ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਸਿਰਫ ਇਕ ਜਾਂ ਦੋ ਵਿਆਕਤੀ ਮੈਨੂੰ ਦੇਖਣਾ ਚਾਹੁੰਦੇ ਹਨ, ਇਹ ਉਤਨਾ ਸੌਖਾ ਨਹੀਂ ਹੈ। ਆਹ, ਜਿਹੜਾ ਵੀ ਮੈਨੂੰ ਦੇਖਣਾ ਚਾਹੁੰਦਾ ਹੈ ਨਾਤਾ ਹੋਣਾ ਜ਼ਰੂਰੀ ਹੈ, (ਹਾਂਜੀ।) ਮੇਰੇ ਨਾਲ ਨਾਤਾ ਹੋਣਾ ਜ਼ਰੂਰੀ ਹੈ, ਉਹ ਨੰਬਰ ਇਕ ਹੈ। (ਅਤੇ ਨੰਬਰ ਦੋ), ਉਨਾਂ ਲਈ ਸੰਜ਼ੀਦਾ ਹੋਣਾ ਜ਼ਰੂਰੀ ਹੈ, ਬੇਹਦ ਸੰਜ਼ੀਦਾ ਮੈਨੂੰ ਦੇਖਣ ਦੇ ਯੋਗ ਹੋਣ ਲਈ। (ਹਾਂਜੀ।) (...) ਜਿਹੜਾ ਸੰਜ਼ੀਦਾ ਹੈ, ਉਹ ਸਤਿਗੁਰੂ ਦੇ ਦਰਸ਼ਨ ਕਰ ਲੈਣਗੇ, ਤੁਹਾਨੂੰ ਉਨਾਂ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ। (ਹਾਂਜੀ।) ਅਤੇ ਜੇਕਰ ਉਹ ਸੰਜ਼ੀਦਾ ਨਹੀਂ ਹਨ, ਫਿਰ ਇਹ ਭੁਲ ਜਾਉ, ਸਮਝੇ? (...) ਜਿਹੜਾ ਵੀ ਸੰਜ਼ੀਦਾ ਹੈ, ਪ੍ਰਮਾਤਮਾ ਜਾਣਦੇ ਹਨ, ਜ਼ਲਦੀ ਨਾਲ ਜਾਂ ਬਾਅਦ ਵਿਚ, ਉਹ ਸਤਿਗੁਰੂ ਨੂੰ ਮਿਲ ਸਕੇਗਾ। (ਹਾਂਜੀ।) ਜੇਕਰ ਉਹ ਸੰਜ਼ੀਦਾ ਹਨ, ਉਹ ਇਥੇ ਰਿੜਕੇ ਆਉਣਗੇ ਧਰਮ (ਸਿਖਿਆ) ਨੂੰ ਲਭਣ ਲਈ, ਸਮਝੇ? (ਹਾਂਜੀ।) (...)