ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਜਾਣਦੀ ਹਾਂ ਕਿਉਂ ਭਾਰਤੀ, ਬਹੁਤ ਸਾਰੇ ਭਾਰਤੀ ਸਾਧੂ ਉਹ ਕੋਈ ਕਪੜੇ ਨਹੀਂ ਪਹਿਨਦੇ। ਹਾਂਜੀ, ਸਚਮੁਚ, ਬਹੁਤ ਘਟ ਸਮਸਿਆ ਹੈ। (ਹਾਂਜੀ।) ਹਾਂਜੀ। ਇਹ ਅਪਮਾਨ ਕਰਨ ਲਈ ਨਹੀਂ ਹੈ। ਸਚਮੁਚ, ਜੇਕਰ ਤੁਹਾਡੇ ਕੋਲ ਆਪਣੇ ਦਿਲ ਵਿਚ ਕੋਈ ਨਾਰਾਜ਼ਗੀ ਵਾਲੀ ਸੋਚ ਨਾ ਹੋਵੇ, ਕੁਝ ਵੀ ਅਪਮਾਨਜਨਕ ਨਹੀਂ ਹੈ, ਸਚਮੁਚ। ਇਹੀ ਹੈ ਬਸ ਕਿ ਸਮਾਜ਼ ਸੋਚਦੀ ਹੈ ਇਹ ਅਪਮਾਨਜਨਕ ਹੈ, ਸੋ ਸਾਨੂੰ ਉਨਾਂ ਦੀ ਪਾਲਣਾ ਕਰਨੀ ਪੈਂਦੀ ਤਾਂਕਿ ਸਦਭਾਵਨਾ ਵਿਚ ਰਹਿ ਸਕੀਏ। (...) ਅਸੀਂ ਸਰੇ ਨੰਗੇ ਜਨਮ ਲੈਂਦੇ ਹਾਂ। ਪਰ ਇਹ ਠੀਕ ਹੈ। ਕਪੜੇ ਪਹਿਨਣੇ ਬੁਰਾ ਨਹੀਂ ਹੈ, ਇਹ ਜੀਵਨ ਨੂੰ ਵਿਭਿੰਨਤਾ, ਵਧੇਰੇ ਰੰਗ ਦਿੰਦਾ ਹੈ। ਨਹੀਂ ਤਾਂ, ਹਰ ਇਕ ਸਮਾਨ ਰੰਗ ਦਾ, ਇਹ ਅਕਾਊ ਹੈ। (...)