ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਅਖੌਤੀ ਵਿਕਸਤ ਦੇਸ਼ ਹਨ ਅਤੇ ਘੱਟ-ਵਿਕਸਤ ਦੇਸ਼ ਹਨ। ਸਭ ਤੋਂ ਮਹੱਤਵਪੂਰਨ ਸੱਭਿਅਕ ਦੇਸ਼ ਹੈ, ਜਿਸਨੂੰ ਇਸਦੇ ਨਾਗਰਿਕਾਂ ਦੁਆਰਾ ਇਕ ਦੂਜੇ ਨਾਲ ਕੀਤੇ-ਜਾਣ ਵਾਲੇ ਪਿਆਰ ਅਤੇ ਦਿਆਲਤਾ ਦੇ ਤਰੀਕੇ ਦੁਆਰਾ ਮਾਪਿਆ ਜਾਂਦਾ ਹੈ ਨਾਲੇ ਉਨਾਂ ਦੇ ਸਹਿ-ਮੌਜ਼ੂਦ ਦੇਸ਼ਾਂ ਅਤੇ ਆਲੇ ਦੁਆਲੇ ਦੇ ਸਾਰੇ ਵਖ-ਵਖ ਜੀਵਾਂ ਨਾਲ! ~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਿਸ਼ਵ ਪੱਧਰ 'ਤੇ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਹਾਇਤਾ ਵਧ ਰਹੀ ਹੈ […] ਆਦਿ...











