ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਅਸੀਂ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਦੇ ਹਾਂ, ਤਾਂ ਅਸੀਂ ਆਪਣੀ ਮਹਾਨਤਾ, ਬ੍ਰਹਿਮੰਡ ਦੇ ਸਭ ਤੋਂ ਮਹਾਨ ਸਰੋਤ ਨਾਲ ਆਪਣੀ ਸਾਂਝ ਬਾਰੇ ਸੁਚੇਤ ਤੌਰ 'ਤੇ ਜਾਣੂ ਹੋਵਾਂਗੇ। ਅਸੀਂ ਇਸਦਾ ਇਕ ਹਿੱਸਾ ਹਾਂ ਅਤੇ ਅਸੀਂ ਪੂਰੀ ਬ੍ਰਹਿਮੰਡੀ ਸ਼ਕਤੀ (ਯੂਨੀਵਰਸਲ ਪਾਵਰ) ਨਾਲ ਜੁੜੇ ਹੋਏ ਹਾਂ। ਇਸੇ ਲਈ ਅਸੀਂ ਮਜ਼ਬੂਤ, ਧੀਰਜਵਾਨ ਅਤੇ ਸਿਆਣੇ ਹੋਵਾਂਗੇ। ਫਿਰ ਅਸੀਂ ਬਹੁਤ ਸਾਰੇ ਅਚੰਭੇ ਕਰ ਸਕਦੇ ਹਾਂ, ਅਤੇ ਲੋਕ ਸਾਡੇ ਵੱਲ ਵੇਖਣਗੇ ਅਤੇ ਸੋਚਣਗੇ, "ਵਾਹ! ਉਹ ਚਮਤਕਾਰ ਕਰ ਸਕਦਾ ਹੈ।" ਪਰ ਇਹ ਸੱਚ ਨਹੀਂ ਹੈ। ਇਹ ਬ੍ਰਹਿਮੰਡੀ ਸ਼ਕਤੀ (ਯੂਨੀਵਰਸਲ ਪਾਵਰ) ਹੈ ਜੋ ਕੰਮ ਕਰ ਰਹੀ ਹੈ ਅਤੇ ਸਾਨੂੰ ਆਪਣੇ ਆਪ ਨੂੰ ਇਸ ਨਾਲ ਜੋੜ ਰਹੀ ਹੈ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation