ਦੁੱਖ ਅਤੇ ਹਿੰਸਕ ਮੌਤ ਤੋਂ ਬਚ ਜਾਣਗੇ।

ਮੈਂ ਆਪਣੀ ਸਾਰੀ ਜ਼ਿੰਦਗੀ ਇਕ ਸ਼ਾਕਾਹਾਰੀ ਰਿਹਾ ਹਾਂ। ਮੈਂ ਸ਼ਾਕਾਹਾਰੀ ਭੋਜਨ ਵਿੱਚ ਵਿਸ਼ਵਾਸ ਰੱਖਦਾ ਹਾਂ, ਅਤੇ ਮੈਨੂੰ ਆਪਣੀ ਸਾਰੀ ਜ਼ਿੰਦਗੀ ਇਸਦਾ ਪਾਲਣ ਕਰਕੇ ਲਾਭ ਹੋਇਆ ਹੈ। ਜਿਵੇਂ-ਜਿਵੇਂ ਸੱਭਿਅਤਾ ਅੱਗੇ ਵਧਦੀ ਜਾਵੇਗੀ, ਮੈਨੂੰ ਵਿਸ਼ਵਾਸ ਹੈ ਕਿ ਸ਼ਾਕਾਹਾਰੀ ਭੋਜਨ ਹੋਰ ਆਮ ਹੁੰਦਾ ਜਾਵੇਗਾ।

ਆਦਿ…

ਅਤੇ ਸੂਚੀ ਅੱਗੇ ਵਧਦੀ ਜਾ ਰਹੀ ਹੈ… ਕਿਰਪਾ ਕਰਕੇ ਵੇਖੋ SupremeMasterTV.com/VE ਹੋਰ ਕਲੱਬ ਸੂਚੀ ਅਤੇ ਜਾਣਕਾਰੀ ਲਈ। ਹੁਣੇ ਵੀਗਨ ਬਣੋ ਅਤੇ ਨੋਬਲ ਕਲੱਬ ਵਿੱਚ ਸ਼ਾਮਲ ਹੋਵੋ!
ਹੋਰ ਦੇਖੋ
ਦੇਖਣ ਲਈ ਸੂਚੀ (1/100)
1
ਸ਼ਾਰਟਸ
2025-07-25
974 ਦੇਖੇ ਗਏ
2
ਸ਼ਾਰਟਸ
2025-07-19
1149 ਦੇਖੇ ਗਏ
5
ਸ਼ਾਰਟਸ
2025-07-12
919 ਦੇਖੇ ਗਏ
21
1:26

ਸੱਚਾ ਪਿਆਰ

3063 ਦੇਖੇ ਗਏ
ਸ਼ਾਰਟਸ
2025-07-03
3063 ਦੇਖੇ ਗਏ
22
1:11
ਸ਼ਾਰਟਸ
2025-07-02
1636 ਦੇਖੇ ਗਏ
34
1:42

Animals are People, Part 35

702 ਦੇਖੇ ਗਏ
ਸ਼ਾਰਟਸ
2025-06-07
702 ਦੇਖੇ ਗਏ
35
1:45

Animals are People, Part 36

678 ਦੇਖੇ ਗਏ
ਸ਼ਾਰਟਸ
2025-06-07
678 ਦੇਖੇ ਗਏ
36
1:34

Animals are People, Part 34

668 ਦੇਖੇ ਗਏ
ਸ਼ਾਰਟਸ
2025-06-07
668 ਦੇਖੇ ਗਏ
37
1:52

Animals are People, Part 38

643 ਦੇਖੇ ਗਏ
ਸ਼ਾਰਟਸ
2025-06-07
643 ਦੇਖੇ ਗਏ
39
1:21

Animals are People, Part 33

769 ਦੇਖੇ ਗਏ
ਸ਼ਾਰਟਸ
2025-06-07
769 ਦੇਖੇ ਗਏ
40
1:42

Animals are People, Part 37

630 ਦੇਖੇ ਗਏ
ਸ਼ਾਰਟਸ
2025-06-07
630 ਦੇਖੇ ਗਏ
43
ਸ਼ਾਰਟਸ
2025-05-28
2535 ਦੇਖੇ ਗਏ
47
ਸ਼ਾਰਟਸ
2025-05-08
1521 ਦੇਖੇ ਗਏ
66
ਸ਼ਾਰਟਸ
2025-04-24
1244 ਦੇਖੇ ਗਏ
67
ਸ਼ਾਰਟਸ
2025-04-24
1501 ਦੇਖੇ ਗਏ
68
ਸ਼ਾਰਟਸ
2025-04-24
1262 ਦੇਖੇ ਗਏ
69
ਸ਼ਾਰਟਸ
2025-04-24
1302 ਦੇਖੇ ਗਏ
70
ਸ਼ਾਰਟਸ
2025-04-23
5250 ਦੇਖੇ ਗਏ
71
ਸ਼ਾਰਟਸ
2025-04-23
5476 ਦੇਖੇ ਗਏ
78
ਸ਼ਾਰਟਸ
2025-04-09
3763 ਦੇਖੇ ਗਏ
85
1:38
ਸ਼ਾਰਟਸ
2025-03-28
2218 ਦੇਖੇ ਗਏ
87
1:38
ਸ਼ਾਰਟਸ
2025-03-28
1923 ਦੇਖੇ ਗਏ
94
ਸ਼ਾਰਟਸ
2025-03-20
1383 ਦੇਖੇ ਗਏ
95
ਸ਼ਾਰਟਸ
2025-03-20
1382 ਦੇਖੇ ਗਏ
98
ਸ਼ਾਰਟਸ
2025-03-15
1765 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-08
1 ਦੇਖੇ ਗਏ
ਧਿਆਨਯੋਗ ਖਬਰਾਂ
2025-08-08
296 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-08
283 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-07
739 ਦੇਖੇ ਗਏ
ਧਿਆਨਯੋਗ ਖਬਰਾਂ
2025-08-06
578 ਦੇਖੇ ਗਏ
37:03
ਧਿਆਨਯੋਗ ਖਬਰਾਂ
2025-08-06
98 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ